NEW DELHI :- ਦੇਸ਼ ਕੋਰੋਨਾ ਮਹਾਂਮਾਰੀ ਲਗਾਤਾਰ ਫੈਲ ਰਹੀ ਹੈ, ਭਾਰਤ ਦੇ ਕਈ ਰਾਜ਼ਾਂ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ,ਜਿਸ ਕਾਰਨ ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਜਾਨਾਂ ਵੀਂ ਜ਼ਾ ਰਹਿਆਂ ਹਨ।
ਪਿਛਲੇ ਥੋੜੇ ਸਮੇਂ ਵਿੱਚ ਹੀ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਬਹੁਤ ਤੇਜ਼ੀ ਲਾਗ ਫੈਲੀ ਹੈ, ਦੇਸ਼ ਵਿੱਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ।ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 7,964 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 265 ਮਰੀਜ਼ਾਂ ਦੀ ਮੌਤ ਹੋ ਗਈ ਹੈ । ਜੋ ਕਿ ਇੱਕ ਦਿਨ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।
ਪਿਛਲੇ ਇੱਕ ਦਿਨ ਵਿੱਚ ਵੱਧ ਤੋਂ ਵੱਧ ਸੱਤ ਹਜ਼ਾਰ 964 ਮਾਮਲੇ ਵੀ ਸਾਹਮਣੇ ਆਏ ਹਨ। ਇੱਕ ਦਿਨ ‘ਚ 11 ਹਜ਼ਾਰ 264 ਲੋਕ ਠੀਕ ਹੋਏ ਹਨ। ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਸਿਹਤ ਮੰਤਰਾਲੇ ਅਨੁਸਾਰ 173,763 ਲੋਕ ਇਸ ਦੀ ਚਪੇਟ ਵਿੱਚ ਆ ਚੁੱਕੇ ਹਨ।
ਜਦੋਂ ਕਿ ਹੁਣ 4,980 ਲੋਕਾਂ ਮੌਤ ਹੋ ਦੀ ਪੁਸ਼ਟੀ ਹੋ ਚੁੱਕੀ ਹੈ।ਦੇਸ਼ ਵਿੱਚ ਕੋਰੋਨਾ ਦੇ ਮਰੀਜਾ ਠੀਕ ਹੋਣ ਗਿਣਤੀ ਬਹੁਤ ਚੰਗੀ ਸਮਝੀ ਜਾਂਦੀ ਹੈ, ਹੁਣ ਤੱਕ ਭਾਰਤ ਵਿੱਚ 82,627 ਲੋਕ ਠੀਕ ਹੋ ਚੁੱਕੇ ਹਨ, ਜ਼ੋ ਕਿ ਦੂਸਰੇ ਮੁਲਕਾਂ ਨਾਲੋਂ ਬਹੁਤ ਚੰਗੀ ਸਮਝੀ ਜਾਂਦੀ ਹੈ, ਭਾਰਤ ਦੇ ਰਿਕਵਰੀ ਰੇਟ ਦੀ ਹੁਣ ਤੱਕ 47.40 ਪ੍ਰਤੀਸ਼ਤ ਹੈ।
केंद्र सरकार हर परिवार को दे 7500 रुपए,ज़रूरतमन्दों के लिए सरकारी ख़ज़ाना खोले केंद्र-सोनिया गांधी
ਦੇਸ਼ ਵਿੱਚ ਸਭ ਤੋਂ ਵੱਧ ਮਰੀਜ ਮਹਾਂਰਾਸ਼ਟਰ ਵਿੱਚ ਆ ਰਹੇ ਹਨ ਇਸ ਸੂਬੇ ਵਿੱਚ ਕੋਰੋਨਾ ਮਹਾਂਮਾਰੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਮਹਾਂਰਾਸ਼ਟਰ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ 2,682 ਨਵੇ਼ ਮਮਾਲੇ ਸਾਮਹਣੇ ਆਏ ਹਨ ।
ਇੱਕਲੇ ਮਹਾਂਰਾਸ਼ਟਰ ਵਿੱਚ ਹੁਣ ਤੱਕ 62 ਹਜ਼ਾਰ ਤੋਂ ਉੱਪਰ ਲੋਕ ਸਕਰਮਿਤ ਲੋਕ ਪਾਏਗੇ ਹਨ।ਇੱਕ ਦਿਨ ਵਿੱਚ ਇਸ ਸੂਬੇ ਵਿੱਚ 116 ਲੋਕਾਂ ਦੇ ਮੌਤ ਹੋ ਦੀ ਪੁਸ਼ਟੀ ਕੀਤੀ ਗਈ ਹੈ।ਇੱਕਲੇ ਮਹਾਂਰਾਸ਼ਟਰ ਵਿੱਚ ਹੁਣ ਤੱਕ 2,098 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਤੋਂ ਇਲਾਵਾ ਦੇਸ਼ ਵਿੱਚ ਵੀਂ ਕੋਰੋਨਾ ਮਹਾਂਮਾਰੀ ਅੰਕੜੇ ਸਾਹਮਣੇ ਆਏ ਹਨ ਇਕੋ ਦਿਨ ਵਿੱਚ ਰਿਪੋਰਟ ਹੋਈਆਂ ਮੌਤਾਂ ਵਿੱਚੋਂ ਗੁਜਰਾਤ 22, ਦਿੱਲੀ 13, ਤਾਮਿਲਨਾਡੂ 12, ਮੱਧ ਪ੍ਰਦੇਸ਼ 8, ਰਾਜਸਥਾਨ 7, ਪੱਛਮੀ ਬੰਗਾਲ 6, ਤੇਲੰਗਾਨਾ 4 ਅਤੇ ਜੰਮੂ ਤੇ ਕਸ਼ਮੀਰ, ਆਂਧਰਾ ਪ੍ਰਦੇਸ਼ ਤੇ ਹਰਿਆਣਾ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ।
ਜਾਣਕਾਰੀ ਅਨੁਸਾਰ ਪੂਰੇ ਭਾਰਤ ਵਿੱਚੋਂ ਹੁਣ 1982 ਮੌਤਾਂ ਨਾਲ ਮਹਾਂਰਾਸ਼ਟਰ ਸੂਚੀ ਵਿੱਚ ਸਿਖਰ ’ਤੇ ਹੈ । ਗੁਜਰਾਤ ਤੇ ਮੱਧ ਪ੍ਰਦੇਸ਼ ਕ੍ਰਮਵਾਰ 960 ਤੇ 321 ਮੌਤਾਂ ਨਾਲ ਦੂਜੇ ਤੇ ਤੀਜੇ ਸਥਾਨ ’ਤੇ ਹਨ । ਦਿੱਲੀ ਵਿੱਚ 316, ਪੱਛਮੀ ਬੰਗਾਲ 295, ਉੱਤਰ ਪ੍ਰਦੇਸ਼ 197, ਰਾਜਸਥਾਨ 180, ਪੰਜਾਬ 40 ਤੇ ਹਰਿਆਣਾ ਵਿੱਚ 19 ਤੇ ਹਿਮਾਚਲ ਪ੍ਰਦੇਸ਼ ਵਿੱਚ 5 ਮੌਤਾਂ ਹੋ ਚੁੱਕੀਆਂ ਹਨ ।
ਭਾਰਤ ਵਿੱਚ ਇਸ ਸਮੇਂ ਲੌਕਡਾਊਨ ਲੱਗਾ ਹੋਇਆ ਹੈ ਜ਼ੋ ਕਿ 31 ਮਈ ਨੂੰ ਸਮਾਪਤ ਹੋ ਜਾਵੇਗਾ।ਲੌਕਡਾਊਨ ਦੇ ਨਾਤੇ ਵੀਂ ਭਾਰਤ ਵਿੱਚ ਕੋਰੋਨਾ ਸਕਰਮਿਤ ਲੋਕਾਂ ਦੀ ਗਿਣਤੀ ਵੱਧ ਰਹੀ ਹੈ, ਜ਼ੋ ਕਿ ਚਿੰਨ੍ਹਤਾਂ ਦਾ ਵਿਸ਼੍ਹਾਂ ਹੈ। ਹਲਾਂਕਿ ਇਸ ਮਹਾਂਮਾਰੀ ਨੂੰ ਲੈਕੇ ਸਰਕਾਰ ਕੋਸ਼ਿਸ਼ ਕਰ ਰਹੀ ਹੈ ।
ਕਿਵੇਂ ਨਾ ਕਿਵੇਂ ਇਸ ਮਹਾਂਮਾਰੀ ਤੇ ਕਾਬੂ ਪਾ ਸਕਿਆ ਜਾਵੇ। ਕੱਲ ਪੀ.ਐਮ ਮੋਦੀ ਤੇ ਅਮਿੰਤ ਸ਼ਾਹ ਤੇ ਹੋਣ ਕੇਂਦਰੀ ਮੰਤਰੀਆਂ ਮਟਿੰਗਾਂ ਹੋਇਆ ਹਨ, ਜ਼ੋ ਕਿ 2 ਘੰਟੇ ਚੱਲੀ ਸੀ। ਇਸ ਮਟਿੰਗ ਵਿੱਚ ਦੇਸ਼ ਦੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਸੂਝਾਂ ਮੰਗੇ ਗਏ ਹਨ ਕਿ ਲੌਕਡਾਊਨ ਅੱਗੇ ਕੀਤਾ ਜਾਵੇਂ ਜਾ ਫਿਰ ਖੋਲ ਦਿੱਤਾ ਜਾਵੇਂ। ਦੇਸ਼ ਦੇ ਸਾਰੀਆਂ ਰਾਜ਼ਾਂ ਤੋਂ ਕੋਰੋਨਾ ਦੀਆਂ ਰਿਪੋਰਟਾਂ ਮੰਗੀਆਂ ਹਨ ਤਾਂ ਜ਼ੋ ਅਗਲੀ ਰਣਨੀਤੀ ਬਣਾਈ ਜਾਵੇਂ।
ਇਹ ਵੀਂ ਪੜ੍ਹੋਂ :-
5ਵੀਂ,8ਵੀਂ,10ਵੀਂ ਜਮਾਤ ਦਾ ਨਤੀਜਾ,ਪੰਜਾਬ ਸਕੂਲ ਸਿੱਖਿਆਂ ਬੋਰਡ ਨੇ ਐਲਾਨਿਆ
‘लॉकडाउन 5’ बारे में PM मोदी और अमित शाह ने की मुलाकात,नयी रणनीति पर हुआ विचार
AZAD SOCH :– E-PAPER
AZAD SOCH :- TV