ਕਲਯੁੱਗੀ ਮਾਂ ਨੇ ਆਪਣੇ 6 ਸਾਲਾਂ ਦੀ ਕੀਤੀ ਚਾਕੂ ਮਾਰ ਕੇ ਹੱਤਿਆਂ - AZAD SOCH ਕਲਯੁੱਗੀ ਮਾਂ ਨੇ ਆਪਣੇ 6 ਸਾਲਾਂ ਦੀ ਕੀਤੀ ਚਾਕੂ ਮਾਰ ਕੇ ਹੱਤਿਆਂ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਕਲਯੁੱਗੀ ਮਾਂ ਨੇ ਆਪਣੇ 6 ਸਾਲਾਂ ਦੀ ਕੀਤੀ ਚਾਕੂ ਮਾਰ ਕੇ ਹੱਤਿਆਂ

ਕਲਯੁੱਗੀ ਮਾਂ ਨੇ ਆਪਣੇ 6 ਸਾਲਾਂ ਦੀ ਕੀਤੀ ਚਾਕੂ ਮਾਰ ਕੇ ਹੱਤਿਆਂ

129

AZAD SOCH :-

ਸ਼ਾਹਕੋਟ :- ਇੱਕ ਕਲਯੁੱਗੀ ਮਾਂ ਨੇ ਆਪਣੇ ਮਾਸੂਮ ਬੱਚੇ ਦਾ ਹੱਤਿਆ ਕਰਦੀ ਹੈ,ਮਾਸੂਮ ਬੱਚੇ ਦੀ ਉਮਰ 6 ਸਾਲ ਹੈ, ਬੀਤੀ ਦਿਨੀ ਸ਼ਾਹਕੋਟ ਦੇ ਪਿੰਡ ਸੋਹਲ ਜਗੀਰ ਵਿਖੇ ਆਪਣੇ ਬੱਚੇ ਦੀ ਜਾਨ ਲਈ ਹੈ, ਪਿੰਡ ਵਿੱਚ ਇਸ ਘਟਨਾ ਦਾ ਬਹੁਤ ਦੁੱਖ ਪ੍ਰਗਟ ਕਰ ਰਹੇ ਹਨ ।

ਬੱਚੇ ਦੀ ਹੱਤਿਆ ਕਰਨ ਤੋਂ ਬਾਅਦ ਬੱਚੇ ਦੀ ਕਲਯੁੱਗੀ ਮਾਂ ਨੇ ਆਪਣੇ ਘਰ ਦੀ ਛੱਤ ਤੋਂ ਉੱਪਰ ਛਾਲ ਮਾਰ ਦਿੱਤੀ,ਜਿਸ ਕਾਰਨ ਬੱਚੇ ਦੀ ਮਾਂ ਗੰਭੀਰ ਜਖ਼ਤੀ ਹੋ ਗਈ,ਇਸ ਤੋਂ ਬਾਅਦ ਬੱਚੇ ਦੇ ਦਾਦੇ ਨੇ ਅਤਵਾਰ ਸਿੰਘ ਜਾਣਕਾਰੀ ਦਿੱਤ ।

ਕਿ ਬੀਤੀ ਰਾਤ ਮੈਂ, ਮੇਰੀ ਪਤਨੀ ਚਰਨਜੀਤ ਕੌਰ ਅਤੇ ਮੇਰੀ ਨੂੰਹ ਕੁਲਵਿੰਦਰ ਕੌਰ ਤੇੇ ਉਸ ਦਾ 6 ਸਾਲਾਂ ਦਾ ਬੱਚਾ ਜਿਸ ਦਾ ਨਾਮ ਅਰਸ਼ਪ੍ਰੀਤ ਸਿੰਘ ਮੌਜੂਦ ਸੀ, ਜਦਕਿ ਇਸ ਤੋਂ ਇਲਾਵਾ ਮੇਰੀ ਪੁੱਤਰ ਜਿਸ ਦਾ ਨਾਮ ਸੁਰਜੀਤ ਸਿੰਘ ਜ਼ੋ ਕਿ ਇਸ ਸਮੇਂ ਇਟਲੀ ਗਿਆ ਹੋਇਆ ਹੈ।

सुप्रीम कोर्ट का अहम फ़ैसला:-15 दिनों के अंदर मज़दूरों को उन के घर भेजे,केंद्र और राज सरकार को हुक्म

ਕੁਲਵਿੰਦਰ ਕੌਰ ਉਸ ਦਾ ਪੁੱਤਰ ਇੱਕ ਅਲੱਗ ਕਮਰੇ ਵਿੱਚ ਸੀ, ਤੇ ਅਸੀਂ ਉਸ ਕਮਰੇ ਦੇ ਨਾਲ ਲੱਗੇ ਕਮਰੇ ਵਿੱਚ ਸੀ ਕੁਲਵਿੰਦਰ ਕੌਰ ਦੇਰ ਰਾਤ 10 ਵਜੇ ਆਪਣੇ ਕਮਰੇ ਨੂੰ ਜਾਨੀ ਦਰਵਾਜੇ ਨੂੰ ਤਾਲਾਂ ਲਾ ਲਿਆਂ ਇਸ ਦੇ ਨਾਲ ਹੀ ਆਪਣੇ ਬੱਚੇ ਨੂੰ ਇੱਕ ਤੇਜ਼ ਚਾਕੂ ਨਾਲ ਮਾਰ ਦਿੱਤਾ।

ਆਵਾਜ਼ ਸੁਣ ਕੇ ਮੈਂ ਇਨ੍ਹਾਂ ਦੇ ਕਮਰੇ ਵੱਲ ਗਿਆ ਤੇ ਦਰਵਾਜੇ ਖੜਕਾਇਆਂ,ਪਰ ਬੱਚੇ ਦੀ ਮਾਂ ਨੇ ਦਰਵਾਜ਼ਾਂ ਨਹੀਂ ਸੀ ਖੋਲਿ੍ਹਆਂ। ਤੇ ਕੁਝ ਸਮੇਂ ਬਾਅਦ ਕੁਲਵਿੰਦਰ ਕੌਰ ਨੇ ਦਰਵਾਜ਼ਾ ਆਪਣੇ ਆਪ ਖੋਲ ਦਿੱਤਾ ਤਾਂ ਅਸੀਂ ਕਿ ਵੇਖਿਆਂ ਕਿ ਬੱਚਾ ਅਰਸ਼ਪ੍ਰੀਤ ਸਿੰਘ ਜ਼ੋ ਕਿ ਖੂਨ ਨਾਲ ਲਥਪਥ ਪਿਆ ਸੀ।

ਅਸੀਂ ਬੱਚੇ ਨੂੰ ਚੁੱਕ ਕੇ ਨਕੋਦਰ ਦੇ ਹਸਪਤਾਲ ਪਹੁੰਚਾਇਆ, ਜਿੱਥੇ ਕਿ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਕਰਾਰ ਦਿੱਤਾ।ਇਸ ਤੋਂ ਜਦੋਂ ਅਸੀਂ ਆਪਣੇ ਬੱਚੇ ਨੂੰ ਹਸਪਤਾਲ ਲਈ ਲੈ ਗਏ ਤਾਂ ਪਿੱਛੋਂ ਬੱਚੇ ਦੀ ਮਾਂ ਨੇ ਕੋਠੇ ਉੱਪਰੋਂ ਛਾਲ ਮਾਰ ਦਿੱਤੀ ਹੈ, ਤੇ ਉਹ ਗੰਭੀਰ ਜ਼ਖਮੀ ਹੋ ਗਈ ।

ਖ਼ੁਦ ਬੱਚੇ ਦੀ ਮਾਂ ਨੇ ਮਾਰੀ ਕੋਠੇ ਤੋਂ ਛਾਲ ਹਾਲਤ ਗੰਭੀਰ

ਜਿਸ ਨੂੰ ਕੁੱਝ ਸਮੇਂ ਬਾਅਦ ਮੌਕੇ ਤੇ ਪਹੁੰਚੇ ਸਾਡੇ ਰਿਸ਼ਤੇਦਾਰਾਂ ਵੱਲੋਂ ਚੁੱਕੇ ਕੇ ਹਸਪਤਾਲ ਵਿੱਚ ਜਲੰਧਰ ਲੈ ਗਏ ਉੱਥੇ ਉਸ ਦਾ ਇਲਾਜ਼ ਚੱਲ ਰਿਹਾ ਹੈ।ਇਸ ਦੇ ਨਾਲ ਜਦੋਂ ਘਟਨਾ ਪਤਾ ਲੱਗਣ ਤੇ ਡੀ.ਐੱਸ.ਪੀ. ਸ਼ਾਹਕੋਟ ਪਿਆਰਾ ਸਿੰਘ ਤੇ ਉਨ੍ਹਾਂ ਹੋਰ ਮੁਲਾਜਿਮ ਪਹੁੰਚੇ ਤੇ ਨਾਲ ਐੱਸ.ਐੱਚ.ਓ. ਸੁਰਿੰਦਰ ਕੁਮਾਰ ਨੇ ਦੱਸਿਆਂ ।

ਕਿ ਮ੍ਰਿਤਕ ਬੱਚ ਦੀ ਲਾਸ਼ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਨਕੋਦਰ ਦੇ ਸਿਵਲ ਹਸਪਤਾਲ ਭੇਜ਼ ਦਿੱਤਾ ਹੈ।ਤੇ ਬੱਚੇ ਦੀ ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਤੇ ਜਾਂਚ ਜਾਰੀ ਹੈ।

ਇਹ ਵੀਂ ਪੜ੍ਹੋਂ :-

World Bank ਨੇ ਕਿਹਾ,ਸੰਸਾਰਿਕ ਮਾਲੀ ਹਾਲਤ ਦੂਸਰੇ ਵਿਸ਼ਵ ਯੁੱਧ ਦੇ ਬਾਅਦ ਸਭ ਤੋਂ ਵੱਡੀ ਮੰਦੀ ਦੇ ਵੱਲ

New Zealand हुए कोरोना वायरस मुक्त, पूरी तरह से हटेगा Lockdown

AZAD SOCH :- E-PAPER

AZAD SOCH :- TV
Leave a Reply

Your email address will not be published. Required fields are marked *