ਪੰਜਾਬ ਦੀ ਸਰਕਾਰ ਸ਼ਰਾਬ ਤੇ ਲਗਾਇਆਂ ਕੋਰੋਨਾ ਵਾਇਰਸ ਸੈੱਸ,ਤੇ ਕੀਮਤ 2ਤੋਂ50 ਰੁਪਏ ਵਧੀ ਪੰਜਾਬ ਦੀ ਸਰਕਾਰ ਸ਼ਰਾਬ ਤੇ ਲਗਾਇਆਂ ਕੋਰੋਨਾ ਵਾਇਰਸ ਸੈੱਸ,ਤੇ ਕੀਮਤ 2ਤੋਂ50 ਰੁਪਏ ਵਧੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਦੀ ਸਰਕਾਰ ਸ਼ਰਾਬ ਤੇ ਲਗਾਇਆਂ ਕੋਰੋਨਾ ਵਾਇਰਸ ਸੈੱਸ,ਤੇ ਕੀਮਤ 2ਤੋਂ50 ਰੁਪਏ ਵਧੀ

ਪੰਜਾਬ ਦੀ ਸਰਕਾਰ ਸ਼ਰਾਬ ਤੇ ਲਗਾਇਆਂ ਕੋਰੋਨਾ ਵਾਇਰਸ ਸੈੱਸ,ਤੇ ਕੀਮਤ 2ਤੋਂ50 ਰੁਪਏ ਵਧੀ

242

AZAD SOCH :-

CHANDIGARH :- ਪੰਜਾਬ ਸਰਕਾਰ ਨੇ ਸ਼ਰਾਬ ਵਲੋਂ ਜੁੜਿਆ ਇੱਕ ਮਹੱਤਵਪੂਰਣ ਫੈਸਲਾ ਲਿਆ ਹੈ ਪੰਜਾਬ ਸਰਕਾਰ ਨੇ ਸ਼ਰਾਬ ਉੱਪਰ ਕੋਵਿਡ ਸੈੱਸ ਫੈਸਲਾ ਕੀਤਾ ਹੈ,ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ 1 ਜੂਨ ਤੋਂ ਸ਼ਰਾਬ ਉੱਪਰ ਕੋਰੋਨਾ ਸੈੱਸ ਵਧਾਉਣ ਦਾ ਫੈਸਲਾ ਕੀਤਾ ਹੈ।

ਸ਼ਰਾਬ ਉੱਪਰ ਸੈੱਸ ਲਾਉਣ ਦਾ ਫੈਸਾਲ ਕੀਤਾ ਹੈ, ਉਹ ਪ੍ਰੋਡੈਕਟ ਦੇ ਆਕਾਰ ਅਤੇ ਸਾਈਜ਼ ਦੇ ਆਧਾਰ ‘ਤੇ 2 ਤੋਂ 50 ਰੁਪਏ ਤੱਕ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਆਖਿਆਂ ਹੈ, ਕਿ ਇਸ ਤੋਂ ਇਕੱਠੀ ਕੀਤੀ ਰਕਮ ਦੀ ਵਰਤੋਂ ਕੋਵਿਡ ੑ-19 ਨਾਲ ਸਬੰਧਤ ਖ਼ਰਚਿਆਂ ਲਈ ਕੀਤੀ ਜਾਵੇਗੀ।

ਇਹ ਜਾਣਕਾਰੀ ਉਨ੍ਹਾਂ ਨੇ ਆਪਣੇ ਫਠ ਅਮਰਿੰਦਰ ਸਿੰਘ ਨੇ ਟਵੀਟ ਕਰ ਦਿੱਤੀ ਪੰਜਾਬ ਸਰਕਾਰ ਕੋਰੋਨਾ ਵਾਇਰਸ ਲੋਕਾਂ ਨੂੰ ਸ਼ਰਾਬ ਦੀ ਹੋਮ ਡਿਲਵਿਰੀ ਕਰ ਰਹੀ ਹੈ,ਪੰਜਾਬ ਵਿੱਚ ਸ਼ਰਾਬ ਦੇ ਠੇਕੇ ਸਵੇਰੇ 9 ਵਜੇ ਤੋਂ ਲੈਕੇ ਦੁਪਿਹਰ ਦੇ 1 ਵਜੇ ਤੱਕ ਖੁੱਲੇ ਰਹਿੰਦੇ ਹਨ।

ਇਸ ਦਾ ਨਾਲ ਜਾਣਕਾਰੀ ਮਿਲੀ ਹੈ, ਇੱਕ ਆਦਮੀ ਨੂੰ 2 ਲੀਟਰ ਹੀ ਸ਼ਰਾਬ ਮਿਲੇਗੀ।ਤੇ ਨਾਲ ਹੀ ਜੇ ਕੋਈ ਇਸਦੀ ਹੋਰ ਮੰਗ ਕਰੇਗਾ ਉਸਨੂੰ ਹੀ ਮਿਲੇਗੀ ,ਕਿਉਂਕਿ ਇਸ ਲਈ ਕੀਤਾ ਗਿਆ ਕਿ ਤਾਲਾਬੰਦੀ ਦੁਰਾਣ ਸਮਾਜਿਕ ਦੂਰੀ ਬਣਾਈ ਜਾ ਸਕੇ।

ਇਸ ਸੈੱਸ ਲਗਾਉਣ ਨਾਲ ਹੀ ਸਰਕਾਰ ਇਸ ਦਾ ਫਾਇਦਾ ਹੈ, ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੂੰ 145 ਕਰੋੜ ਦਾ ਵਾਧੂ ਮਾਲੀਆਂ ਪ੍ਰਾਪਤ ਹੋਵੇਗਾ। ਸੂਬੇ ਨੂੰ ਵਿੱਤੀ ਸਾਲ 202-21 ਲਈ 26000 ਕਰੋੜ ਰੁਪਏ ਦੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਜੋ ਕੁੱਲ ਬਜਟ ਅਨੁਮਾਨਾਂ ਦਾ 30 ਪ੍ਰ਼ਤੀਸ਼ਤ ਹੈ।

Bollywood:के मशहूर संगीतकार वाजिद खान देहांत,किडनी की बीमारी से थे पीड़ित

ਇਸ ਲਈ ਵਾਧੂ ਮਾਲੀਆ ਪੈਦਾ ਕਰਨ ਲਈ ਕੁਝ ਸਖਤ ਉਪਾਅ ਦੀ ਲੋੜ ਹੈ। ਪੰਜਾਬ ਵਿੱਚ ਤਾਲਾਬੰਦੀ ਕੀਤੀ ਹੋਈ ਹੈ, ਪਰ ਕਰਫ਼ਿਊ ਵਿੱਚ ਹੱਦ ਤੱਕ ਛੋਟ ਦਿੱਤੀ ਗਈ ਹੈ। ਜਿਸ ਕਾਰਨ ਆਮ ਲੋਕਾਂ ਨੂੰ ਕੱੁਝ ਰਾਹਤ ਦਿੱਤੀ ਗਈ ਹੈ, ਪਰ ਆਉਣ ਵਾਲੇ ਸਮੇਂ ਇਸ ਵਿੱਚ ਹੋਰ ਵੀਂ ਛੋਟ ਦਿੱਤੀ ਜਾ ਸਕਦੀ ਹੈ।

ਪੰਜਾਬ ਵਿੱਚ 8 ਤਾਰੀਖ ਕਿ ਖੁੱਲੇਗਾ:-

ਜਿਵੇਂ ਕਿ ਕੇਂਦਰ ਸਰਕਾਰ ਨੇ ਦਿੱਤੀ ਹੈ, ਪੂਰੇ ਦੇਸ਼ ਵਿੱਚ ਇਸ ਤਰ੍ਹਾਂ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 8 ਜੂਨ ਵਲੋਂ ਰਾਜ ਵਿੱਚ ਧਾਰਮਿਕ ਥਾਂ,ਹੋਟਲ,ਰੇਸਟੋਰੇਂਟ,ਸ਼ਾਪਿੰਗ ਮਾਲ ਆਦਿ ਖੋਲ੍ਹਣ ਲਈ ਗਾਇਡਲਾਇਨ ਬਣਾਉਣ ਦੇ ਆਦੇਸ਼ ਜਾਰੀ ਕੀਤੇ ।

ਇਸਦੇ ਨਾਲ ਹੀ ਉਨ੍ਹਾਂ ਨੇ ਰਾਜ ਵਿੱਚ ਇੱਕ ਜੂਨ ਵਲੋਂ ਨਾਨ ੑ ਕੰਟੇਨਮੇਂਟ ਜੋਨ ਵਿੱਚ ਨਾਈ ਦੀਆਂ ਦੁਕਾਨਾਂ,ਸੈਲੂਨ,ਬਿਊਟੀ ਪਾਰਲਰ ,ਸਪਾ,ਸ਼ਰਾਬ ਅਤੇ ਜ਼ਰੂਰੀ ਵਸਤਾਂ ਵਲੋਂ ਸਬੰਧਤ ਸਾਰੇ ਦੁਕਾਨਾਂ ਖੋਲ੍ਹਣ ਦੇ ਆਦੇਸ਼ ਵੀ ਜਾਰੀ ਕੀਤੇ ਇਸ ਦੇ ਨਾਲ ਹੀ ਇਹ ਵੀਂ ਕਿਹਾ ਗਿਆ ਹੈ।

ਸਮਾਜਿਕ ਦੂਰੀਆਂ ਅਤੇ ਮਾਸਕ ਪਹਿਨਣਾ ਲਾਜ਼ਮੀ ਹੈ। ਤਾਂ ਜੋ ਲੋਕਾਂ ਕਿਵੇਂ ਨਾ ਕਿਵੇਂ ਇਸ ਮਹਾਂਮਾਰੀ ਤੋਂ ਬਚਾਇਆ ਜਾਂ ਸਕੇ।ਪੰਜਾਬ ਸਰਕਾਰ ਨੇ ਆਮ ਲੋਕਾਂ ਦੀ ਆਵਾਜਾਈ ‘ਤੇ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਪਾਬੰਦੀ ਰਹੇਗੀ

ਇਸ ਦੇ ਨਾਲ ਹੀ ਇਹ ਵੀਂ ਹਦਾਂਇਤ ਦਿੱਤੀ ਗਈ ਕਿ ਤਕਰੀਬ 65 ਸਾਲ, ਗਰਭਵਤੀ ਔਰਤ ਤੇ ਨਾਲ ਹੀ ਛੋਟੇ ਬੱਚੇ ਜਿਨ੍ਹਾਂ ਦੀ ਉੱਮਰ 10 ਸਾਲਾਂ ਤੋਂ ਘੱਟ ਹੈ, ਜਰੂਰਤ ਭੇਣ ਤੇ ਹੀ ਬਾਹਰ ਜਾਣ ਤਾਂ ਜੋ ਉਹ ਆਪਣਾਂ ਤੇ ਆਪਣੇ ਪਰਿਵਾਰ ਦੀ ਇਸ ਕੋਰੋਨਾ ਵਾਇਰਸ ਤੋਂ ਆਪਣਾ ਧਿਆਨ ਰੱਖਿਆ ਜਾਵੇਂ।

ਪੰਜਾਬ ਵਿੱਚ ਵਿਆਹ ਵਿੱਚ 50 ਤੋਂ ਜਿਆਦਾ ਇਕੱਠ ਨਹੀਂ ਕਰਨਾ,ਤੇ ਕਿਸੇ ਅੰਤਮ ਸਸਕਾਰ ਵੇਲੇ 20 ਤੋਂ ਜਿਆਦਾ ਲੋਕਾਂ ਦੀ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਹੈ।ਇਸ ਵਿੱਚ ਸਮਾਜਿਕ ਦੂਰੀ ਬਣਾਈ ਜਾ ਸਕੇ।

ਇਹ ਵੀ ਪੜ੍ਹੋ: –

LPG ਰਸੋਈ ਗੈਸ ਸਿਲੇਂਡਰ ਦੀਆਂ ਕੀਮਤਾਂ ਵਿੱਚ ਵਾਧਾ

हिमाचल 1 जून से बिना पास के कर सकेंगे आवाजाही,सुबह 6से रात 8बजे तक कर्फ्यू में ढील

चीन और भारतीय सरहद लद्दाख़ में तनाव लगातार जारी

AZAD SOCH :- E-PAPER

AZAD SOCH :- TV
Leave a Reply

Your email address will not be published. Required fields are marked *