ਪੰਜਾਬ ਵਿੱਚ ਨਹੀਂ ਰੁਕ ਰਿਹਾ ਕੋਰੋਨਾ ਵਾਇਰਸ ਕੇਸ,ਲੁਧਿਆਣਾ ਵਿੱਚ ਅੱਜ 6 ਮਰੀਜ ਸਾਹਮਣੇ ਆਏ ਪੰਜਾਬ ਵਿੱਚ ਨਹੀਂ ਰੁਕ ਰਿਹਾ ਕੋਰੋਨਾ ਵਾਇਰਸ ਕੇਸ,ਲੁਧਿਆਣਾ ਵਿੱਚ ਅੱਜ 6 ਮਰੀਜ ਸਾਹਮਣੇ ਆਏ

Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਜਿੱਥੇ ਕੋਰੋਨਾ ਵਾਇਰਸ ਦੇ ਮਰੀਜ ਠੀਕ ਹੋ ਰਹੇ ਹਨ ਉੱਥੇ ਕੋਰੋਨ ਦੇ ਤਾਜਾਂ ਮਾਮਲੇ ਸਾਹਮਣੇ ਆਏ ਹਨ ਪੰਜਾਬ ਦੇ ਕਈ ਜਿਲਿ੍ਹਆਂ ਵਿੱਚ ਕੋਰੋਨਾ ਮਹਾਂਮਾਰੀ

ਪੰਜਾਬ ਵਿੱਚ ਨਹੀਂ ਰੁਕ ਰਿਹਾ ਕੋਰੋਨਾ ਵਾਇਰਸ ਕੇਸ,ਲੁਧਿਆਣਾ ਵਿੱਚ ਅੱਜ 6 ਮਰੀਜ ਸਾਹਮਣੇ ਆਏ

141

AZAD SOCH :-

CHANDIGARH :- ਪੰਜਾਬ ਵਿੱਚ ਜਿੱਥੇ ਕੋਰੋਨਾ ਵਾਇਰਸ ਦੇ ਮਰੀਜ ਠੀਕ ਹੋ ਰਹੇ ਹਨ ਉੱਥੇ ਕੋਰੋਨ ਦੇ ਤਾਜਾਂ ਮਾਮਲੇ ਸਾਹਮਣੇ ਆਏ ਹਨ ਪੰਜਾਬ ਦੇ ਕਈ ਜਿਲਿ੍ਹਆਂ ਵਿੱਚ ਕੋਰੋਨਾ ਮਹਾਂਮਾਰੀ ਦੇ ਕਈ ਮਾਮਲੇ ਸਾਹਮਣੇ ਆਏ ਹਨ ।

ਜਾਣਕਾਰੀ ਅਨੁਸਾਰ ਪੰਜਾਬ ਵਿੱਚ ਜਿੱਥੇ ਕੀ ਲੁਧਿਆਣਾ ਵਿੱਚ ਕੋਰੋਨਾ ਨਵੇਂ ਕੇਸ ਸਾਹਮਣੇ ਆਏ ਹਨ ਲੁਧਿਆਣਾ ਅੱਜ 6 ਕੇਸ ਸਾਹਮਣੇ ਆਏ ਹਨ ਜਿਸ ਵਿੱਚ ਦੋ ਬੱਚੇ ਹਨ ਜਿੰਨ੍ਹਾਂ ਦੀ ਉਮਰ 2 ਤੇ 5 ਸਾਲ ਦੀ ਦੱਸੀ ਜਾ ਰਹੀ ਹੈ।

ਇਸ ਦੇ ਨਾਲ ਹੀ ਲੁਧਿਆਣਾ ਵਿੱਚ ਛਾਵਣੀ ਮੁਹੱਲੇ ਦੇ ਜਿਸ 53 ਸਾਲਾ ਵਿਅਕਤੀ ਪ੍ਰਿਤਪਾਲ ਸਿੰਘ ਦੀ ਬੀਤੀ 29 ਮਈ ਨੂੰ ਕੋਵਿਡ–19 ਕਾਰਨ ਮੌਤ ਹੋ ਗਈ ਸੀ, ਉਸ ਦਾ 19 ਸਾਲਾ ਪੋਤਰਾ ਵੀ ਹੈ,ਇਸ ਦੇ ਨਾਲ ਹੀ ਲੁਧਿਆਣਾ ਵਿੱਚ 209 ਕੋਰੋਨਾ ਪੀੜ੍ਹਤਾਂ ਗਿਣਤੀ ਹੋ ਗਈ ਹੈ।

ਲੁਧਿਆਣਾ ਵਿਚ ਹੁਣ ਤੱਕ 51,190 ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ ਹੁਣ ਤੱਕ ਕੁਲ 8650 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ। ਕੱਲ੍ਹ ਜਲੰਧਰ ਦੇ ਟੈਗੋਰ ਨਗਰ ਦੇ 64 ਸਾਲਾ ਇੱਕ ਵਿਅਕਤੀ ਦੀ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਸੀ। ਉਹ ਸ਼ੂਗਰ ਜਾਂ ਡਾਇਬਟੀਜ਼ ਰੋਗ ਤੋਂ ਪੀੜਤ ਸੀ

ਲੁਧਿਆਣਾ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਤੋਂ ਕੋਰੋਨਾ ਦਾ ਇਕ ਜਦਕਿ ਬਠਿੰਡਾ ਤੋਂ ਤਿੰਨ ਮਾਮਲੇ ਸਾਹਮਣੇ ਆਏ ਹਨ, ਸ੍ਰੀ ਮੁਕਤਸਰ ਸਾਹਿਬ ਤੋਂ ਇਕ ਗਰਭਵਤੀ ਔਰਤ ਦੀ ਕੋਰੋਨਾ ਟੈਸਟ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਹੈ।ਹੁਣ ਜ਼ਿਲੇ ਵਿਚ ਕੋਰੋਨਾ ਦੇ ਤਿੰਨ ਐਕਟਿਵ ਕੇਸ ਹੋ ਗਏ ਹਨ।

ਇਨ੍ਹਾਂ ਤਿੰਨ ਮਾਮਲਾਂ ਨਾਲ ਜ਼ਿਲੇ ਵਿਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 70 ਹੋ ਗਈ ਹੈ ਹੁਣ ਤੱਕ 67 ਲੋਕਾਂ ਠੀਕ ਹੋ ਕੇ ਘਰ੍ਹਾਂ ਨੁੰ ਭੇਜ਼ ਦਿੱਤੇ ਗਏ ਹਨ ।ਤੇ ਬਾਕੀ ਜ਼ੋ 3 ਨਵੇਂ ਕੇਸ਼ ਆਏ ਹਨ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

देश का नाम बदलने की कोशिश को झटका! सुप्रीम कोर्ट ने सुनवाई से किया इन्कार

ਬਠਿੰਡਾ ਵਿੱਚ ਕੋਰੋਨਾ ਵਾਇਰਸ ਦੇ 3 ਵਿਅਕਤੀਆਂ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਤੇ ਜ਼ੋ 3 ਮਰੀਜ ਹਨ ਇੱਕੋਂ ਪਰਿਵਾਰ ਨਾਲ ਸਬੰਧ ਰੱਖ ਦੇ ਹਨ ਜਾਣਕਾਰੀ ਅਨੁਸਾਰ ਇਹ ਪਰਿਵਾਰ 1 ਜੂਨ ਨੂੰ ਗੰਗਾਨਗਰ ਤੋਂ ਘਰ ਵਾਪਸ ਆਇਆ ਸੀ ।

ਇਸ ਦੇ ਨਾਲ ਇਸ ਪਰਿਵਾਰ ਨੇ ਆਪਣੇ ਆਪ ਘਰ ਵਿੱਚ ਕੁਆਰੰਟਾਈਨ ਕਰ ਲਿਆ ਸੀ ਤੇ ਅੱਜ ਇਨ੍ਹਾਂ ਦੀ ਸਵੇਰੇ ਰਿਪੋਰਟ ਆਈ ਹੈ ਬਠਿੰਡਾ ਵਿੱਚ ਹੁਣ ਤੱਕ ਪਾਜ਼ੀਟਿਵ ਕੇਸਾਂ ਦੀ ਗਿਣਤੀ 51 ਦੇ ਆਸਪਾਸ ਹੋ ਗਈ ਹੈ ਜਿਸ ਵਿੱਚ ਹੁਣ ਤੱਕ 43 ਮਰੀਜ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ।


ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਰੀਜਾ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਜਿਸ ਕਾਰਨ ਹੁਣ ਤੱਕ 217,541 ਹੋ ਗਈ ਹੈ, ਹੁਣ ਤੱਕ ਭਾਰਤ ਵਿੱਚ 6,091 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂਕਿ ਹੁਣ ਤੱਕ 104,155 ਲੋਕ ਠੀਕ ਹੋ ਚੁੱਕੇ ਹਨ।

ਇਹ ਵੀ ਪੜ੍ਹੋ: –

कोरोना वायरस: भारत में पिछले 24 घंटों कोरोना के 9,304 केस सामने आए अब तक 6,088 लोगों की मौत

ਰੂਸ ਵੱਲੋਂ ਕੋਰੋਨਾ ਵਾਇਰਸ ਦੀ ਦਵਾਈ ਤਿਆਰ ਕਰ ਦਾਅਵਾ

ਪੇਸ਼,ਚੱਲ ਰਿਹਾ ਹੈ ਟਰਾਇਲ

AZAD SOCH :- E-PAPER

AZAD SOCH :- TV
Leave a Reply

Your email address will not be published. Required fields are marked *