ਪੰਜਾਬ ਵਿੱਚ ਨਹੀਂ ਰੁਕ ਰਿਹਾ ਕੋਰੋਨਾ ਵਾਇਰਸ ਦੇ ਕੇਂਹਰ - AZAD SOCH ਪੰਜਾਬ ਵਿੱਚ ਨਹੀਂ ਰੁਕ ਰਿਹਾ ਕੋਰੋਨਾ ਵਾਇਰਸ ਦੇ ਕੇਂਹਰ - AZAD SOCH

Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਨਹੀਂ ਰੁਕ ਰਿਹਾ ਕੋਰੋਨਾ ਵਾਇਰਸ ਦੇ ਕੇਂਹਰ

ਪੰਜਾਬ ਵਿੱਚ ਨਹੀਂ ਰੁਕ ਰਿਹਾ ਕੋਰੋਨਾ ਵਾਇਰਸ ਦੇ ਕੇਂਹਰ

158

AZAD SOCH :-

CHANDIGARH :- ਪੰਜਾਬ ਵਿੱਚ ਕੋਰੋਨਾ ਦੇ ਮਰੀਜ ਜਿੱਥੇ ਲੋਕ ਜਲਦੀ ਠੀਕ ਹੋ ਰਹੇ ਹਨ ਉੱਥੇਂ ਹੀ ਕੋਵਿਡ—19 ਦੇ ਕੇਸ਼ ਸਾਹਮਣੇ ਆ ਰਹੇ ਹਨ, ਜਾਣਕਾਰੀ ਪੰਜਾਬ ਦੇ ਕਈ ਜਿਲਿ੍ਹਆਂ ਵਿੱਚੋਂ ਕੋਰੋਨਾ ਦੇ ਮਰੀਜਾਂ ਦੇ ਕੇਸ਼ ਸਾਹਮਣੇ ਆਏ ਹਨ,ਸੂਬੇ ਦੇ ਜਲੰਧਰ ਵਿੱਚੋਂ ਅੱਜ 9 ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਜਲੰਧਰ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 246 ਹੋ ਗਈ ਹੈ ।

ਜਲੰਧਰ ਵਿੱਚ 8 ਮੌਤਾਂ ਕੋਰੋਨਾ ਨਾਲ ਹੋ ਚੁੱਕਿਆਂ ਹਨ ਜਦੋਂ ਕਿ ਹੁਣ 206 ਲੋਕਾਂ ਦਾ ਇਲਾਜ਼ ਹੋ ਚੁੱਕਾ ਹੈ, ਇਸ ਸਮੇਂ ਜਲੰਧਰ ਵਿਚ ਕੋਰੋਨਾ ਦੇ 32 ਐਕਟਿਵ ਕੇਸ ਹਨ ਜਿਨ੍ਹਾਂ ਦਾ ਇਲਾਜ ਵੱਖ-ਵੱਖ ਹਸਪਤਾਲਾਂ ਵਿਚ ਚੱਲ ਰਿਹਾ ਹੈ।ਸੂਬੇ ਵਿਚ ਪਿਛਲੇ ਕੁਝ ਦਿਨਾਂ ਤੋਂ ਕਰਫਿਊ ਨੂੰ ਖਤਮ ਕਰ ਦਿੱਤਾ ਗਿਆ ਸੀ ।

ਜਿਸ ਕਾਰਨ ਹੁਣ ਉਸ ਦੇ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਜਲੰਧਰ ਜਿਲੇ੍ਹ ਵਿੱਚ ਕੱਨ 2 ਲੋਕਾਂ ਦੀ ਮੌਤ ਕੋਰੋਨਾ ਹੋ ਗਈ ਸੀ।ਇਹਨ੍ਹਾਂ ਵਿੱਚੋਂ ਇੱਕ ਕਰੋਲ ਬਾਗ ਵਿਚ ਰਹਿਣ ਵਾਲੇ ਪਵਨ ਕੁਮਾਰ ਆਰ। ਪੀ।ਐੱਫ। ਦਾ ਜਵਾਨ ਵੀ ਸ਼ਾਮਲ ਹੈ।

ਇਸ ਤੋਂ ਇਲਾਵਾ ਅ੍ਰੰਮਿਤਸਰ ਵਿੱਚ ਕੋਰੋਨਾ ਦੇ ਅੱਜ 11 ਨਵੇਂ ਮਾਮਲੇ ਸਾਹਮਣੇ ਆਏ ਹਨ, ਅ੍ਰੰਮਿਤਸਰ ਵਿੱਚ ਹੁਣ ਤੱਕ 373 ਲੋਕ ਕੋਰੋਨਾ ਪਾਜ਼ੀਟਿਵ ਪਾਏਗੇ ਹਨ, ਤੇ ਇਨ੍ਹਾਂ ਵਿੱਚ 7 ਲੋਕਾਂ ਦੀ ਮੌਤ ਜਾ ਕਾਰਨ ਇਹ ਵਾਇਰਸ ਸੀ ਅ੍ਰੰਮਿਤਸਰ ਵਿੱਚ ਹੁਣ ਤੱਕ 301 ਮਰੀਜ ਠੀਕ ਹੋ ਚੁੱਕੇ ਹਨ ਬੁੱਧਵਾਰ ਵਾਲੇ ਦਿਨ 18 ਨਵੇਂ ਕੇਸ ਸਾਹਮਣੇ ਆਏ ਤੇ ਇਹਨ੍ਹਾਂ ਵਿੱਚੋਂ 6 ਮਰੀਜ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਪਾਏ ਗਏ ਹਨ।

ਇਸ ਤੋਂ ਇਲਾਵਾ ਬਠਿੰਡਾ ਵਿੱਚ ਅੱਜ ਕੋਰੋਨਾ ਦੇ 4 ਨਵੇਂ ਕੇਸ ਪਾਜ਼ੀਟਿਵ ਸਾਹਮਣੇ ਆਏ ਹਨ ਇਨ੍ਹਾਂ ਵਿੱਚੋਂ 3 ਮਰੀਜ ਰਾਮਪੁਰਾ ਫੂਲ ਦੇ ਰਹਿਣ ਵਾਲੇ ਹਨ, ਤੇ 1 ਮਰੀਜ ਜ਼ੋ ਕਿ ਭਗਤਾ ਭਾਈ ਦਾ ਰਹਿਣ ਵਾਲਾ ਹੈ।ਬਠਿੰਡਾ ਵਿੱਚ ਹੁਣ ਤੱਕ 44 ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ਵਿੱਚੋਂ ਸਾਰੇ ਹੀ ਮਰੀਜ ਠੀਕ ਹੋ ਕੇ ਘਰਾਂ ਨੂੰ ਚੱਲੇ ਗਏ ਹਨ।

ਬਲਬੀਰ ਸਿੰਘ ਸੀਨੀਅਰ ਦੀ ਤਸ਼ਵੀਰ ਲੱਗੇ ਸਿੱਖ ਅਜਾਇਬ ਘਰ ਵਿੱਚ,SGPC ਭਾਈ ਲੌਂਗੋਵਾਲ

ਚੰੰਡੀਗੜ੍ਹ ਵਿੱਚ ਕੋਰੋਨਾ ਵਾਇਰਸ ਦੇ ਲਗਾਤਾਰ ਮਰੀਜ ਸਾਹਮਣੇ ਆ ਰਹੇ ਹਨ ਹੁਣ ਤੱਕ ਚੰਡੀਗੜ੍ਹ ਵਿੱਚ ਕੋਵਿਡ-19 ਦੇ ਮਰੀਜਾਂ ਦੀ ਗਿਣਤੀ 289 ਹੋ ਚੁੱਕੀ ਹੈ, ਤੇ ਇਹਨ੍ਹਾਂ ਵਿੱਚ ਇਕੱਲੇ 219 ਕੇਸ ਬਾਪੂਧਾਮ ਕਾਲੋਨੀ ਦੇ ਹੀ ਹਨ, ਤੇ ਇਹ ਕਲੋਨੀ ਕੋਰੋਨਾ ਦੇ ਮਰੀਜਾਂ ਦੀ ਗੜ੍ਹ ਬਣ ਚੁੱਕਾ ਹੈ, ਇਸ ਕਾਲੋਨੀ ਵਿੱਚ ਵਾਇਰਸ ਦੇ ਮਰੀਜ ਲਗਾਤਾਰ ਸਾਹਮਣੇ ਆ ਰਹੇ ਹਨ।

ਵੀਰਵਾਰ ਨੂੰ 12 ਨਵੇਂ ਕੋਰੋਨਾ ਦੇ ਮਰੀਜ ਪਾਏਗੇ ਹਨ, ਇਨ੍ਹਾਂ ਵਿੱਚ 6 ਕੇਸ ਬਾਪੂਧਾਮ ਕਾਲੋਨੀ ਦੇ ਹਨ,ਇਨ੍ਹਾਂ ਵਿਚੋਂ ਇਕ 53 ਸਾਲਾ ਵਿਅਕਤੀ, 8 ਸਾਲ ਦਾ ਬੱਚਾ, 16 ਅਤੇ 17 ਸਾਲ ਦੇ ਦੋ ਲੜਕੇ ਅਤੇ 12 ਤੇ 15 ਸਾਲ ਦੀਆਂ ਦੋ ਲੜਕੀਆਂ ਸ਼ਾਮਲ ਹਨ। ਇਕ ਸੈਕਟਰੑ15 ਦੀ 91 ਸਾਲ ਦੀ ਬਜ਼ੁਰਗ ਔਰਤ ਹੈ ਜਿਸ ਦਾ ਇਲਾਜ ਮੈਕਸ ਹਸਪਤਾਲ ਵਿਚ ਚੱਲ ਰਿਹਾ ਹੈ।
ਪੰ

ਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਹੁਣ 2290 ਹੋ ਚੁੱਕੀ ਹੈ,ਜਦੋਂਕਿ ਹੁਣ ਤੱਕ 42 ਲੋਕਾਂ ਦੀ ਮੌਤ ਇਸ ਮਹਾਂਮਾਰੀ ਕਾਰਨ ਹੋ ਚੁੱਕੀ ਹੈ,ਪੰਜਾਬ ਵਿੱਚ ਕਰਫ਼ਿਊ ਖ਼ਤਮ ਕਰ ਦਿੱਤਾ ਹੈ, ਪਰ ਲੌਕਡਾਊਨ ਅਜੇ ਵੀਂ ਜਾਰੀ ਹੈ, ਭਾਰਤ ਵਿੱਚੋਂ ਲੌਕਡਾਊਨ 31 ਮਈ ਖ਼ਤਮ ਹੋ ਜਾਣਾ ਹੈ ।

ਪਰ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵੀਂ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ, ਜ਼ੋ ਕਿ ਇਸ ਸਮੇਂ ਇੱਕ ਬਹੁਤ ਵੱਡੀ ਚਿੰਨ੍ਹਤਾਂ ਦਾ ਵਿਸ਼੍ਹਾਂ ਬਣ ਚੁੱਕਾ ਹੈ, ਪੰਜਾਬ ਵਿੱਚ ਲੌਕਡਾਊਨ ਦਾ ਫੈਸਲਾ 30 ਮਈ ਲੈਣਾ ਹੈ,ਇਸ ਵਾਰੇ ਮੰਟਿੰਗਾਂ ਦਾ ਦੌਰ ਜਾਰੀ ਹੈ।

ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੇ ਮਰੀਜਾਂ ਦੀ ਗਿਣਤੀ 167,442 ਹੋ ਗਈ ਹੈ, ਤੇ 4,797 ਲੋਕਾਂ ਦੀ ਮੌਤ ਇਸ ਮਹਾਂਮਾਰੀ ਕਾਰਨ ਹੋ ਚੁੱਕੀ ਹੈ। ਹੁਣ ਤੱਕ 71,406 ਲੋਕ ਠੀਕ ਹੋ ਚੁੱਕੇ ਹਨ,ਸਿਹਤ ਮੰਤਰਾਲੇ ਅਨੁਸਾਰ ਇਹ ਆਖਿਆਂ ਗਿਆ ਸੀ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੇ ਠੀਕ ਹੋ ਦੀ ਗਿਣਤੀ ਦੂਸਰੇ ਮੁਲਕਾਂ ਬਹੁਤ ਚੰਗੀ ਹੈ।

ਇਹ ਵੀਂ ਪੜ੍ਹੋ :-

केंद्र सरकार हर परिवार को दे 7500 रुपए,ज़रूरतमन्दों के लिए सरकारी ख़ज़ाना खोले केंद्र-सोनिया गांधी

देश के राज्यों को प्रवासी मज़दूरों से यात्री किराया न लेने के हुक्म,सुप्रीम कोर्ट

BJP के नेता संबित पात्रा को कोरोना वायरस के लक्षण,हस्पताल में दाख़िल,रिपोर्ट

AZAD SOCH : E-PAPER

AZAD SOCH :- TV




Leave a Reply

Your email address will not be published. Required fields are marked *