ਪੰਜਾਬ ਵਿੱਚ ਅੱਜ ਤੋਂ ਝੋਨੇ ਦੀ ਬਿਜਾਈ ਸ਼ੁਰੂ, ਇਸ ਵਾਰ ਮਜਦੂਰਾਂ ਦੀ ਕਮੀ ਪੰਜਾਬ ਵਿੱਚ ਅੱਜ ਤੋਂ ਝੋਨੇ ਦੀ ਬਿਜਾਈ ਸ਼ੁਰੂ, ਇਸ ਵਾਰ ਮਜਦੂਰਾਂ ਦੀ ਕਮੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਅੱਜ ਤੋਂ ਝੋਨੇ ਦੀ ਬਿਜਾਈ ਸ਼ੁਰੂ, ਇਸ ਵਾਰ ਮਜਦੂਰਾਂ ਦੀ ਕਮੀ

ਪੰਜਾਬ ਵਿੱਚ ਅੱਜ ਤੋਂ ਝੋਨੇ ਦੀ ਬਿਜਾਈ ਸ਼ੁਰੂ, ਇਸ ਵਾਰ ਮਜਦੂਰਾਂ ਦੀ ਕਮੀ

125

AZAD SOCH :-

SANGRUR :- ਪੰਜਾਬ ਵਿੱਚ ਝੋਨੇ ਦੀ ਬਿਜਾਈ ਸ਼ੁਰੂ ਹੋ ਗਈ ਹੈ, ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ ਪੰਜਾਬ ਵਿੱਚ ਦੀ ਕੰਮ ਸ਼ੁਰੂ ਕਰ ਦਿੱਤਾ ਹੈ,ਪੰਜਾਬ ਸਰਕਾਰ ਨੇ 10 ਤਾਰੀਕ ਤੋਂ ਝੋਨੇ ਦੀ ਲੁਆਈ ਦੇ ਲਈ ਕਿਹਾ ਗਿਆ ਸੀ ।

ਇਸ ਦੇ ਨਾਲ ਹੀ ਸਰਕਾਰ ਨੇ ਝੋਨੇ ਦੀ ਬਿਜਾਈ ਲਈ ਕਿਸਾਨ ਨੂੰ 8 ਘੰਟਿਆ ਦੇ ਲਈ ਬਿਜਲੀ ਸਪਲਾਈ ਦਿੱਤੀ ਜਾਵੇਗੀ,ਪੰਜਾਬ ਦੇ ਕਈ ਜਿਲਿ੍ਹਆਂ ਵਿੱਚ ਮਜ਼ੂਦਰਾਂ ਦੀ ਕਮੀ ਨਜਰ ਆ ਰਹੀ ਹੈ,ਤੇ ਕਿਸਾਨ ਨੂੰ ਇਸ ਸਮੇਂ ਝੋਨੇ ਦੀ ਲੁਆਈ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਅੱਜ ਮਿਲੀ ਜਾਣਕਾਰੀ ਅਨੁਸਾਰ ਬਰਨਾਲਾ ਵਿੱਚ ਦੇ ਆਸਪਾਸ ਇਲਾਕਿਆਂ ਵਿੱਚ ਪੰਜਾਬ ਪੁਲਿਸ ਲੋਕਾਂ ਨੂੰ ਮਾਸਕ, ਸੇਨੇਟਾਇਜ਼ਰ,ਸਾਬਣ ਆਦਿ ਸਾਮਣ ਦਿੱਤਾ ਹੈ।ਇਸ ਦੇ ਨਾਲ ਸਰਕਾਰ ਨੇ ਪਰਵਾਸੀ ਮਜ਼ਦੂਰਾਂ ਨੂੰ ਲਆਉਣ ਲਈ ਵਿਸ਼ੇਸ਼ ਰੇਲ ਗੱਡੀਆਂ ਦਾ ਇਤਜ਼ਾਮ ਕੀਤਾ ਹੈ।

CM अरविंद केजरीवाल की कोरोना रिपोर्ट आई Nagtive,दिल्ली में कोविंड-19 कारण भयानक स्थिति

ਇਸ ਦੇ ਨਾਲ ਬਰਨਾਲਾ ਦੇ ਇਲਾਕੇ ਵਿੱਚ 1 ਲੱਖ,10 ਹਜ਼ਾਰ ਹੈਕਟੇਅਰ ਦੇ ਆਸਪਾਸ ਝੋਨੇ ਦੀ ਲੁਆਈ ਕੀਤੀ ਜਾਣੀ ਹੈ,ਕਿਸਾਨ ਇਸ ਵਾਰ ਸਿੱਧੀ ਬਿਜਾਈ ਲਈ ਬਹੁਤ ਅੱਗੇ ਆ ਰਹੇ ਹਨ,ਕਈ ਕਿਸਾਨ ਸਿੱਧੀ ਬਿਜਾਈ ਲਈ ਬਹੁਤ ਉਤਸ਼ਾਹਤ ਨੇ ਕਿਉਂਕਿ ਇੱਕ ਲੈਬਰ ਦੀ ਘਾਟ ਕਮੀ ਮਹਸ਼ੂਸ ਨਹੀਂ ਹੋ ਰਹੀ ਹੈ।

ਦੂਸਰੇ ਪਾਸੇਂ ਪੰਜਾਬ ਵਿੱਚ ਧਰਤੀ ਦਾ ਹੇਠਲਾਂ ਪਾਣੀ ਦੀ ਬਹੁਤ ਬੱਚਤ ਹੋਵੇਗੀ, ਪੰਜਾਬ ਵਿੱਚ ਇਸ ਵਾਰ ਬਹੁਤ ਸਾਰੇ ਕਿਸਾਨ ਸਿੱਧੀ ਬਿਜਾਈ ਨੂੰ ਪਹਿਲ ਦੇ ਰਹੇ ਹਨ।ਪੰਜਾਬ ਸਰਕਾਰ ਵੀਂ ਇਸ ਨੂੰ ਉਤਸ਼ਾਹਤ ਕਰ ਰਹੀ ਹੈ।

ਪਰ ਇਸ ਦੇ ਨਾਲ ਹੀ ਪੰਜਾਬ ਵਿੱਚ ਮਜ਼ਦੂਰਾਂ ਦੀ ਘਾਟ ਕਾਰਨ ਸਭ ਤੋਂ ਵੱਡੀ ਸਮੱਸਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਕਿਉਂਕਿ ਇਸ ਵਾਰ ਕੋਰੋਨਾ ਵਾਇਰਸ ਕਾਰਨ ਲੌਕਡਾਊਨ ਲੱਗਾ ਹੋਇਆਂ ਸੀ ਜਿਸ ਕਾਰਨ ਇਸ ਵਾਰ ਪੰਜਾਬ ਵਿੱਚ ਬਾਹਰਲੇ ਸੂਬਿਆਂ ਤੋਂ ਮਜ਼ਦੂਰ ਘੱਟ ਹਨ,ਪਰ ਇਸ ਦੇ ਨਾਲ ਹੀ ਪੰਜਾਬ ਦੇ ਕਿਸਾਨ ਸਥਾਨਕ ਲੋਕਾਂ ਜਾ ਮਜ਼ਦੂਰਾਂ ਤੋਂ ਕੰਮ ਲੈ ਰਹੇ ਹਨ ।

ਇਸ ਵਾਰ ਕੁੱਝ ਹੱਦ ਤੱਕ ਪੰਜਾਬ ਵਿੱਚ ਝੋਨਾਂ ਕੁੱਝ ਪਹਿਲਾਂ ਹੀ ਲਾ ਚੁੱਕਾ ਜਿਸ ਵਿੱਚ 10 ਤੋਂ 15 ਪ੍ਰਤੀਸ਼ਤ ਹੀ ਲੱਗਾ ਹੈ,ਲੌਕਡਾਊਨ ਕਾਰਨ ਇਸ ਵਾਰ ਪਰਸ਼ਾਸਨ ਕੁੱਝ ਹੱਦ ਤੱਕ ਨਰਮ ਰਿਹਾ ਹੈ,ਪੰਜਾਬ ਸਰਕਾਰ ਨੇ ਨਹਿਰਾਂ ਰਹੀ ਵੀਂ ਨਹਿਰੀ ਮਹਿਕਮੇ ਪਾਣੀ ਵੀਂ ਛੱਡ ਦਿੱਤਾ ਹੈ ਇਸ ਵਾਰ ਪੰਜਾਬ ਸਰਕਾਰ ਨੇ ਕਿਸਾਨਾ ਨੂੰ ਨਹਿਰੀ ਪਾਣੀ ਵੀਂ ਮਿਲੇਗਾ।

ਇਹ ਵੀਂ ਪੜ੍ਹੋਂ :-

ਕਲਯੁੱਗੀ ਮਾਂ ਨੇ ਆਪਣੇ 6 ਸਾਲਾਂ ਦੀ ਕੀਤੀ ਚਾਕੂ ਮਾਰ ਕੇ ਹੱਤਿਆਂ

World Bank ਨੇ ਕਿਹਾ,ਸੰਸਾਰਿਕ ਮਾਲੀ ਹਾਲਤ ਦੂਸਰੇ ਵਿਸ਼ਵ ਯੁੱਧ ਦੇ ਬਾਅਦ ਸਭ ਤੋਂ ਵੱਡੀ ਮੰਦੀ ਦੇ ਵੱਲ

AZAD SOCH :- E-PAPER

AZAD SOCH :- TV




Leave a Reply

Your email address will not be published. Required fields are marked *