ਬਲਬੀਰ ਸਿੰਘ ਸੀਨੀਅਰ ਦੀ ਤਸ਼ਵੀਰ ਲੱਗੇ ਸਿੱਖ ਅਜਾਇਬ ਘਰ ਵਿੱਚ,SGPC ਭਾਈ ਲੌਂਗੋਵਾਲ ਬਲਬੀਰ ਸਿੰਘ ਸੀਨੀਅਰ ਦੀ ਤਸ਼ਵੀਰ ਲੱਗੇ ਸਿੱਖ ਅਜਾਇਬ ਘਰ ਵਿੱਚ,SGPC ਭਾਈ ਲੌਂਗੋਵਾਲ
BREAKING NEWS
Search

Date

Your browser is not supported for the Live Clock Timer, please visit the Support Center for support.
ਬਲਬੀਰ ਸਿੰਘ ਸੀਨੀਅਰ ਦੀ ਤਸ਼ਵੀਰ ਲੱਗੇ ਸਿੱਖ ਅਜਾਇਬ ਘਰ ਵਿੱਚ,SGPC ਭਾਈ ਲੌਂਗੋਵਾਲ

ਬਲਬੀਰ ਸਿੰਘ ਸੀਨੀਅਰ ਦੀ ਤਸ਼ਵੀਰ ਲੱਗੇ ਸਿੱਖ ਅਜਾਇਬ ਘਰ ਵਿੱਚ,SGPC ਭਾਈ ਲੌਂਗੋਵਾਲ

103

AZAD SOCH :-

AMRITSAR :- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਲੰਪਿਕ ਖੇਡਾਂ ਦੌਰਾਨ ਹਾਕੀ ਵਿੱਚ ਭਾਰਤ ਦਾ ਨਾਮ ਰੋਸ਼ਣ ਕਰਨ ਵਾਲੇ ਤੇ ਤਿੰੰਲ ਵਾਰ ਸੋਨੇ ਦਾ ਤਗਮਾ ਜਿੱਤਣ ਵਾਲੇ ਸਿੱਖ ਖਿਡਾਰੀ ਸ੍ਰੀ ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਉਣ ਦਾ ਫੈਸਲਾ ਕੀਤਾ ਹੈ।

ਦੇਸ਼ ਤੇ ਸਿੱਖ ਕੌਮ ਦਾ ਨਾਂਅ ਦੁਨੀਆ ਭਰ ਵਿਚ ਉੱਚਾ ਕੀਤਾ ਹੈ। ਬਲਬੀਰ ਸਿੰਘ ਸੀਨੀਅਰ ਦਾ ਪਿਛਲੇ ਦਿਨੀਂ 96 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਭਾਈ ਗੋਬਿੰਦ ਸਿੰਘ ਲੌਂਗੋਵਾਲ ਕਿਹਾ ਕਿ ਬਲਬੀਰ ਸਿੰਘ ਜੀ ਇੱਕ ਮਹਾਨ ਖਿਡਾਰੀ ਸਨ.

ਪਦਮ ਸ੍ਰੀ ਬਲਬੀਰ ਸਿੰਘ ਸੀਨੀਅਰ 

ਉਨ੍ਹਾਂ ਨੇ ਆਪਣੀ ਮਿਹਨਤ ਦੇ ਸ਼ਦਕਾਂ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਹੈ, ਉਨ੍ਹਾਂ ਨੇ ਸਿੱਖ ਕੌਮ ਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ, ਉਨ੍ਹਾਂ ਦੀ ਭਾਰਤੀ ਹਾਕੀ ਨੂੰ ਇੱਕ ਮਹਾਨ ਦੇਣ ਹੈ। ਜਿਸ ਦੇ ਕਾਰਨ ਭਾਰਤੀ ਹਾਕੀ ਬਹੁਤ ਵੱਡੀ ਮੰਜ਼ਲਾਂ ਦੇ ਉੱਪਰ ਪਹੁੰੰਚੀ ਹੈ।

ਉਨ੍ਹਾਂ ਦਾ ਜੀਵਨ ਸਿੱਖ ਨੌਜਵਾਨੀ ਲਈ ਇੱਕ ਪ੍ਰੇਰਣਾ ਸਰੋਤ ਹੈ। ਐਸ.ਜੀ.ਪੀ.ਸੀ. ਵੱਲੋਂ ਸ੍ਰੀ ਬਲਬੀਰ ਸਿੰਘ ਜੀ ਸੀਨੀਅਰ ਦੇ ਸਤਿਕਾਰ ਵਜੋਂ ਉਨ੍ਹਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇਗੀ। ਤਾਂ ਜ਼ੋ ਆਉਣ ਵਾਲੀ ਪੀੜ੍ਹੀ ਇਸ ਸੇਧ ਤੇ ਪ੍ਰਰੇਨਾਂ ਸਰੋਤ ਬਣ ਸਕੇ।

ਇਹ ਵੀਂ ਪੜ੍ਹੋਂ :-

देश के राज्यों को प्रवासी मज़दूरों से यात्री किराया न लेने के हुक्म,सुप्रीम कोर्ट

BJP के नेता संबित पात्रा को कोरोना वायरस के लक्षण,हस्पताल में दाख़िल,रिपोर्ट

2022 तक नहीं हो सकता T20 वर्ल्ड कप,ऑस्ट्रेलिया में 18 अक्टूबर 15 नवंबर तक होना था

AZAD SOCH :- E-PAPER

AZAD SOCH :- TV




Leave a Reply

Your email address will not be published. Required fields are marked *