ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 6,676 ਕੇਸ ਆਏ ਸਾਹਮਣੇ,ਕੁੱਲ ਕੋਰੋਨਾ ਮਰੀਜਾਂ ਦੀ ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 6,676 ਕੇਸ ਆਏ ਸਾਹਮਣੇ,ਕੁੱਲ ਕੋਰੋਨਾ ਮਰੀਜਾਂ ਦੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 6,676 ਕੇਸ ਆਏ ਸਾਹਮਣੇ, ਕੁੱਲ ਕੋਰੋਨਾ ਮਰੀਜਾਂ ਦੀ ਗਿਣਤੀ 1,32,647

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 6,676 ਕੇਸ ਆਏ ਸਾਹਮਣੇ,ਕੁੱਲ ਕੋਰੋਨਾ ਮਰੀਜਾਂ ਦੀ ਗਿਣਤੀ 1,32,647

271

AZAD SOCH :-

NEW DELHI :- ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜ਼ੋ ਕਿ ਇਸ ਚਿਨ੍ਹਤਾਂ ਵਿਸ਼ਾਂ ਬਣਾ ਚੁੱਕਾ ਹੈ, ਹਲਾਂਕਿ ਭਾਰਤ ਵਿੱਚ ਲੌਕਡਾਊਨ ਲੱਗਾ ਹੋਇਆ ਹੈ, ਪਰ ਫਿਰ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ,ਦੇਸ਼ ਦੇ ਕਈ ਇਲਾਕਿਆਂ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਬਹੁਤ ਤੇਜ਼ੀ ਨਾਲ ਵਧੀ ਹੈ ।

ਭਾਰਤ ਵਿੱਚ ਪਿਛਲੇ 24 ਘੰਟਿਆਂ ਦੁਰਾਨ ਕੋੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 6,767 ਮਾਮਲੇ ਸਾਹਮਣੇ ਆਏ ਹਨ, ਜ਼ੋ ਕਿ ਹੁਣ ਤੱਕ ਭਾਰਤ ਵਿੱਚ ਇੱਕ ਦਿਨ ਵਿੱਚ ਆਏ ਸਭ ਤੋਂ ਵੱਧ ਮਾਮਲੇ ਹਨ, ਇਸੇ ਦੌਰਾਨ ਭਾਰਤ ਵਿੱਚ ਇਸ

ਮਹਾਂਮਾਰੀ ਕਾਰਨ ਸ਼ਨੀਵਾਰ ਨੂੰ 147 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਹੁਣ ਤੱਕ ਵਰਡੋਮੀਟਰ ਅਨੁਸਾਰ 132,674 ਲੋਕ ਇਸ ਦੀ ਚਪੇਟ ਵਿੱਚ ਆ ਚੁੱਕੇ ਹਨ ਤੇ ਮਰਨ ਵਾਲਿਆਂ ਦੀ ਗਿਣਤੀ 3,899 ਹੋ ਗਈ ਹੈ, ਤੇ ਇਸ ਦੇ ਨਾਲ ਹੀ ਹੁਣ 54,729 ਲੋਕ ਠੀਕ ਗਏ ਹਨ।ਭਾਰਤ ਦੁਨੀਆਂ ਵਿੱਚ ਕੋਰੋਨਾ ਪੀੜ੍ਹਤਾਂ ਦੀ ਸੰਖਿਆਂ ਵਿੱਚ 11 ਸਥਾਨ ਤੇ ਹੈ ।

ਇਸ ਤੋਂ ਅਮਰੀਕਾ,ਸਪੇਨ,ਇਟਲੀ,ਜ਼ਰਮਨੀ,ਯੂਕੇ ਤੇ ਹੋਰ ਕਈ ਦੇਸ਼ ਹਨ ਜ਼ੋ ਕਿ ਇਸ ਮਹਾਂਮਾਰੀ ਨਾਲ ਲੜ ਰਹੇ ਹਨ ਤੇ ਇਹਨ੍ਹਾਂ ਦੇਸ਼ਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੀਂ ਬਹੁਤ ਜਿਆਦਾ ਹੈ। ਕੇਰਲ ਵਿੱਚ ਪਿਛਲੇ 24 ਘੰਟਿਆਂ ਦੁਰਾਨ ਕੋਰੋਨਾ ਦੇ 62 ਕੇਸ ਸਾਹਮਣੇ ਆਏ ਹਨ ।

ਭਾਰਤ ਦੇ ਕਈ ਰਾਜ਼ਾਂ ਵਿੱਚ ਕੋਰੋਨਾ ਮਹਾਂਮਾਰੀ ਦੇ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ, ਮਹਾਂਰਾਸ਼ਟਰ ,ਦਿੱਲੀ,ਪੂਨੇ,ਕੇਰਲ,ਗੁਜ਼ਰਾਤ,ਉੱਤਰ ਪ੍ਰਦੇਸ਼,ਬਿਹਾਰ ਹੋਰ ਵੀਂ ਸੂਬੇ ਹਨ ਜਿੱਥੇ ਕਿ ਕੋਵਿਡ—19 ਬਹੁਤ ਤੇਜ਼ੀ ਨਾਲ ਲੋਕ ਇਸ ਮਹਾਂਮਾਰੀ ਦੀ ਚਪੇਟ ਵਿੱਚ ਆ ਚੁੱਕੇ ਹਨ।

ਸਿਹਤ ਮੰਤਰਾਲੇ ਅਨੁਸਾਰ ਮਹਾਂਰਾਸ਼ਟਰ ਵਿੱਚ ਸਭ ਤੋਂ ਵੱਧ 1577, ਗੁਜਰਾਤ 829, ਮੱਧ ਪ੍ਰਦੇਸ਼ 281, ਪੱਛਮੀ ਬੰਗਾਲ 269, ਰਾਜਸਥਾਨ 160, ਦਿੱਲੀ 231, ਉੱਤਰ ਪ੍ਰਦੇਸ਼ ਵਿੱਚ 155, ਆਂਧਰਾ ਪ੍ਰਦੇਸ਼ 56, ਤਾਮਿਲਨਾਡੂ 103, ਤੇਲੰਗਾਨਾ 49 , ਕਰਨਾਟਕ 42, ਪੰਜਾਬ 42, ਜੰਮੂ ਕਸ਼ਮੀਰ 21, ਹਰਿਆਣਾ 16, ਬਿਹਾਰ 11, ਕੇਰਲ 4, ਝਾਰਖੰਡ 4, ਓਡੀਸ਼ਾ 7, ਚੰਡੀਗੜ੍ਹ 3, ਹਿਮਾਚਲ ਪ੍ਰਦੇਸ਼ 3, ਅਸਾਮ 4, ਤੇ ਮੇਘਾਲਿਆ ਵਿੱਚ ਇੱਕ ਮੌਤ ਹੋਈ ਹੈ।

AZAD SOCH :- E-PAPER

AZAD SOCH :- TV




Leave a Reply

Your email address will not be published. Required fields are marked *