ਭਾਰਤ ਹੁਣ 1962 ਵਾਲਾ ਨਹੀਂ ਰਿਹਾ:-ਭਾਜਪਾ,ਸਰਹੱਦ ਵਿਵਾਦ ਨੂੰ ਲੈਕੇ ਕਾਂਗਰਸ ਤੇ BJP ਵਿਚਕਾਰ ਭਾਰਤ ਹੁਣ 1962 ਵਾਲਾ ਨਹੀਂ ਰਿਹਾ:-ਭਾਜਪਾ,ਸਰਹੱਦ ਵਿਵਾਦ ਨੂੰ ਲੈਕੇ ਕਾਂਗਰਸ ਤੇ BJP ਵਿਚਕਾਰ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਭਾਰਤ ਹੁਣ 1962 ਵਾਲਾ ਨਹੀਂ ਰਿਹਾ:-ਭਾਜਪਾ,ਸਰਹੱਦ ਵਿਵਾਦ ਨੂੰ ਲੈਕੇ ਕਾਂਗਰਸ ਤੇ BJP ਵਿਚਕਾਰ ਟਕਰਾਅ ਵਧਿਆ

ਭਾਰਤ ਹੁਣ 1962 ਵਾਲਾ ਨਹੀਂ ਰਿਹਾ:-ਭਾਜਪਾ,ਸਰਹੱਦ ਵਿਵਾਦ ਨੂੰ ਲੈਕੇ ਕਾਂਗਰਸ ਤੇ BJP ਵਿਚਕਾਰ ਟਕਰਾਅ ਵਧਿਆ

125

AZAD SOCH :-

NEW DELHI :- ਭਾਰਤ ਤੇ ਚੀਨ ਵਿਚਕਾਰ ਤਣਾਓ ਜਾਰੀ ਹੈ, ਜਿਸ ਨੂੰ ਲੈਕੇ ਦੋਵੇਂ ਦੇਸ਼ ਆਹਮੋਂ ਸਾਹਮਣੇ ਹਨ, ਭਾਰਤ ਦੇ ਫੌਜ਼ ਇਸ ਸਮੇਂ ਸਰਹੱਦ ਉੱਪਰ ਤਾਈਨਾਤ ਹੈ, ਤੇ ਦੂਸਰੀ ਤਰਫ਼ ਚੀਨ ਦੀ ਫੌਜ਼ ਵੀਂ ਭਾਰਤ ਦੇ ਨਾਲ ਲੱਗ ਦੇ ਸਰਹੱਦੀ ਇਲਾਕਿਆਂ ਵਿੱਚ ਨੇੜੇ ਹੀ ਹੈ ।

ਜਿਸ ਨੂੰ ਲੈ ਕੇ ਭਾਰਤ ਨੇ ਸਖ਼ਤ ਰੁੱਖ ਜਤਾਇਆਂ ਹੈ, ਭਾਰਤ ਤੇ ਚੀਨ ਵਿਚਕਾਰ ਕਾਫ਼ੀ ਸਮੇਂ ਵਿਵਾਦ ਚੱਲ ਰਿਹਾ ਹੈ, ਦੋਵੇਂ ਦੇਸ਼ਾਂ ਦੇ ਸੈਨਿਕਾਂ ਵਿੱਚ ਹੱਥੋਂ ਪਾਈ ਵੀਂ ਹੋ ਚੁੱਕੀ ਹੈ। 6 ਜੂਨ ਭਾਰਤ ਤੇ ਚੀਨ ਵਿਚਕਾਰ ਗੱਲਬਾਤ ਹੋਈ ਸੀ।

ਜਿਸ ਵਿੱਚ ਕੋਈ ਖ਼ਾਸ ਗੱਲਬਾਤ ਨਹੀਂ ਬਣੀ ਇਸ ਤੋਂ ਬਾਅਦ ਚੀਨ ਆਪਣੇ ਕਈ ਹੈਲੀਕਾਪਟਰ ਭਾਰਤੀ ਸਰਹੱਦ ਵੱਲ ਵੇਖੇ ਗਏ,ਭਾਰਤ ਅਤੇ ਚੀਨ ਵਿਚਕਾਰ ਪੂਰਬੀ ਲਦਾਖ ‘ਚਜਾਰੀ ਵਿਵਾਦ ਦਾ ਹੁਣ ਜਦੋਂ ਨਿਬੇੜਾ ਹੁੰਦਾ ਨਜ਼ਰਆ ਰਿਹਾ ਹੈ ।

ਤਾ ਹੁਕਮਰਾਨ ਭਾਜਪਾ ਅਤੇ ਮੁੱਖ ਵਿਰੋਂਧੀ ਕਾਗਰਸ ਸਿਆਸੀ ਮੈਦਾਨ ‘ਚ ਸਾਹਮਣੇ ਆ ਗਏ ਹਨ, ਭਾਜਪਾ ਨੇ ਬੁਧਵਾਰ ਨੂੰ ਕਿਹਾ ਕਿ ਅਜ ਦਾ ਭਾਰਤ 1962 ਵਾਲਾ ਨਹੀ ਹੈ ਅਤੇ ਮੁਲਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੇ ‘ਦਲੇਰ‘ ਆਗੂ ਦੀ ਅਗਵਾਈ ਹੇਠ ਅਗੇ ਵਧ ਰਿਹਾ ਹੈ ।

CM अरविंद केजरीवाल की कोरोना रिपोर्ट आई Nagtive,दिल्ली में कोविंड-19 कारण भयानक स्थिति

ਨਾ ਕਿ ਕਾਗਰਸ ਦੀਅਗਵਾਈ ਹੇਠ, ਉਧਰ ਰਾਹੁਲ ਗਾਂਧੀ ਨੇ ਚੀਨ ਨਾਲ ਸਰਹਦੀ ਵਿਵਾਦ ‘ਤੇ ਪ੍ਰਧਾਨ ਮੰਤਰੀ ‘ਤੇ ਸਵਾਲ ਉਠਾਏ ਹਨ ਜਦਕਿ ਕਾਗਰਸ ਪਾਰਟੀ ਨੇ ਕਿਹਾ ਹੈ ਕਿ ਰਾਹੁਲ ਨੂੰ ਨਿਸ਼ਾਨਾ ਬਣਾਉਣ ਦੀ ਥਾ ‘ਤੇ ਭਾਜਪਾ ਸਰਕਾਰ ਚੀਨ ਨਾਲ ਨਜਿਠੇ।

ਭਾਜਪਾ ਆਗੂ ਅਤੇ ਕੇਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਸਰਹਦ ‘ਤੇ ਹਾਲਾਤ ਨੂੰ ਲੈ ਕੇ ਕਾਗਰਸ ਆਗੂ ਰਾਹੁਲ ਗਾਧੀ ਵਲ ਸਵਾਲ ਉਠਾਏ ਜਾਣ ‘ਤੇ ਮੁੜਵਾ ਹਮਲਾ ਕਰਦਿਆ ਕਿਹਾ ਕਿ ਉਸ ਨੂੰ ਘਟ ਤੋਂ ਘਟ ਇੰਨੀ ਸਮਝ ਹ ̄ਣੀ ਚਾਹੀਦੀ ਹੈ ਕਿ ਚੀਨ ਨਾਲ ਜੁੜੇ ਰਣਨੀਤਕ ਮੁਦਿਆ ਬਾਰੇ ਟਵਿਟਰ ‘ਤੇ ਸਵਾਲ ਨਹੀ ਪੁਛੇ ਜਾਦੇ ਹਨ।

ਹਿਮਾਚਲ ਪ੍ਰਦੇਸ਼ ‘ਚ ਭਾਜਪਾ ਦੀ ਡਿਜੀਟਲ ਰੈਲੀ ਨੂੰ ਸੰਬ ̄ਧਨ ਕਰਦਿਆ ਸ੍ਰੀ ਪ੍ਰਸਾਦ ਨੇ ਕਿਹਾ ਕਿ ਜਦ ̄ ਭਾਰਤ ਆਤਮ ਨਿਰਭਰ ਬਣਨ ਵਲ ਕਦਮ ਵਧਾ ਰਿਹਾ ਹੈ ਤਾ ਉਹ ਸੁਰਖਿਆ ਮਾਮਲਿਆ ‘ਚ ਵੀ ਅਗੇ ਵਧੇਗਾ, ਸ੍ਰੀ ਪ੍ਰਸਾਦ ਨੇ ਕਿਹਾ,‘‘ਭਾਰਤ ਸ਼ਾਤੀ ਪੂਰਨ ਢੰਗ ਨਾਲ ਵਿਵਾਦਾ ਦਾ ਨਿਬੇੜਾ ਚਾਹੁੰਦਾ ਹੈ।

ਭਾਰਤ ਹੁਣ 1962 ਵਾਲਾ ਨਹੀਂ ਰਿਹਾ-ਭਾਜਪਾ,ਸਰਹੱਦ ਵਿਵਾਦ ਨੂੰ ਲੈਕੇ ਕਾਂਗਰਸ ਤੇ BJP ਵਿਚਕਾਰ ਟਕਰਾਅ ਵਧਿਆ (OLD PHOTO)
RAHUL GANDHI (FILE PHOTO)

ਉਧਰ ਕਾਗਰਸ ਆਗੂ ਰਾਹੁਲ ਗਾਧੀ ਨੇ ਦ ̄ਸ਼ ਲਾਇਆ ਹੈ ਕਿ ਚੀਨ ਨੇ ਲਦਾਖ ‘ਚ ਭਾਰਤੀ ਇਲਾਕੇ ‘ਤੇ ਕਬਜ਼ਾ ਕਰ ਲਿਆ ਹੈ, ਉਨ੍ਹਾ ਇਸ ਮੁਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮ ̄ਦੀ ਦੀ ਖਾਮ ̄ਸ਼ੀ ‘ਤੇ ਸਵਾਲ ਉਠਾਉਦਿਆ ਕਿਹਾ ਕਿ ਉਹ ਗਾਇਬ ਹ ̄ ਗਏ ਹਨ।

ਰਾਹੁਲ ਨੇ ਟਵਿਟਰ ‘ਤੇ ਲੇਖ ਨੂੰ ਵੀ ਨਥੀ ਕੀਤਾ ਹੈ ਜਿਸ ‘ਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਨੇ ਫੌਜੀ ਪੱਧਰੀ ਗੱਲਬਾਤ ਦੌਰਾਨ ਸਖ਼ਤ ਰਵਈਆ ਅਪਣਾਇਆ ਅਤੇ ਉਨ੍ਹਾ ਗਲਵਾਨ ਵਾਦੀ ਤੇ ਪੈਂਗੌਗ ਤਸੋ ਦੇ ਸਾਰੇ ਇਲਾਕਿਆ ‘ਤੇ ਆਪਣਾ ਦਾਅਵਾ ਜਤਾਇਆ ਹੈ।


ਸਰਹੱਦ ਤੇ ਹਾਲਾਤ
ਸੁਖਾਵੇਂ ਬਣਾਉਣ ਲਈ ਭਾਰਤ ਤੇ ਚੀਨ ਉਠਾ ਰਹੇ ਨੇ ਕਦਮ ਪੇਈਚਿੰਗ ਚੀਨ ਨੇ ਕਿਹਾ ਹੈ ਕਿ ਸਰਹਦ ਲਾਗੇ ਹਾਲਾਤ ਸੁਖਾਵੇ ਬਣਾਉਣ ਦੇ ਉਦੇਸ਼ ਨਾਲ ਭਾਰਤੀ ਅਤੇ ਚੀਨੀ ਫੌਜ਼ ਦੇ ਅਧਿਕਾਰੀਆ ਵਿਚਕਾਰ 6 ਜੂਨ ਨੂੰ ਹਾਂ—ਪੱਖੀ ਗੱਲਬਾਤ ‘ ਦੇ ਆਧਾਰ ‘ਤੇ ਦੌਵੇਂ ਮੁਲਕਾਂ ਨੇ ਕਦਮ ਉਠਾਉਣੇ ਸ਼ੁਰੂ ਕਰ ਦਿਤੇ ਹਨ।

ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੁਆ ਚੁਨਯਿੰਗ ਨੇ ਦਸਿਆ ਕਿ ਭਾਰਤ ਅਤੇ ਚੀਨ ਵੱਲੋਂ ਸਰਹਦ ‘ਤੇ ਹਾਲਾਤ ਸੁਖਾਵੇ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ,ਉਧਰ NEW DELHI ‘ਚ ਫੌਜੀ ਸੂਤਰਾ ਨੇ ਕਿਹਾ ਕਿ ਦੌਵੇਂ ਮੁਲਕਾਂ ਨੇ ਗੱਲਬਾਤ ਵਾਦੀ ‘ਚ ਗਸ਼ਤੀ ਪੁਆਇੰਟਾ 14 ਤੇ 15 ਅਤੇ ਹੌਟ ਸਪਰਿੰਗ ਏਰੀਆ ‘ਇੱਕ ਹੋਰ ਥਾਂ ਤੋਂ ਪਿਛੇ ਹਟਣਾ ਸ਼ੁਰੂ ਕਰ ਦਿਤਾ ਹੈ,ਉਨ੍ਹਾ ਕਿਹਾ ਕਿ ਚੀਨੀ ਜਵਾਨ ਦੌਵੇਂ ਇਲਾਕਿਆ‘ਚ ਡੇਢ ਕਿਲ ̄ਮੀਟਰ ਤਕ ਪਿਛੇ ਹਟ ਗਏ ਹਨ।

ਇਹ ਵੀਂ ਪੜ੍ਹੋਂ :-

ਪੰਜਾਬ ਵਿੱਚ ਅੱਜ ਤੋਂ ਝੋਨੇ ਦੀ ਬਿਜਾਈ ਸ਼ੁਰੂ, ਇਸ ਵਾਰ ਮਜਦੂਰਾਂ ਦੀ ਕਮੀ

World Bank ਨੇ ਕਿਹਾ,ਸੰਸਾਰਿਕ ਮਾਲੀ ਹਾਲਤ ਦੂਸਰੇ ਵਿਸ਼ਵ ਯੁੱਧ ਦੇ ਬਾਅਦ ਸਭ ਤੋਂ ਵੱਡੀ ਮੰਦੀ ਦੇ ਵੱਲ

AZAD SOCH :- E-PAPER

AZAD SOCH :- TV
Leave a Reply

Your email address will not be published. Required fields are marked *