ਪੈਟਰੋਲ ਅਤੇ ਡੀਜ਼ਲ ਪ੍ਰਤੀ ਲੀਟਰ ਮਹਿੰਗੇ ਹੋਏ! - AZAD SOCH ਪੈਟਰੋਲ ਅਤੇ ਡੀਜ਼ਲ ਪ੍ਰਤੀ ਲੀਟਰ ਮਹਿੰਗੇ ਹੋਏ! - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੈਟਰੋਲ ਅਤੇ ਡੀਜ਼ਲ ਪ੍ਰਤੀ ਲੀਟਰ ਮਹਿੰਗੇ ਹੋਏ!

ਪੈਟਰੋਲ ਅਤੇ ਡੀਜ਼ਲ ਪ੍ਰਤੀ ਲੀਟਰ ਮਹਿੰਗੇ ਹੋਏ!

133

AZAD SOCH :-

NEW DELHI :- ਪੈਟਰੋਲ ਤੇ ਡੀਜ਼ਲ ਵਿੱਚ ਲਗਾਤਾਰ ਕੀਮਤ ਵੱਧ ਰਹੇ ਹਨ ,ਪਿਛਲੇ 9 ਦਿਨ੍ਹਾਂ ਤੋਂ ਰੈਂਟ ਵੱੱਧ ਰਹੇ ਹਨ , ਤੇ ਅੱਜ ਨਵੀਂ ਕੀਮਤ ਵਿੱਚ ਪੈਟਰੋਂਲ ਤੇ ਡੀਜ਼ਲ ਵਿੱਚ ਵੱਧ ਗਿਆ ਹੈ , ਪੈਟਰੋਲ ਡੀਜਲ ਦੀਆਂ ਕੀਮਤਾਂ ਵਿੱਚ ਤੇਜੀ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਹੈ ।

ਸੋਮਵਾਰ ਨੂੰ ਲਗਾਤਾਰ ਨੌਵਾਂ ਦਿਨ ਇਸ ਉਤਪਾਦਾਂ ਦੀਆਂ ਕੀਮਤਾਂ ਵਿੱਚ ਬੜੋੱ ਹੋਈ ਹੈ,ਦਿੱਲੀ ਵਿੱਚ ਸੋਮਵਾਰ ਨੂੰ ਇੱਕ ਲਿਟਰ ਪਟਰੋਲ ਦਾ ਮੁੱਲ 48 ਪੈਸੇ ਦੀ ਵਾਧੇ ਦੇ ਨਾਲ 76.26 ਰੁਪਏ ਪ੍ਰਤੀ ਲਿਟਰ ਉੱਤੇ ਪਹੁਂਚ ਗਿਆ ਹੈ,ਉਥੇ ਹੀ,ਡੀਜਲ 59 ਪੈਸੇ ਦੀ ਵਾਧੇ ਦੇ ਨਾਲ 74.62 ਰੁਪਏ ਪ੍ਰਤੀ ਲਿਟਰ ਉੱਤੇ ਮਿਲ ਰਿਹਾ ਹੈ ।

ਮੁਂਬਈ ਵਿੱਚ ਸੋਮਵਾਰ ਨੂੰ ਪਟਰੋਲ ਦੀ ਕੀਮਤ 47 ਪੈਸੇ ਦੀ ਵਾਧੇ ਦੇ ਨਾਲ 83 .17 ਰੁਪਏ ਪ੍ਰਤੀ ਲਿਟਰ ਉੱਤੇ ਪਹੁਂਚ ਗਈ ਹੈ,ਉਥੇ ਹੀ,ਇੱਥੇ ਇੱਕ ਲਿਟਰ ਡੀਜਲ 57 ਪੈਸੇ ਦੀ ਵਾਧੇ ਦੇ ਨਾਲ 73.21 ਰੁਪਏ ਵਿੱਚ ਮਿਲ ਰਿਹਾ ਹੈ।

ਇਸ ਦੇ ਨਾਲ ਹੀ ਕੋਲਕਾਤਾ ਵਿੱਚ ਤੇਲ ਰੈਟ ਵੱੱਧ ਗਏ ਹਨ ਇਸ ਸਮੇਂ ਇੱਕ ਲਿਟਰ ਪਟਰੋਲ ਵਾਧੇ ਦੇ ਨਾਲ 78.10 ਰੁਪਏ ਵਿੱਚ ਅਤੇ ਡੀਜਲ 70.33 ਰੁਪਏ ਵਿੱਚ ਮਿਲ ਰਿਹਾ ਹੈ, ਉੱਧਰ ਚੇਂਨਈ ਵਿੱਚ ਸੋਮਵਾਰ ਨੂੰ ਪਟਰੋਲ ਵਾਧੇ ਦੇ ਨਾਲ 79.96 ਰੁਪਏ ਪ੍ਰਤੀ ਲਿਟਰ ਅਤੇ ਡੀਜਲ 72.69 ਰੁਪਏ ਪ੍ਰਤੀ ਲਿਟਰ ਵਿੱਚ ਮਿਲ ਰਿਹਾ ਹੈ ।

CM PUNJAB ਅਮਰਿੰਦਰ ਸਿੰਘ ਨੇ PM ਮੋਦੀ ਨੂੰ ਪੱਤਰ,ਗਰੀਬ ਕਲਿਆਣ ਅੰਨ ਯੌਜਨਾ ਦਾ ਲਾਭ ਛੇ ਮਹੀਨੇ ਹੋਰ ਵਧਾਉਣ ਦੀ ਮੰਗ


ਇਸ ਤੋਂ ਇਲਾਵਾ ਨੋਇਡਾ ਵਿੱਚ ਸੋਮਵਾਰ ਨੂੰ ਪੈਟਰੋਲ 77.89 ਪ੍ਰਤੀ ਲੀਟਕ ਅਤੇ ਡੀਜ਼ਲ 67.99 ਰੁਪਏ ਹੋ ਗਿਆ ਹੈ, ਗੁਰੂਗ੍ਰਾਮ ਵਿੱਚ ਪੈਟਰੋਲ 75.05 ਹੋ ਗਿਆ ਹੈ ਅਤੇ ਡੀਜਲ ਦੇ ਰੇਟ 67.45 ਮਿਲ ਰਿਹਾ ਹੈ ।

ਦੇਸ਼ ਵਿੱਚ ਪੈਟਰੋਲ ਅਤੇ ਡੀਜਲ ਲਗਾਤਾਰ ਮਹਿੰਗੇ ਹੋ ਰਹੇ ਹਨ ਮਾਰਚ ਵਿੱਚ ਸਰਕਾਰ ਨੇ ਪੈਟਰੇਲ ਅਤੇ ਡੀਜ਼ਲ ਉੱਤੇ ਐਕਸਾਈਜ ਡਿਊਟੀ ਵਿੱਚ 3 ਰੁਪਏ ਪ੍ਰੀਤ ਲੀਟਰ ਵਾਧਾ ਕੀਤਾ ਹੈ,ਪਰ ਤੇਲ ਕੰਪਨੀਆਂ ਨੇ ਇਸ ਨੂੰ ਗਾਹਕਾਂ ਨੂੰ ਨਹੀਂ ਸੋਪੀਆਂ,ਟੈਕਸ ਵਿੱਚ ਵਾਧਾ ਨਹੀਂ ਵਧਾਇਆਂ,ਇਸ ਦੇ ਨਾਲ ਹੀ ਪੈਟਰੋਲ ਅਤੇ ਡੀਜ਼ਲ ਦੇ ਰੇਂਟ ਵੱਧ ਰਹੇ ਹਨ,ਇਸ ਤੋਂ ਇਲਾਵਾਂ ਲੌਕਡਾਊਨ ਤੋਂ ਢਿੱਲ ਦੇਣ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀ ਮੰਗ ਅਚਾਨਕ ਵੱਧ ਗਈ ਹੈ।

ਇਹ ਵੀ ਪੜ੍ਹੋ: –

सुशांत सिंह राजपूत मानसिक तनाव के साथ पीडित, पिछले 6 महीनों से ले रहा था दवाएँ

Bollywood अभिनेता सुशांत सिंह राजपूत ने की खुदकुशी,फिल्मी जगत शोक की लहर

ਅਮਰੀਕਾ ਦੀ ਫੌਜ਼ ਵਿੱਚ ਸ਼ਾਮਲ ਹੋਈ ਅਨਮੋਲ ਕੌਰ ਨਾਰੰਗ,ਵੈਸਟ ਪੁਆਇੰਟ ਆਰਮੀ ਅਕੈਡਮੀ USA ਤੋਂ ਗ੍ਰੈਜੂਏਸ਼ਨ ਕੀਤੀ

ਅੰਮ੍ਰਿਤ ਮਾਨ ਤੇ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਬੰਬੀਹਾ ਬੋਲੇ’ ਹੋਇਆ ਰਿਲੀਜ਼

AZAD SOCH :- E-PAPE

AZAD SOCH :- TV

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ :-





Leave a Reply

Your email address will not be published. Required fields are marked *