ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 2,029 ਪਾਜ਼ੀਟਿਵ ਕੇਸ, 24 ਘੰਟਿਆਂ ਵਿੱਚ ਨਹੀ ਆਇਆ ਕੋਰੋਨਾ ਦਾ ਕੇਸ - AZAD SOCH ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 2,029 ਪਾਜ਼ੀਟਿਵ ਕੇਸ, 24 ਘੰਟਿਆਂ ਵਿੱਚ ਨਹੀ ਆਇਆ ਕੋਰੋਨਾ ਦਾ ਕੇਸ - AZAD SOCH
Search

Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 2,029 ਪਾਜ਼ੀਟਿਵ ਕੇਸ, 24 ਘੰਟਿਆਂ ਵਿੱਚ ਨਹੀ ਆਇਆ ਕੋਰੋਨਾ ਦਾ ਕੇਸ

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 2,029 ਪਾਜ਼ੀਟਿਵ ਕੇਸ, 24 ਘੰਟਿਆਂ ਵਿੱਚ ਨਹੀ ਆਇਆ ਕੋਰੋਨਾ ਦਾ ਕੇਸ

140

AZAD SOCH :-

CHNADIGARH :- ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 2,029 ਪਾਜ਼ੀਟਿਵ ਕੇਸ ਆਸਪਾਸ ਹੈ, ਤੇ 1847 ਲੋਕਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਹੈ ਉਹ ਆਪਣੇ ਘਰਾਂ ਨੂੰ ਜਾ ਚੁੱਕੇ ਹਨ,ਆਈਸੋਲੇਸ਼ਨ ਕੇਂਦਰਾਂ ਵਿੱਚ ਇਸ ਸਮੇਂ 143 ਮਰੀਜ ਆਪਣਾ ਇਲਾਜ ਕਰਵਾ ਰਹੇ ਹਨ ।ਇਸ ਦੇ ਨਾਲ ਹੀ ਸਿਹਤ ਵਿਭਾਗ ਇਹ ਵੀਂ ਆਖਿਆਂ ਹੈ.

ਕਿ ਪੰਜਾਬ ਦੇ ਲੋਕਾਂ ਨੂੰ ਜਿਆਦਾ ਤਰ ਸਾਵਧਾਨੀ ਵਰਤਣ ਦੀ ਲੋੜ ਹੈ, ਕਿਉਂਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕੋਰੋਨਾ ਵਾਇਰਸ ਦੇ ਮਰੀਜ ਵੱਧ ਸਕਦੇ ਹਨ।ਪਰ ਪੰਜਾਬ ਵਿੱਚ ਰਾਹਤ ਦੀ ਗੱਲ ਹੈ,ਪੰਜਾਬ ਵਿੱਚ ਕੋਰੋਨਾ ਵਾਇਰਸ ਸ਼ੱੁਕਰਵਾਰ ਦਾ ਦਿਨ ਬਹੁਤ ਠੀਕ ਰਿਹਾ ਹੈ. ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਕਿਸੇ ਵੀ ਹੋਰ ਹਿੱਸੇ ਤੋਂ ਕੋਰੋਨਾ ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ।

ਇਸ ਸਮੇਂ ਦੌਰਾਨ ਜਲੰਧਰ ਵਿੱਚ 7, ਸੰਗਰੂਰ ਵਿੱਚ 1, ਰੋਪੜ ਵਿੱਚ 6, ਫਤਿਹਗੜ ਸਾਹਿਬ ਵਿੱਚ 2, ਬਠਿੰਡਾ ਵਿੱਚ 4 ਅਤੇ ਮਾਨਸਾ ਵਿੱਚ 8 ਮਰੀਜ਼ ਕੋਰੋਨਾ ਨੂੰ ਮਾਤ ਦੇਣ ਵਿੱਚ ਕਾਮਯਾਬ ਰਹੇ। ਪੰਜਾਬ ਦੇ ਜਿਲ੍ਹਾਂ ਬਠਿੰਡਾ ਵਿੱਚ ਕੋਰੋਨਾ ਇੱਕ ਹੀ ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ । ਤੇ ਇਸ ਦੇ ਨਾਲ ਹੀ ਲੁਧਿਆਣਾ ਦੇ ਸਾਰੇ ਮਾਮਲੇ ਜ਼ੋ ਸਾਹਮਣੇ ਆਏ ਹਨ ਉਹ ਜਾਂ ਤਾਂ ਬਾਹਰਲੇ ਸੂਬਿਆਂ ਤੋਂ ਹੀ ਆਏ ਹਨ।

ब्याज दरों में कटौती,RBI! के कर्जें लेने वालों को राहत,गवर्नर शकतीकांत दास

ਤੇ ਇਸ ਦੇ ਨਾਲ ਹੀ ਪੰਜਾਬ ਵਿੱਚ ਸ਼ੁੱਕਰਵਾਰ ਨੂੰ 28 ਮਰੀਜ ਠੀਕ ਹੋ ਚੁੱਕੇ ਹਨ ਪੰਜਾਬ ਨੁੂੰ ਇਸ ਸਮੇਂ ਬਹੁਤ ਰਾਹਤ ਵਾਲੀ ਗੱਲ ਹੈ, ਕਿ ਪੰਜਾਬ ਦੇ ਬਹੁਤ ਸਾਰੇ ਕੋਰੋਨਾ ਵਾਇਰਸ ਦੇ ਮਰੀਜ ਠੀਕ ਹੋ ਰਹੇ ਹਨ ।ਨਾਂਦੇੜ ਸਾਹਿਬ ਤੋਂ ਪਰਤੇ ਬਹੁਤ ਸਾਰੀ ਸੰਗਤ ਵਾਪਸ ਆਈ ਸੀ ਉਨ੍ਹਾਂ ਵਿੱਚ ਜਿਆਦਾ ਤਰ ਠੀਕ ਹੋ ਚੁੱਕੇ ਹਨ ਤੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ।

ਤੇ ਇਸ ਦੇ ਨਾਲ ਹੀ ਪੰਜਾਬ ਦੇ ਕਈ ਜਿਲਿ੍ਹਆਂ ਵਿੱਚ ਕੋਈ ਵੀਂ ਕੋਰੋਨਾ ਵਾਇਰਸ ਦਾ ਮਰੀਜ ਸਾਹਮਣੇ ਨਹੀਂ ਆਇਆ ਤੇ ਨਾਲ ਹੀ ਸਿਹਤ ਵਿਭਾਗ ਨੇ ਸੰਗਰੂਰ,ਮੁਹਾਲੀ,ਬਠਿੰਡਾ,ਫਿਰੋਜ਼ਪੁਰ,ਅਤੇ ਮੋਗਾ ਕੋਰੋਨਾ ਰਹਿਤ ਮੁਕਤ ਕਰ ਦਿੱਤੇ ਹਨ। ਪੰਜਾਬ ਕੁੱਝ ਕੁ ਜਿਲੇ੍ਹ ਇਸ ਤਰ੍ਹਾਂ ਦੇ ਹਨ ਥੋੜੇ ਬਹੁਤ ਹੀ ਮਰੀਜ ਕੋਰੋਨਾ ਦਾ ਇਲਾਜ ਕਰਵਾ ਰਹੇ ਹਨ ਉਹ ਜਿਲੇ੍ਹ ਹਨ ।

केंद्रीय स्वास्थ्य मंत्री डा. हरशवरधन को शुक्रवार सरबसंमती के साथ WHO कार्यकारी बोर्ड का चेयरमैन चुना

ਬਰਨਾਲਾ,ਕਪੂਰਥਲਾ,ਤਰਨਤਾਰਨ,ਫਹਿਤਗੜ੍ਹ ਸਾਹਿਬ, ਅਤੇ ਰੂਪ ਨਗਰ ਇਸ ਤਰ੍ਹਾਂ ਦੇ ਜਿਲੇ੍ਹ ਹਨ ਜਿੱਥੇ 1 ਜਾਂ 2 ਮਰੀਜ ਆਪਣਾ ਇਲਾਵ ਕਰਵਾ ਰਹੇ ਹਨ।
ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ, ਜਿਸ ਕਾਰਨ ਭਾਰਤ ਵਿੱਚ ਮੌਤਾਂ ਵੀਂ ਹੋ ਰਹਿਆਂ ਹਨ।ਹਲਾਂਕਿ ਭਾਰਤ ਵਿੱਚ ਲੌਕਡਾਊਨ ਕੀਤਾ ਹੋਇਆਂ ਹੈ,ਪਰ ਫਿਰ ਵੀਂ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ, ਭਾਰਤ ਵਿੱਚ ਕਈ ਰਾਜ਼ਾਂ ਨੇ ਕਰਫਿਊ ਵੀਂ ਥੋੜ੍ਹੀਂ ਛੋਟ ਦਿੱਤੀ ਹੈ।

AZAD SOCH :- E-PAPER

AZAD SOCH :- TV
Leave a Reply

Your email address will not be published. Required fields are marked *