ਪੰਜਾਬ ਵਿੱਚ ਕੋਵਿਡ-19 ਤੋਂ ਕੁੱਝ ਰਾਹਤ, ਇੱਕ ਦਿਨ ਵਿੱਚ ਹੋਏ 500 ਜਿਆਦਾ ਲੋਕ ਠੀਕ - AZAD SOCH ਪੰਜਾਬ ਵਿੱਚ ਕੋਵਿਡ-19 ਤੋਂ ਕੁੱਝ ਰਾਹਤ, ਇੱਕ ਦਿਨ ਵਿੱਚ ਹੋਏ 500 ਜਿਆਦਾ ਲੋਕ ਠੀਕ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੋਵਿਡ-19 ਤੋਂ ਕੁੱਝ ਰਾਹਤ, ਇੱਕ ਦਿਨ ਵਿੱਚ ਹੋਏ 500 ਜਿਆਦਾ ਲੋਕ ਠੀਕ

ਪੰਜਾਬ ਵਿੱਚ ਕੋਵਿਡ-19 ਤੋਂ ਕੁੱਝ ਰਾਹਤ, ਇੱਕ ਦਿਨ ਵਿੱਚ ਹੋਏ 500 ਜਿਆਦਾ ਲੋਕ ਠੀਕ

210

AZAD SOCH :-

ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ, ਜ਼ੋ ਕਿ ਚਿੰਨ੍ਹਤਾਂ ਤਾਂ ਦਾ ਵਿਸ਼੍ਹਾਂ ਹੈ,ਇਸ ਮਹਾਂਮਾਰੀ ਨੂੰ ਰੋਕਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ,ਇਸ ਦੇ ਨਾਲ ਹੀ ਪੰਜਾਬ ਵਿੱਚ ਕੋਰੋਨ ਮਹਾਂਮਾਰੀ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ.

ਜਿੱਥੇ ਕਿ ਕੋਰੋਨਾ ਵਾਇਰਸ ਦੀ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ, ਹੁਣ ਤੱਕ ਪੰਜਾਬ ਵਿੱਚ 1932 ਕੋਰੋਨਾ ਪਾਜ਼ੀਟਿਵ ਮਰੀਜ ਪਾਏਗੇ ਹਨ ਤੇ ਮਰਨ ਇਸ ਕੋਵਿਡ—19 ਕਾਰਨ 34 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੰਜਾਬ ਵਿੱਚ ਰਾਹਤ ਦੀ ਇਹ ਗੱਲ ਹੈ, ਕਿ ਕੋਰੋਨਾ ਵਾਇਰਸ ਦੇ ਮਰੀਜ ਜ਼ੋ ਕਿ ਬਹੁਤ ਜਲਦੀ ਨਾਲ ਠੀਕ ਹੋ ਰਹੇ ਹਨ।ਪੂਰੇ ਪੰਜਾਬ ਵਿੱਚੋਂ ਕੋਰੋਨਾ ਦੇ ਮਰੀਜਾਂ ਦੇ ਠੀਕ ਹੋ ਦੀ ਜਾਣਕਾਰੀ ਮਿਲ ਰਹੀਆਂ ਹਨ, ਨਾਂਦੇੜ੍ਹ ਸਾਹਿਬ ਪ੍ਰਤੇ ਸ਼ਰਧਾਲੂਆਂ ਜ਼ੋ ਕਿ ਕੋਰੋਨਾ ਮਹਾਂਮਾਰੀ ਦੀ ਚਪੇਟ ਜਾ ਆ ਗਏ ਹਨ.

ਉਹ ਬਹੁਤ ਜਲਦੀ ਠੀਕ ਹੋ ਰਹੇ ਹਨ, ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਹੁਣ ਤੱਕ 500 ਤੋਂ ਜ਼ਿਆਦਾ ਲੋਕ ਠੀਕ ਹੋ ਕੇ ਆਪਣੇ ਘਰ੍ਹਾਂ ਵਿੱਚ ਜਾ ਚੁੱਕੇ ਹਨ ਪੰਜਾਬ ਦੇ ਹੁਸ਼ਿਆਰਪੁਰ ਜਿਲ੍ਹੇ ਵਿੱਚੋਂ 78 ਮਰੀਜ ਠੀਕ ਹੋ ਚੁੱਕੇ ਹਨ.

ਜਿਨ੍ਹਾਂ ਵਿੱਚੋ 71 ਹਜ਼ੂਰ ਸਾਹਿਬ ਤੋਂ ਪਰਤੇ ਸਨ,ਜ਼ੋ ਕਿ ਹੁਣ ਠੀਕ ਹੋ ਕੇ ਘਰ ਚਲੇ ਗਏ ਹਨ ਇਸ ਦੇ ਨਾਲ ਹੀ ਗੁਰਦਾਸਪੁਰ ਤੋਂ ਜਾਣਕਾਰੀ ਮਿਲੀ ਹੈ, 91 ਮਰੀਜ ਜ਼ੋ ਕਿ ਕੋਰੋਨਾ ਵਾਇਰਸ ਮੁਕਤ ਹੋ ਕੇ ਘਰ ਜਾ ਚੁੱਕੇ ਹਨ।

ਇਸ ਵਿੱਚ ਜਿਲ੍ਹੇ ਜਲੰਧਰ ਵਿੱਚ ਜਿੱਥੇ ਕੋਰੋਨਾ ਮਹਾਂਮਾਰੀ ਕਾਰਨ ਬਹੁਤ ਲੋਕ ਇਸ ਦੀ ਚਪੇਟ ਵਿੱਚ ਆ ਚੁੱਕੇ ਸਨ ਉੱਥੇ ਹੁਣ 79 ਦੇ ਕਰੀਬ ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ ਤੇ ਨਾਲ ਹੀ ਹੁਣ ਤਰਨਤਾਰਨ ਜ਼ੋ ਬਹੁਤ ਲੋਕ ਹਜ਼ੂਰ ਸਾਹਿਬ ਤੋਂ ਪ੍ਰਤੇ ਸਨ.

85 ਲੋਕ ਠੀਕ ਹੋ ਚੁੱਕੇ ਹਨ ਬਰਨਾਲਾ ਵਿੱਚ 19 ਮਰੀਜ ਠੀਕ ਹੋ ਚੁੱਕੇ ਹਨ ਬਰਨਾਲਾ ਵਿੱਚ 21 ਕੇਸ ਕੋਰੋਨਾ ਵਾਇਰਸ ਦੇ ਆਏ ਸਨ ਅੱਜ ਪਟਿਆਲਾ ਵਿੱਚ ਕੋਰੋਨਾ ਪਾਜ਼ੀਟਿਵ ਇੱਕ ਛੋਟੀ ਬੱਚੀ ਜ਼ੋ ਇਸ ਲਾਗ ਦੀ ਚਪੇਟ ਆ ਗਈ ਸੀ ਉਸ ਅੱਜ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਹੈ.

ਤੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਹੀ ਆਪਣੀ ਖੁਸ਼ੀ ਪ੍ਰਗਟ ਕੀਤੀ।ਪੰਜਾਬ ਵਿੱਚ ਹੁਣ ਵੀਂ ਕੋਰੋਨਾ ਵਾਇਰਸ ਦਾ ਖ਼ਤਰਾਂ ਬਣਿਆਂ ਹੋਈਆਂ ਹੈ, ਹਲਾਂਕਿ ਪੰਜਾਬ ਵਿੱਚ ਲੌਕਡਾਊਨ ਵਿੱਚ ਕੁੱਝ ਰਾਹਤ ਦਿੱਤੀ ਹੈ।

आक्सफोर्ड यूनिवर्सिटी की तरफ से आई बड़ी ख़बर, वैक्सीन तैयार करन के संकेत

भारत में कोरोना वायरस मामलों की संख्या 85 हज़ांर , कोरोना कारण भारत 11 प्रभावित देश




Leave a Reply

Your email address will not be published. Required fields are marked *