ਆਮਿਰ ਖਾਨ ਦੀ ਫਿਲਮ 'ਪੀਕੇ' 'ਚ ਕੰਮ ਕਰਨ ਵਾਲੇ ਅਦਾਕਾਰ ਸਾਈ ਗੁੰਡੇਵਾਰ ਦੀ ਮੌਤ - AZAD SOCH ਆਮਿਰ ਖਾਨ ਦੀ ਫਿਲਮ 'ਪੀਕੇ' 'ਚ ਕੰਮ ਕਰਨ ਵਾਲੇ ਅਦਾਕਾਰ ਸਾਈ ਗੁੰਡੇਵਾਰ ਦੀ ਮੌਤ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਆਮਿਰ ਖਾਨ ਦੀ ਫਿਲਮ 'ਪੀਕੇ' 'ਚ ਕੰਮ ਕਰਨ ਵਾਲੇ ਅਦਾਕਾਰ ਸਾਈ ਗੁੰਡੇਵਾਰ ਦੀ ਮੌਤ

ਆਮਿਰ ਖਾਨ ਦੀ ਫਿਲਮ ‘ਪੀਕੇ’ ‘ਚ ਕੰਮ ਕਰਨ ਵਾਲੇ ਅਦਾਕਾਰ ਸਾਈ ਗੁੰਡੇਵਾਰ ਦੀ ਮੌਤ

203

AZAD SOCH :-

ਆਮਿਰ ਖਾਨ ਦੀ ਫਿਲਮ ‘ਪੀਕੇ’ ‘ਚ ਕੰਮ ਕਰਨ ਵਾਲੇ ਅਦਾਕਾਰ ਸਾਈ ਗੁੰਡੇਵਾਰ ਦੀ 42 ਸਾਲ ਦੀ ਉਮਰ ਵਿਚ ਮੌਤ ਹੋ ਗਈ ਹੈ। ਦਿਮਾਗ ਦੇ ਕੈਂਸਰ ਕਾਰਨ 10 ਮਈ ਨੂੰ ਉਹਨਾਂ ਨੇ ਅਮਰੀਕਾ ਵਿਚ ਆਖਰੀ ਸਾਹ ਲਿਆ। ਪਿਛਲੇ ਸਾਲ ਉਹ ਆਪਣੇ ਇਲਾਜ ਲਈ ਲਾਸ ਏਂਜਲਸ ਗਏ ਸੀ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਟਵੀਟ ਕਰਕੇ ਅਦਾਕਾਰ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ ਹੈ। ਆਮਿਰ ਖਾਨ ਦੀ ਫਿਲਮ ‘ਪੀਕੇ’ ‘ਚ ਕੰਮ ਕਰਨ ਵਾਲੇ ਅਦਾਕਾਰ ਸਾਈ ਗੁੰਡੇਵਾਰ ਦੀ 42 ਸਾਲ ਦੀ ਉਮਰ ਵਿਚ ਮੌਤ ਹੋ ਗਈ ਹੈ।




Leave a Reply

Your email address will not be published. Required fields are marked *