ਕੋਰੋਨਾ ਵਾਇਰਸ ਨੂੰ ਰੋਕਣ ਲਈ Weekend ਅਤੇ ਜਨਤਕ ਛੁੱਟੀਆਂ ਤੇ ਸਖਤੀ ਨਾਲ ਲਾਗੂ ਕੀਤਾ ਲੌਕਡਾਊਨ, CM ਪੰਜਾਬ ਦੇ ਆਦੇਸ਼ ਕੋਰੋਨਾ ਵਾਇਰਸ ਨੂੰ ਰੋਕਣ ਲਈ Weekend ਅਤੇ ਜਨਤਕ ਛੁੱਟੀਆਂ ਤੇ ਸਖਤੀ ਨਾਲ ਲਾਗੂ ਕੀਤਾ ਲੌਕਡਾਊਨ, CM ਪੰਜਾਬ ਦੇ ਆਦੇਸ਼
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਕੋਰੋਨਾ ਵਾਇਰਸ ਨੂੰ ਰੋਕਣ ਲਈ Weekend ਅਤੇ ਜਨਤਕ ਛੁੱਟੀਆਂ ਤੇ ਸਖਤੀ ਨਾਲ ਲਾਗੂ ਕੀਤਾ ਲੌਕਡਾਊਨ, CM ਪੰਜਾਬ ਦੇ ਆਦੇਸ਼

ਕੋਰੋਨਾ ਵਾਇਰਸ ਨੂੰ ਰੋਕਣ ਲਈ Weekend ਅਤੇ ਜਨਤਕ ਛੁੱਟੀਆਂ ਤੇ ਸਖਤੀ ਨਾਲ ਲਾਗੂ ਕੀਤਾ ਲੌਕਡਾਊਨ, CM ਪੰਜਾਬ ਦੇ ਆਦੇਸ਼

133

AZAD SOCH :-

CHANDIGARH :- ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਇਸ ਕਰਕੇ ਪੰਜਾਬ ਸਰਕਾਰ ਨੇ ਅੱਜ ਸਖ਼ਤ ਫੈਸਲਾਂ ਲਿਆ ਗਿਆ ਹੈ ਇਸ ਫੈਸਲੇ ਵਿੱਚ ਕਿਹਾ ਗਿਆ ਹੈ,ਕਿ ਹੁਣ ਰਾਜ ਵਿੱਚ ਸ਼ਨੀਵਾਰ,ਐਤਵਾਰ ਅਤੇ ਕਿਸੇ ਵੀ ਸਾਰਵਜਨਿਕ ਛੁਟੀ ਵਾਲੇ ਦਿਨ ਲੋਕਾਂ ਦੇ ਘਰਾਂ ਵਲੋਂ ਨਿਕਲਣ ਉੱਤੇ ਪੂਰੀ ਰੋਕ ਰਹੇਗੀ ।

ਅਸਲ ਵਿੱਚ ਸੂਬੇ ਵਿੱਚ ਗੁਜ਼ਰੇ ਦੋ ਮਹੀਨੇ ਵਿੱਚ ਕੋਰੋਨਾ ਸੰਕਰਮਣ ਚਰਮ ਉੱਤੇ ਹੈ,ਇਸ ਉੱਤੇ ਵਿਚਾਰ ਲਈ ਵੀਰਵਾਰ ਨੂੰ ਕੈਬੀਨਟ ਦੀ ਬੈਠਕ ਹੋਈ,ਇਸ ਸਮੇਂ ਪੰਜਾਬ ਵਿੱਚ ਕੋਰੋਨਾ ਵਾਇਰਸ ਕੇਸ ਲਗਾਤਾਰ ਸਾਹਮਣੇ ਆ ਰਹੇ ਹਨ ।

ਜਿਸ ਨੂੰ ਰੋਕਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ,ਤਾਂ ਜੋ ਪੰਜਾਬ ਵਿੱਚ ਇਸ ਮਹਾਂਮਾਰੀ ਨੂੰ ਹੋਰ ਅੱਗੇ ਵੱਧਣ ਤੋਂ ਰੋਕਿਆਂ ਜਾਵੇਂ, ਇਸ ਦੇ ਨਾਲ ਹੀ ਅੱਜ ਇਹ ਫੈਸਲਾ ਕੋਵਿਡ ਦੇ ਕਮਿਊਨਿਟੀ ਫੈਲਾ ਦੇ ਖਦਸ਼ਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ।

ਇਹ ਸੰਕੇਤ ਹੈ ਕਿ ਰਾਜ ਵਿੱਚ ਮਹਾਮਾਰੀ ਦੀ ਚੋਟੀ ਅਜੇ ਦੋ ਮਹੀਨੇ ਹੋਰ ਬਾਕੀ ਹੈ ਇਸ ਵਿੱਚ ਇਹ ਵੀਂ ਫੈਸਲਾ ਕੀਤਾ ਗਿਆ ਕਿ ਪਬਲਿਕ ਮੂਵਮੈਂਟ ਉੱਪਰ ਪੂਰੀ ਤਰ੍ਹਾਂ ਰੋਕ ਲਗਾਈ ਜਾਵੇਗਾਂ,ਇਹ ਇੱਕ ਸਖ਼ਤ ਫੈਸਲਾ ਹੈ,ਤਾਂ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾ ਹੋ ਸਕੇ ਇਸ ਤੋਂ ਇਲਾਵਾਂ ਪੰਜਾਬ ਸਰਕਾਰ ਨੇ ਇਹ ਵੀਂ ਕਿਹਾ ਹੈ ।

ਭਾਰਤ ਹੁਣ 1962 ਵਾਲਾ ਨਹੀਂ ਰਿਹਾ:-ਭਾਜਪਾ,ਸਰਹੱਦ ਵਿਵਾਦ ਨੂੰ ਲੈਕੇ ਕਾਂਗਰਸ ਤੇ BJP ਵਿਚਕਾਰ ਟਕਰਾਅ ਵਧਿਆ

ਕਿ ਉਨ੍ਹਾਂ ਲੋਕਾਂ ਲਈ ਆਵਾਜਾਈ ਕਰ ਸਕਣਗੇ ਜਿਨ੍ਹਾਂ ਕੋਲ ਈ.ਪਾਸ ਤੇ ਕੋਵਾ ਐਪ (cova app) ਹੋਵੇਗੀ ਇਸ ਤੋਂ ਸਰਕਾਰ ਨੇ ਇਹ ਵੀਂ ਆਖਿਆਂ ਕਿ ਮੈਡੀਕਲ ਸਟਾਫ ਅਤੇ ਜ਼ਰੂਰੀ ਸੇਵਾਵਾਂ ਮੁਹੱਈਆਂ ਕਰਵਾਉਣ ਵਾਲਿਆਂ ਨੂੰ ਛੱਡ ਕੇ ਬਾਕੀ ਸਾਰੇ ਨਾਗਰਿਕਾਂ ਨੂੰ ਹਫਤੇ ਦੇ ਆਖਰੀ ਦਿਨ੍ਹਾਂ ਅਤੇ ਛੁੱਟੀ ਵਾਲੇ ਦਿਨ ਆਉਣ ਤੇ ਜਾਣ ਲਈ ਕੋਵਾ ਐਪ (cova app) ਦੀ ਜਰੂਰੀ ਜਾਂ ਲਾਜ਼ਮੀ ਕਰ ਦਿੱਤੀ ਗਈ ਹੈ।

ਹੁਣ ਹਰ ਸ਼ਨੀਵਾਰ ਅਤੇ ਐਤਵਾਰ ਕੋਈ ਵੀ ਦੁਕਾਨ,ਬਾਜ਼ਾਰ ਅਤੇ ਦਫਤਰ ਨਹੀਂ ਖੁਲੇਂਗੇ ਨਾਲ ਹੀ ਜ਼ਰੂਰਤ ਦੇ ਸਾਮਾਨ ਦੀਆਂ ਦੁਕਾਨਾਂ ਕਰਿਆਨਾ,ਦੁੱਧ, ਦਵਾਈਆਂ ਦੀਆਂ ਦੁਕਾਨਾਂ ਖੁੱਲੀਆਂ ਰਹਿਣ ਗਿਆ,ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿ ਉਦਯੋਗ ਇਕਾਈ ਨੂੰ ਸਾਰੇ ਦਿਨ ਆਮ ਵਾਂਗ ਕੰਮ ਕਰਨ ਦੀ ਇਜਾਜ਼ਤ ਹੋਵੇਗੀ ।

ਮੁੱਖ ਮੰਤਰੀ ਪੰਜਾਬ ਨੇ ਇੱਕ ਵੀਡੀਓ ਕਾਨਫਰੰਸ ਵਿੱਚ ਮਹਾਮਾਰੀ ਦੀ ਸਥਿਤੀ ਅਤੇ ਹੋਰ ਅੱਗੇ ਇਸਦੇ ਫੈਲਾ ਨੂੰ ਰੋਕਣ ਲਈ ਰਾਜ ਦੀ ਤਿਆਰੀ ਦਾ ਜਾਇਜ਼ਾ ਲੈਂਦੇ ਹੋਏ ਇਹ ਨਿਰਦੇਸ਼ ਦਿੱਤੇ ਹਨ,ਤਾਂ ਜੋ ਪੰਜਾਬ ਦੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਈਆਂ ਜਾ ਸਕੇ,ਪੰਜਾਬ ਵਿੱਚ ਲਗਾਤਾਰ ਕੋਰੋਨਾ ਕੇਸ ਆਉਣ ਕਾਰਨ ਇਸ ਤਰ੍ਹਾਂ ਦਾ ਫੈਸਲਾ ਲਿਆ ਗਿਆ ਹੈ।

ਇਹ ਵੀਂ ਪੜ੍ਹੋਂ :-

ਕੋਰੋਨਾ ਵਾਇਰਸ ਵਿਰੁੱਧ ਜੰਗ ‘ਮਿਸ਼ਨ ਫ਼ਤਿਹ’ ਜਿੱਤਣ ਲਈ ਸਿਹਤ ਵਿਭਾਗ ਸਰਗਰਮ


ਪੰਜਾਬ ਵਿੱਚ ਅੱਜ ਤੋਂ ਝੋਨੇ ਦੀ ਬਿਜਾਈ ਸ਼ੁਰੂ, ਇਸ ਵਾਰ ਮਜਦੂਰਾਂ ਦੀ ਕਮੀ

World Bank ਨੇ ਕਿਹਾ,ਸੰਸਾਰਿਕ ਮਾਲੀ ਹਾਲਤ ਦੂਸਰੇ ਵਿਸ਼ਵ ਯੁੱਧ ਦੇ ਬਾਅਦ ਸਭ ਤੋਂ ਵੱਡੀ ਮੰਦੀ ਦੇ ਵੱਲ

AZAD SOCH :- E-PAPER

AZAD SOCH :- TV
Leave a Reply

Your email address will not be published. Required fields are marked *