ਜਲੰਧਰ ਵਿੱਚ ਅੱਜ ਕੋਰੋਨਾ ਦੇ 6 ਨਵੇਂ ਕੇਸ ਸਾਮਹਣੇ ਆਏ,ਕੁੱਲ ਗਿਣਤੀ 220 ਹੋਈ ਜਲੰਧਰ ਵਿੱਚ ਅੱਜ ਕੋਰੋਨਾ ਦੇ 6 ਨਵੇਂ ਕੇਸ ਸਾਮਹਣੇ ਆਏ,ਕੁੱਲ ਗਿਣਤੀ 220 ਹੋਈ

Date

Your browser is not supported for the Live Clock Timer, please visit the Support Center for support.
ਜਲੰਧਰ ਵਿੱਚ ਅੱਜ ਕੋਰੋਨਾ ਦੇ 6 ਨਵੇਂ ਕੇਸ ਸਾਮਹਣੇ ਆਏ,ਕੁੱਲ ਗਿਣਤੀ 220 ਹੋਈ

ਜਲੰਧਰ ਵਿੱਚ ਅੱਜ ਕੋਰੋਨਾ ਦੇ 6 ਨਵੇਂ ਕੇਸ ਸਾਮਹਣੇ ਆਏ,ਕੁੱਲ ਗਿਣਤੀ 220 ਹੋਈ

119

AZAD SOCH :-

ਜਲੰਧਰ :- ਜਿੱਥੇ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ ਜਲਦੀ ਠੀਕ ਹੋ ਰਹੇ ਹਨ,ਪੰਜਾਬ ਵਿੱਚ ਕਈ ਜ਼ਿਲਿ੍ਹਆਂ ਨੂੰ ਕੋਰੋਨਾ ਵਾਇਰਸ ਮੁਕਤ ਕਰ ਦਿੱਤਾ ਹੈ, ਉੱਥੇ ਹੀ ਅੱਜ ਸਵੇਰੇ ਜਲੰਧਰ ਵਿੱਚ ਕੋਰੋਨਾ ਵਾਇਰਸ ਦੇ 6 ਨਵੇਂ ਮਰੀਜ ਸਾਹਮਣੇ ਆਏ ਹਨ ਜਲੰਧਰ ਸ਼ਹਿਰ ਵਿੱਚ ਹੁਣ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 220 ਹੋ ਗਈ ਹੈ ।

ਜਲੰਧਰ ਸ਼ਹਿਰ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵਿੱਚ ਲਗਾਤਾਰ ਸਾਹਮਣੇ ਆ ਰਹੇ ਹਨ। ਜਾਣਕਾਰੀ ਅਨੁਸਾਰ ਪਤਾ ਚੱਲਾ ਹੈ ਕਿ ਅੱਜ ਸੋਮਵਾਰ ਸਵੇਰੇ ਜ਼ੋ ਕੋਰੋਨਾ ਮਰੀਜਾਂ ਸਾਹਮਣੇ ਆਏ ਹਨ ਉਹ ਵਿੱਚ ਪੰਜ ਕੇਸ ਦਾਦਾ ਕਲੋਨੀ ਦੇ ਹੀ ਹਨ ।

ਹਾਕੀ ਦੇ ਮਹਾਨ ਖਿਡਾਰੀ ਪਦਮ ਸ੍ਰੀ ਬਲਬੀਰ ਸਿੰਘ ਸੀਨੀਅਰ ਅੱਜ ਸਵੇਰੇ ਦਿਹਾਂਤ

ਜ਼ੋ ਕਿ ਹਾਲ ਦੇ ਵਿੱਚ ਕੋਰੋਨਾ ਵਾਇਰਸ ਦੇ ਮਰੀਜ ਵਿੱਚ ਸੰਪਰਕ ਵਿੱਚ ਆਏ ਸਨ, ਤੇ ਇਸ ਦੇ ਨਾਲ ਜ਼ੋ ਇੱਕ ਕੋਰੋਨਾ ਕੇਸ ਹੋ ਜਲੰਧਰ ਸ਼ਹਿਰ ਕਲੋਨੀ ਗੁਰੂ ਰਾਮਦਾਸ ਨਗਰ ਦੇ ਰਹਿਣ ਵਾਲਾ ਹੈ, ਇਸ ਮਰੀਜ ਨੂੰ ਸ਼ਾਹ ਲੈਣ ਵਿੱਚ ਦਿੱਕਤ ਆ ਰਹੀ ਸੀ,ਤੇ ਨਾਲ ਹੀ ਇਸ ਮਰੀਜ ਨੂੰ ਹਸਪਤਾਲ ਵਿੱਚ ਜਾਂਚ ਲਈ ਭੇਜ਼ ਦਿੱਤਾ ਹੈ।

ਇਸ ਤੋਂ ਇਲਾਵਾ ਅੱਜ ਸਵੇਰੇ ਪੰਜਾਬ ਦੇ ਅਮ੍ਰਿਤਸਰ ਵਿੱਚ 6 ਕੇਸ ਸਾਹਮਣੇ ਆਏ ਹਨ ਤੇ ਤਰਨਤਾਰਨ ਵਿੱਚ ਇੱਕ ਕੇਸ ਸਾਹਮਣੇ ਆਇਆ ਹੈ ਤੇ ਨਾਲ ਹੀ ਕਪੂਰਥਲਾ ਵਿੱਚ ਵੀਂ ਅੱਜ ਇੱਕ ਕੇਸ ਸਾਹਮਣੇ ਆਇਆ ਹੈ। ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ ਬਹੁਤ ਜਲਦੀ ਠੀਕ ਹੋ ਰਹੇ ਹਨ, ਨਾਂਦੇੜ ਸਾਹਿਬ ਤੋਂ ਜ਼ੋ ਸੰਗਤ ਵਾਪਸ ਆਈ ਸੀ ।

ਉਨ੍ਹਾਂ ਵਿੱਚੋਂ ਜਿਆਦਾ ਤਰ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਪੰਜਾਬ ਦੇ ਵੱਖ ਵੱਖ ਜਿਲਿ੍ਹਆਂ ਵਿੱਚ ਜ਼ੋ ਲੋਕ ਨਾਂਦੇੜ ਸਾਹਿਬ ਮਹਾਂਰਾਸ਼ਟਰ ਤੋਂ ਪਰਤੇ ਸਨ ਉਨ੍ਹਾਂ ਟੈਸਟਿੰਗ ਕਰਨ ਤੋਂ ਜ਼ੋ ਮਰੀਜ ਆਏ ਹਨ,ਉਹ ਵੀਂ ਠੀਕ ਹੋ ਕੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ ਪੰਜਾਬ ਵਿੱਚ ਹੁਣ ਤੱਕ 91 ਪ੍ਰਤੀਸ਼ਤ ਮਰੀਜ ਠੀਕ ਹੋ ਚੁੱਕੇ ਹਨ ।

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਹੁਣ ਤੱਕ 2074 ਦੇ ਆਸਪਾਸ ਹੈ, ਜ਼ੋ ਲੋਕਾਂ ਨੂੰ ਇਸ ਮਹਾਂਮਾਰੀ ਕਾਰਨ 39 ਲੋਕਾਂ ਦੀ ਜਾਨ ਜਾ ਚੁੱਕੀ ਹੈ।ਇਸ ਸਮੇਂ ਪੰਜਾਬ ਦੇ ਤਕਰੀਬ 136 ਹਸਪਤਾਲਾਂ ਵਿੱਚ ਕੋਰੋਨਾ ਵਾਇਰਸ ਹਨ।

ਤੇ ਹੁਣ ਤੱਕ ਸੂਬੇ ਵਿੱਚ ਕੋਰੋਨਾ ਵਾਇਰਸ ਦੇ ਠੀਕ ਹੋ ਚੁੱਕੇ ਲੋਕਾਂ ਦੀ ਗਿਣਤੀ1898 ਹੋ ਗਈ ਹੈ।ਇਸ ਤੋਂ ਇਲਾਵਾ ਸੂਬੇ ਦੇ ਸੰਗਰੂਰ,ਮੋਗਾ,ਫਹਿਤਗੜ ਸਾਹਿਬ,ਬਠਿੰਡਾ ਕੋਰੋਨਾ ਮੁਕਤ ਹੋ ਚੁੱਕੇ ਹਨ । ਸੂਬੇ ਵਿੱਚ ਕਰਫ਼ਿਊ ਵਿੱਚ ਪੰਜਾਬ ਸਰਕਾਰ ਨੇ ਛੋਟ ਦਿੱਤੀ ਗਈ ਹੈ ।

भारत में कोरोना की वैक्सीन तैयार करन के लिए कोशिशों में तेज़ी, वैक्सीन पर रिसर्च जारी

AZAD SOCH :- E-PAPER

AZAD SOCH :- TV




Leave a Reply

Your email address will not be published. Required fields are marked *