ਪੰਜਾਬ ਤੇ ਹਰਿਆਣਾ ਆਉਣ ਵਾਲੇ 48 ਘੰਟਿਆਂ ਦੌਰਾਨ ਦਸਤਕ ਦੇ ਸਕਦਾ ਹੈ, ਮੌਨਸੂਨ ਪੰਜਾਬ ਤੇ ਹਰਿਆਣਾ ਆਉਣ ਵਾਲੇ 48 ਘੰਟਿਆਂ ਦੌਰਾਨ ਦਸਤਕ ਦੇ ਸਕਦਾ ਹੈ, ਮੌਨਸੂਨ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਤੇ ਹਰਿਆਣਾ ਆਉਣ ਵਾਲੇ 48 ਘੰਟਿਆਂ ਦੌਰਾਨ ਦਸਤਕ ਦੇ ਸਕਦਾ ਹੈ, ਮੌਨਸੂਨ

ਪੰਜਾਬ ਤੇ ਹਰਿਆਣਾ ਆਉਣ ਵਾਲੇ 48 ਘੰਟਿਆਂ ਦੌਰਾਨ ਦਸਤਕ ਦੇ ਸਕਦਾ ਹੈ, ਮੌਨਸੂਨ

126

AZAD SOCH :-

PATIALA :- ਭਾਰਤ ਮੌਸਮ ਵਿਭਾਗ ਵੱਲੋਂ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਆਉਣ ਵਾਲੇ 48 ਘੰਟਿਆਂ ਦੌਰਾਨ ਪੰਜਾਬ ਅਤੇ ਹਰਿਆਣਾ ‘ਚ ਮੌਨਸੂਨ ਦਸਤਕ ਦੇ ਸਕਦਾ ਹੈ।

ਪੰਜਾਬ ਸਮੇਤ ਹਰਿਆਣਾ, ਦਿੱਲੀ ਤੇ ਚੰਡੀਗੜ੍ਹ ਨੂੰ ਤਪਦੀ ਗਰਮੀ ਤੋਂ ਜਲਦ ਰਾਹਤ ਮਿਲਣ ਵਾਲੀ ਹੈ,ਦੱਖਣ-ਪੱਛਮੀ ਮੌਨਸੂਨ ਪਹਾੜੀ ਰਾਜ ਉੱਤਰਾਖੰਡ ਤੱਕ ਪਹੁੰਚ ਗਿਆ ਹੈ।

E Commerce ਸਾਇਟ ਉੱਤੇ ਨਹੀਂ ਵਿਕ ਪਾਵਾਂਗੇ Made In China ਸਮਾਣ

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 48 ਘੰਟਿਆਂ ਦੌਰਾਨ ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਸਮੁੱਚੇ ਪੱਛਮੀ ਹਿਮਾਲਿਆਈ ਖੇਤਰ, ਹਰਿਆਣਾ, ਇਸ ਦੇ ਅੱਗੇ ਵਧਣ ਲਈ ਅਨੁਕੂਲ ਬਣ ਰਹੇ ਹਨ।

ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਮਾਨਸੂਨ 24-25 ਜੂਨ ਤੱਕ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਅਤੇ ਰਾਜਸਥਾਨ ਨੂੰ ਦਾਖਲ ਹੋਵੇਗਾ।

ਪੰਜਾਬ,ਹਰਿਆਣਾ ਦੇ ਆਸਪਾਸ ਇਲਾਕਿਆਂ ਵਿੱਚ ਇਹਨ੍ਹਾਂ ਦਿਨ ਵਿੱਚ ਬਹੁਤ ਗਰਮੀ ਪੈ ਰਹੀ ਹੈ, ਜਿਸ ਕਾਰਨ ਲੋਕ ਬਹੁਤ ਪ੍ਰਰੇਸ਼ਾਨ ਹੋ ਚੁੱਕੇ ਹਨ।

ਇਹ ਵੀਂ ਪੜ੍ਹੋ਼ :-

पतंजलि का दावा, तैयार की कोरोना वायरस की दवा,जल्दी ही मिलेगी “कोरोनिल टेबलेट”

सोने (GOLD) के कीमत में तेज़ी,48,300 तक पहुँची कीमतें

भारतीय फ़ौज ने बॉर्डर मोर्चे संभाले,वायुसेना के सभी बेस फूल अलर्ट पर

AZAD SOCH :- E-PAPER

AZAD SOCH :- TV

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *