ਪੰਜਾਬ ਦੇ ਜਿਲ੍ਹਾਂ ਮਾਨਸਾ ਦੇ ਗੁਰਤੇਜ਼ ਸਿੰਘ ਲਦਾਖ਼ ਵਿੱਚ ਚੀਨ ਦੇ ਸੈਨਿਕਾਂ ਨਾਲ ਝੜਪ ਦੁਰਾਨ ਪੰਜਾਬ ਦੇ ਜਿਲ੍ਹਾਂ ਮਾਨਸਾ ਦੇ ਗੁਰਤੇਜ਼ ਸਿੰਘ ਲਦਾਖ਼ ਵਿੱਚ ਚੀਨ ਦੇ ਸੈਨਿਕਾਂ ਨਾਲ ਝੜਪ ਦੁਰਾਨ

Live Clock Date

Your browser is not supported for the Live Clock Timer, please visit the Support Center for support.
ਪੰਜਾਬ ਦੇ ਜਿਲ੍ਹਾਂ ਮਾਨਸਾ ਦੇ ਗੁਰਤੇਜ਼ ਸਿੰਘ ਲਦਾਖ਼ ਵਿੱਚ ਚੀਨ ਦੇ ਸੈਨਿਕਾਂ ਨਾਲ ਝੜਪ ਦੁਰਾਨ ਸ਼ਹੀਦ ਹੋਏ,

ਪੰਜਾਬ ਦੇ ਜਿਲ੍ਹਾਂ ਮਾਨਸਾ ਦੇ ਗੁਰਤੇਜ਼ ਸਿੰਘ ਲਦਾਖ਼ ਵਿੱਚ ਚੀਨ ਦੇ ਸੈਨਿਕਾਂ ਨਾਲ ਝੜਪ ਦੁਰਾਨ ਸ਼ਹੀਦ ਹੋਏ,

99

AZAD SOCH :-

ਮਾਨਸਾ :- ਭਾਰਤ ਅਤੇ ਚੀਨ ਦੇ ਵਿਚਕਾਰ ਹਿੰਸਕ ਝੜਪ ਹੋਈ, ਜਿਸ ਵਿੱਚ ਪੰਜਾਬ ਦੇ ਮਾਨਸਾ ਦੇ ਤਹਿਸੀਲ ਬੁਢਲਾਡਾ ਦੇ ਪਿੰਡ ਬੀਰੇਵਾਲਾ ਡੋਗਰਾ ਦਾ ਗੁਰਤੇਜ ਸਿੰਘ (23) ਪੁੱਤਰ ਵਿਰਸਾ ਸਿੰਘ ਵੀ ਸ਼ਾਮਲ ਸੀ।

ਸੋਮਵਾਰ ਰਾਤ ਦੀ ਰਾਤ ਲਦਾਖ਼ ਦੀ ਗਾਲਵਨ ਘਾਟੀ ਵਿੱਚ ਚੀਨੀ ਸੈਨਿਕਾਂ ਨੇ ਧੋਖਾ ਕਰਦੇ ਹੋਏ ਭਾਰਤੀ ਸੈਨਿਕਾਂ ਉੱਤੇ ਨੁਕੀਲੇ ਹਥਿਆਰਾਂ ਵਲੋਂ ਹਮਲਾ ਕਰ ਦਿੱਤਾ ਸੀ ।

ਇਸਦੇ ਬਾਅਦ ਝੜਪ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ,ਇਨ੍ਹਾਂ ਵਿੱਚੋਂ ਮਾਨਸਾ ਦਾ ਗੁਰਤੇਜ ਸਿੰਘ ਵੀ ਸ਼ਾਮਿਲ ਸੀ,ਉਸਦਾ ਸਰੀਰ ਆਉਣ ਵਿੱਚ ਸ਼ਾਇਦ ਇੱਕ-ਦੋ ਦਿਨ ਲੱਗ ਜਾਣਗੇ ।

CM PUNJAB ਅਮਰਿੰਦਰ ਸਿੰਘ ਨੇ PM ਮੋਦੀ ਨੂੰ ਪੱਤਰ ਲਿਖ ਕੇ ਖੇਤੀਬਾੜੀ ਖੇਤਰ ਦੇ ਤਿੰਨ ਨਵੇਂ ਆਰਡੀਨੈਂਸਾਂ ਦੀ ਸਮੀਖਿਆ ਕਰਨ ਲਈ ਕਿਹਾ

ਸ਼ਹੀਦ ਗੁਰਤੇਜ਼ ਸਿੰਘ ਤੋਂ ਇਲਾਵਾ ਇਹਨ੍ਹਾਂ ਦੇ ਪਰਿਵਾਰ ਵਿੱਚ ਮਾਤਾ-ਪਿਤਾ ਤੇ 3 ਭਰਾਵਾਂ ਵਿੱਚ ਸਭ ਤੋਂ ਛੋਟੇ ਗੁਰਤੇਜ਼ ਸਿੰਘ ਸਨ, ਸ਼ਹੀਦ ਗੁਰਤੇਜ਼ ਸਿੰਘ ਪੌਣੇ ਦੋ ਕੁ ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ।

ਉਸ ਨੇ ਆਪਣੀ ਫ਼ੌਜੀ ਸਿਖਲਾਈ ਤੋਂ ਬਾਅਦ ਸਿੱਖ ਰੈਜਮੈਂਟ ਅਧੀਨ ਪਹਿਲੀ ਵਾਰ ਲੇਹ-ਲਦਾਖ਼ ‘ਚ ਕਮਾਨ ਸੰਭਾਲੀ ਸੀ,ਇਹ ਖ਼ਬਰ ਸੁਣ ਕੇ ਗੁਰਤੇਜ਼ ਸਿੰਘ ਦਾ ਪਰਿਵਾਰ ਸਦਮੇਂ ਵਿੱਚ ਹੈ, ਪਿੰਡ ਵਿੱਚ ਸੋਗ ਦੀ ਲਹਿਰ ਹੈ।

ਹਰ ਕੋਈ ਗੁਰਤੇਜ਼ ਸਿੰਘ ਦੇ ਪਰਿਵਾਰ ਨੂੰ ਹੋਸਲਾਂ ਦੇ ਰਿਹਾ ਹੈ,ਗੁਰਤੇਜ਼ ਸਿੰਘ ਦੇ ਇਹ ਖ਼ਬਰ ਸੁਣ ਉਨ੍ਹਾਂ ਦੇ ਉੱਪਰ ਦੁੱਖਾਂ ਦਾ ਪਹਾੜ ਡਿੰਗ ਪਿਆ,ਇਸ ਸਮੇਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ।

ਸ਼ਹਾਦਤ ਦੀ ਖਬਰ ਦੇ ਬਾਅਦ ਨਹੀਂ ਸਿਰਫ ਪਿੰਡ ਅਤੇ ਮਾਨਸਾ ਜਿਲ੍ਹੇ ਵਿੱਚ,ਸਗੋਂ ਪੂਰੇ ਪੰਜਾਬ ਰਾਜ ਵਿੱਚ ਸੋਗ ਦਾ ਮਾਹੌਲ ਹੈ,ਮਿਲੀ ਜਾਣਕਾਰੀ ਅਨੁਸਾਰ ਥੋੜੇ੍ ਦਿਨ ਪਹਿਲਾਂ ਗੁਰਤੇਜ਼ ਸਿੰਘ ਦੇ ਭਰਾ ਦਾ ਵਿਵਾਹ ਹੋਈਆਂ ਸੀ ।

ਜਿਸ ਵਿੱਜ ਸ਼ਹੀਦ ਗੁਰਤੇਜ਼ ਸਿੰਘ ਸ਼ਾਮਲ ਨਹੀਂ ਸੀ ਹੋਈਆਂ ਕਿਉਂਕਿ ਉਹ ਲੇਹ ਲਦਾਖ਼ ਵਿੱਚ ਸਰਹੱਦ ਦੇ ਉੱਪਰ ਸੀ,ਕਿਉਂਕਿ ਇਸ ਸਮੇਂ ਭਾਰਤ ਦੇ ਚੀਨ ਦੀ ਸਰਹੱਦ ਉੱਪਰ ਤਣਾਓ ਜਾਰੀ ਹੈ।

ਇਹ ਵੀ ਪੜ੍ਹੋ: –

LAC झड़प में भारत के 20 जवान शहीद चीन के 43 सैनिक मारे गए, तनाव जारी

CM PUNJAB ਅਮਰਿੰਦਰ ਸਿੰਘ ਨੇ ਚੀਨ ਦੇ ਹਮਲਿਆਂ ਖਿਲਾਫ ਭਾਰਤ ਵੱਲੋਂ ਕਰਾਰਾ ਜਵਾਬ ਦੇਣ ਦਾ ਸੱਦਾ ਦਿੱਤਾ

भारत में कोरोना वायरस का केहर जारी, देश अब तक 10,000 अधिक मौतें

AZAD SOCH :- E-PAPE

AZAD SOCH :- TV

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ :-




Leave a Reply

Your email address will not be published. Required fields are marked *