ਅੰਮ੍ਰਿਤ ਮਾਨ ਤੇ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਬੰਬੀਹਾ ਬੋਲੇ’ ਹੋਇਆ ਰਿਲੀਜ਼ - AZAD SOCH ਅੰਮ੍ਰਿਤ ਮਾਨ ਤੇ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਬੰਬੀਹਾ ਬੋਲੇ’ ਹੋਇਆ ਰਿਲੀਜ਼ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਅੰਮ੍ਰਿਤ ਮਾਨ ਤੇ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਬੰਬੀਹਾ ਬੋਲੇ’ ਹੋਇਆ ਰਿਲੀਜ਼

ਅੰਮ੍ਰਿਤ ਮਾਨ ਤੇ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਬੰਬੀਹਾ ਬੋਲੇ’ ਹੋਇਆ ਰਿਲੀਜ਼

158

AZAD SOCH :

PATIALA :- ਅ੍ਰੰਮਿਤ ਮਾਨ ਤੇ ਸਿੱਧੂ ਮੂਸੇਵਾਲਾ ਨਵਾਂ ਗੀਤ ਜ਼ੋ ਅੱਜ ਰਿਲੀਜ਼ ਕੀਤਾ ਗਿਆ,ਬੰਬੀਹਾ ਬੋਲੇ ਇਹ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ,ਇਸ ਗੀਤ ਦੀ ਉਠੀਕ ਸਿੱਧੂ ਮੂਸੇਵਾਲ ਅਤੇ ਅ੍ਰੰਮਿਤ ਮਾਨ ਫੈਨ ਕਾਫੀ ਸਮੇਂ ਤੋਂ ਉੱਠਕ ਕਰ ਸੀ।

ਇਸ ਗੀਤ ਨੂੰ ਸਿੱਧੂ ਮੂਸੇਵਾਲੇ ਨੇ ਖੁਦ ਲਿਖੀਆਂ ਹੈ, ਤੇ ਇਸ ਦਾ ਮਿਊਜਿਕ ਇਕਵਿੰਦਰ ਸਿੰਘ ਨੇ ਦਿੱਤਾ ਹੈ, ਤੇ ਇਸ ਦੀ ਵੀਡਿਓ ਟਰੂ ਮੇਕਰਸ ਵੱਲੋਂ ਤਿਆਰ ਕੀਤੀ ਗਈ ਹੈ।

ਤੇ ਇਸ ਗੀਤ ਦਾ ਜ਼ੋ ਵੀਡਿਓ ਤਿਆਰ ਕੀਤਾ ਗਿਆ ਹੈ, ਉਹ ਬਹੁਤ ਸੁੰਦਰ ਤਰੀਕੇ ਦੇ ਨਾਲ ਬਣਾਇਆਂ ਗਿਆ ਹੈ,ਜ਼ਿਸ ਨੂੰ ਲੋਕ ਬਹੁਤ ਸਿੱਧੂ ਮੂਸੇਵਾਲੇ ਅਤੇ ਅ੍ਰੰਮਿਤ ਮਾਨ ਦੇ ਫੈਨ ਬਹੁਤ ਪਸੰਦ ਕਰ ਰਹੇ ਹਨ।

ਫ਼ਸਲਾਂ ਦੇ ਸਮਰਥਨ ਮੁੱਲ ਕਾਰਨ ਡੂੰਘਾ ਆਰਥਿਕ ਸੰਕਟ ਖੜਾ ਹੋ ਸਕਦੈ:ਨਿਤਿਨ ਗਡਕਰੀ

ਸਿੱਧੂ ਮੂਸੇਵਾਲੇ ਅਤੇ ਅ੍ਰੰਮਿਤ ਮਾਨ ਫੈਨ following ਬਹੁਤ ਜਿਆਦਾ ਹੈ,ਮੂਸੇਵਾਲਾ ਦੇ ਹਰ ਗੀਤ ਜ਼ੋ ਕਿ ਹਿੱਟ ਜਾਣਾ ਜਾਦਾ ਹੈ,ਜੋ ਉਹ ਗੀਤ ਲਿਖ ਦੇ ਹਨ, ਉਹ ਆਪ ਲਿਖ ਦੇ ਹਨ,ਸਿੱਧੂ ਮੂਸੇਵਾਲਾ ਹਮੇਸ਼ਾਂ ਹੀ ਵਿਵਾਦਾ ਵਿੱਚ ਰਹਿੰਦਾ ਹੈ ।

ਇਸ ਗੀਤ ‘ਚ ਇੱਕ ਅਜਿਹੇ ਗੱਭਰੂਆਂ ਦੀ ਗੱਲ ਕੀਤੀ ਗਈ ਹੈ ਜੋ ਇਲਾਕੇ ‘ਚ ਆਪਣਾ ਖ਼ਾਸ ਰੁਤਬਾ ਰੱਖਦੇ ਨੇ ਜੋ ਕਿਸੇ ਨਾਲ ਹੋਈ ਬੇਇਨਸਾਫੀ ਲਈ ਨਿਆਂ ਵੀ ਕਰਦੇ ਨੇ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਅੰਮ੍ਰਿਤ ਮਾਨ ਅਤੇ ਸਿੱਧੂ ਮੂਸੇਵਾਲਾ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

ਇਹ ਵੀਂ ਪੜ੍ਹੋਂ :-

ਕੋਰੋਨਾ ਵਾਇਰਸ ਵਿਰੁੱਧ ਜੰਗ ‘ਮਿਸ਼ਨ ਫ਼ਤਿਹ’ ਜਿੱਤਣ ਲਈ ਸਿਹਤ ਵਿਭਾਗ ਸਰਗਰਮ


ਪੰਜਾਬ ਵਿੱਚ ਅੱਜ ਤੋਂ ਝੋਨੇ ਦੀ ਬਿਜਾਈ ਸ਼ੁਰੂ, ਇਸ ਵਾਰ ਮਜਦੂਰਾਂ ਦੀ ਕਮੀ

World Bank ਨੇ ਕਿਹਾ,ਸੰਸਾਰਿਕ ਮਾਲੀ ਹਾਲਤ ਦੂਸਰੇ ਵਿਸ਼ਵ ਯੁੱਧ ਦੇ ਬਾਅਦ ਸਭ ਤੋਂ ਵੱਡੀ ਮੰਦੀ ਦੇ ਵੱਲ

AZAD SOCH :- E-PAPER

AZAD SOCH :- TV

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ :-




Leave a Reply

Your email address will not be published. Required fields are marked *