ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮਨਰੇਗਾ ਲਈ 40 ਹਜ਼ਾਰ ਕਰੋੜ ਦੇਣ ਦਾ ਐਲਾਨ - AZAD SOCH ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮਨਰੇਗਾ ਲਈ 40 ਹਜ਼ਾਰ ਕਰੋੜ ਦੇਣ ਦਾ ਐਲਾਨ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮਨਰੇਗਾ ਲਈ 40 ਹਜ਼ਾਰ ਕਰੋੜ ਦੇਣ ਦਾ ਐਲਾਨ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮਨਰੇਗਾ ਲਈ 40 ਹਜ਼ਾਰ ਕਰੋੜ ਦੇਣ ਦਾ ਐਲਾਨ

216

AZAD SOCH :-

NEW DELHI:- ਕੋਰੋਨਾ ਵਾਇਰਸ ਕਾਰਨ ਦੇਸ਼ ਦੀ ਅਰਥ—ਵਿਵਸਥਾ ਨੂੰ ਠੀਕ ਕਰਨ ਲਈ ਤੇ ਸਹੀਂ ਰਫ਼ਤਾਰ ਦੇਣ ਲਈ ਆਤਮ—ਨਿਰਭਰ ਕਰਨ ਲਈ ਭਾਰਤ ਪੈਕੇਜ਼ ਦੀ 5ਵੀਂ ਕਿਸਤ ਦਾ ਕੇਂਦਰੀ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਐਲਾਨ ਕੀਤਾ।ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਭਾਰਤ ਦੀ ਅਰਥ—ਵਿਵਸਥਾ ਕਮਜ਼ੋਰ ਹੋਈ ਹੈ। ਇਸ ਨੂੰ ਉੱਪਰ ਚੁੱਕਣ ਲਈ ਇਸ ਪੈਕੇਜ਼ ਨੂੰ ਜਾਰੀ ਕੀਤਾ ਹੈ, ਅੱਜ ਮਨਰੇਗਾ, ਸਿਹਤ, ਕੰਪਨੀ ਐਕਟ ਨੂੰ ਗ਼ੈਰ–ਈਜ਼ ਆਫ਼ ਡੂਇੰਗ ਬਿਜ਼ਨੇਸ, ਪਬਲਿਕ ਇੰਟਰਪ੍ਰਾਈਜ਼, ਅਪਰਾਧਕ ਬਣਾਉਣਾ, ਕੋਵਿਡ ਵਿੱਚ ਬਿਜ਼ਨੇਸ, ਰਾਜ ਸਰਕਾਰ ਤੇ ਉਨ੍ਹਾਂ ਦੇ ਵਸੀਲਿਆਂ ਨਾਲ ਜੁੜੇ ਐਲਾਨ ਕੀਤੇ ਹਨ.

ਕੇਂਦਰੀ ਮੰਤਰੀ ਨੇ ਕਿਹਾ ਕਿ ਸਿਹਤ ਦੇ ਖੇਤਰ ਵਿੱਚ ਨਿਵੇਸ਼ ਵਧਾਇਆ ਜਾਵੇਗਾ। ਸਿਹਤ ਵਿਭਾਗ ਨੂੰ ਕੋਰੋਨਾ ਲਈ 15 ਹਜ਼ਾਰ ਕਰੋੜ ਰੁਪਏ ਦੀ ਘੋਸ਼ਣਾ ਕੀਤੀ ਗਈ ਹੈ। ਤੇ ਨਾਲ ਹੀ ਟੈਸਟਿੰਗ ਅਤੇ ਲੈਬ ਲਈ 550 ਕਰੋੜ ਰੁਪਏ ਦੇ ਫੰਡ ਦੀ ਵਿਵਸਥਾ ਕੀਤੀ ਗਈ ਹੈ। ਮਨਰੇਗਾ ਲਈ ਸਰਕਾਨ ਨੇ 40,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੇਣ ਦਾ ਐਲਾਨ ਕੀਤਾ ਗਿਆ।

ਅਜਿਹਾ ਐਲਾਨ ਇਸ ਲਈ ਕੀਤਾ ਗਿਆ ਹੈ ਕਿ ਤਾਂ ਜੋ ਆਪਣੇ ਪਿੰਡਾਂ ਨੂੰ ਪਰਤ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਕੰਮ ਮਿਲ ਸਕੇ। ਲੋਕਾਂ ਨੂੰ ਰੋਜ਼ਗਾਰ ਮਿਲ ਸਕੇ। ਤਾਂ ਜ਼ੋ ਉਨ੍ਹਾਂ ਦੀ ਆਮਦਨ ਵਿੱਚ ਵੱਧਾਂ ਹੋ ਸਕੇ।ਇਸ ਤੋਂ ਇਲਾਵਾ ਕਿਸਾਨਾਂ ਨੂੰ 86 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦਾ ਪ੍ਰਬੰਧ ਕੀਤਾ ਗਿਆ ਹੈ।

ਦਿਹਾਤੀ ਤੇ ਸ਼ਹਿਰੀ ਖੇਤਰ ਵਿੱਚ ਵੈੱਲਨੈੱਸ ਸੈਂਟਰਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਮਲਟੀਮੋਡ ਅਕਸੈੱਸ ਡਿਜੀਟਲ ਆਨਲਾਈ ਰਾਹੀਂ ਪੜ੍ਹਾਈ ਵਾਸਤੇ ਪੀਐੱਮ ਈ–ਵਿਦਿਆ ਯੋਜਨਾ ਦੀ ਸ਼ੁਰੂਆਤ ਕੀਤੀ ਜਾਵੇਗੀ। ਦੀਕਸ਼ਾ – ਸਕੂਲ ਸਿੱਖਿਆ ਲਈ ਈ–ਕੰਟੈਸਟ ਅਤੇ ਕਿਯੂ ਆਰ ਕੋਡ ਨਾਲ ਜੁੜੀਆਂ ਕਿਤਾਬਾਂ ਉਪਲਬਧ ਕਰਵਾਈਆਂ ਜਾਣਗੀਆਂ।

ਪੰਜਾਬ ਵਿੱਚ 18 ਮਈ ਨੂੰ ਕਰਫਿਊ ਹਟਾਉਣ ਦਾ ਐਲਾਨ, ਪਰ ਲੌਕਡਾਊਨ 31 ਮਈ ਤੱਕ ਰਹੇਗਾ

भारत में कोविड-19 मरीजों की संख्या 90,927 हुई,पिछले 24 घंटों में 5,000 केस सामने आए
Leave a Reply

Your email address will not be published. Required fields are marked *