ਪੰਜਾਬ ਦੇ ਜਲੰਧਰ ਵਿੱਚ ਕੋਰੋਨਾ ਦੇ 7 ਨਵੇਂ ਕੇਸ ਸਾਹਮਣੇ ਆਏ, ਲੁਧਿਆਣਾ ਵਿੱਚ 4 ਕੇਸ - AZAD SOCH ਪੰਜਾਬ ਦੇ ਜਲੰਧਰ ਵਿੱਚ ਕੋਰੋਨਾ ਦੇ 7 ਨਵੇਂ ਕੇਸ ਸਾਹਮਣੇ ਆਏ, ਲੁਧਿਆਣਾ ਵਿੱਚ 4 ਕੇਸ - AZAD SOCH
Search

Date

Your browser is not supported for the Live Clock Timer, please visit the Support Center for support.
ਪੰਜਾਬ ਦੇ ਜਲੰਧਰ ਵਿੱਚ ਕੋਰੋਨਾ ਦੇ 7 ਨਵੇਂ ਕੇਸ ਸਾਹਮਣੇ ਆਏ,ਲੁਧਿਆਣਾ ਵਿੱਚ 4 ਕੇਸ

ਪੰਜਾਬ ਦੇ ਜਲੰਧਰ ਵਿੱਚ ਕੋਰੋਨਾ ਦੇ 7 ਨਵੇਂ ਕੇਸ ਸਾਹਮਣੇ ਆਏ, ਲੁਧਿਆਣਾ ਵਿੱਚ 4 ਕੇਸ

119

AZAD SOCH :-

ਕੋਰੋਨਾ ਵਾਇਰਸ ਪੰਜਾਬ ਵਿੱਚ ਕੋਵਿਡ-19 ਦਾ ਦਿਨੋਂ ਦਿਨ ਵੱਧ ਰਿਹਾ ਹੈ, ਜਿਸ ਕਾਰਨ ਲੋਕ ਇਸ ਮਹਾਂਮਾਰੀ ਦਾ ਸ਼ਿਕਾਰ ਹੋ ਰਹੇ ਹਨ, ਪਰ ਵਿੱਚ ਹੱਦ ਤੱਕ ਕੋਰੋਨਾ ਵਾਇਰਸ ਦਾ ਪ੍ਰਭਾਵ ਘੱਟ ਹੋਇਆ ਹੈ,ਪਰ ਫਿਰ ਵੀਂ ਇਸ ਵਾਇਰਸ ਦੇ ਮਰੀਜ ਸਾਹਮਣੇ ਆਏ ਹਨ ਪਰ ਦੇ ਲੁਧਿਆਣਾ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਪੁਸ਼ਟੀ ਹੋਈ ਹੈ, ਇਨ੍ਹਾਂ ਮਰੀਜਾਂ ਦੀ ਗਿਣਤੀ 4 ਦੱਸੀ ਜਾ ਰਹੀ ਹੈ, ਜਾਣਕਾਰੀ ਅਨੁਸਾਰ ਲੁਧਿਆਣਾ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 145 ਦੇ ਆਸਪਾਸ ਹੋ ਗਈ ਹੈ,ਇਸ ਤੋਂ ਇਲਾਵਾਂ ਜਲੰਧਰ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਅੱਜ ਜਲੰਧਰ ਵਿੱਚ ਕੋਰੋਨਾ ਸਾਹਮਣੇ ਆਏ ਉਨ੍ਹਾਂ ਦੀ ਗਿਣਤੀ 7 ਦੱਸੀ ਜਾ ਰਹੀ ਹੈ, ਤੇ ਹੁਣ ਜਲੰਧਰ ਵਿੱਚ ਕੋਵਿਡ—19 ਦੇ ਮਰੀਜਾਂ ਦੀ ਗਿਣਤੀ 207 ਹੋ ਗਈ ਹੈ।ਪੰਜਾਬ ਦੇ ਕਈ ਹੋਰ ਜਿਲਿ੍ਹਆਂ ਵਿੱਚ ਕੋਰੋਨਾ ਮਹਾਂਮਾਰੀ ਤੋਂ ਰਾਹਤ ਮਿਲੀ ਹੈ।

भारत में कोविड-19 कारण अब तक 2,564 लोकों की मौत, महाराष्ट्र सब से अधिक प्रभावित

WHO दिया बड़ा बयान,दवा तैयार करन के लिए लग सकता समय,पर कहा कोरोना वायरस अब हमेशा हमारे साथ रहे




Leave a Reply

Your email address will not be published. Required fields are marked *