ਬਿਹਾਰ ਦੇ ਪੁਲਿਸ ਨੂੰ ਨਹੀਂ ਮਿਲ ਰਹੇ ਨਵਜੋਤ ਸਿੰਘ ਸਿੰਧੂ,ਘਰ ਦੇ ਬਾਹਰ ਨੋਟਿਸ ਚਿਪਕਾ ਦਿੱਤਾ ਬਿਹਾਰ ਦੇ ਪੁਲਿਸ ਨੂੰ ਨਹੀਂ ਮਿਲ ਰਹੇ ਨਵਜੋਤ ਸਿੰਘ ਸਿੰਧੂ,ਘਰ ਦੇ ਬਾਹਰ ਨੋਟਿਸ ਚਿਪਕਾ ਦਿੱਤਾ
BREAKING NEWS
Search

Date

Your browser is not supported for the Live Clock Timer, please visit the Support Center for support.
ਬਿਹਾਰ ਦੇ ਪੁਲਿਸ ਨੂੰ ਨਹੀਂ ਮਿਲ ਰਹੇ ਨਵਜੋਤ ਸਿੰਘ ਸਿੰਧੂ, ਘਰ ਦੇ ਬਾਹਰ ਨੋਟਿਸ ਚਿਪਕਾ ਦਿੱਤਾ

ਬਿਹਾਰ ਦੇ ਪੁਲਿਸ ਨੂੰ ਨਹੀਂ ਮਿਲ ਰਹੇ ਨਵਜੋਤ ਸਿੰਘ ਸਿੰਧੂ,ਘਰ ਦੇ ਬਾਹਰ ਨੋਟਿਸ ਚਿਪਕਾ ਦਿੱਤਾ

81

AZAD SOCH :-

PATIALA :- ਸਾਬਕਾ ਮੰਤਰੀ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਪਿਛਲੇ 7 ਦਿਨਾਂ ਤੋਂ ਬਿਹਾਰ ਪੁਲਿਸ ਡੇਰੇ ਲਾਈ ਬੈਠੀ ਰਹੀ, ਪਰ ਸਿੱਧੂ ਦੇ ਸੁਰੱਖਿਆ ਅਮਲੇ ਨੇ ਕੋਈ ਰਾਹ ਨਹੀਂ ਦਿੱਤਾ।

ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕੱਲਾਂ ਵੱਧ ਸਕਦੀਆਂ ਹਨ,ਪਰ ਸਿੱਧੂ ਨਾਲ ਮੁਲਾਕਾਤ ਨਹੀਂ ਹੋ ਪਾ ਰਹੀ,ਅੱਜ ਬਿਹਾਰ ਪੁਲਿਸ ਨੇ ਸਿੱਧੂ ਦੇ ਘਰ ਦੇ ਬਾਹਰ ਨੋਟਿਸ ਚਿਪਕਾ ਦਿੱਤਾ ਹੈ।

ਉਨ੍ਹਾਂ ਦੇ ਘਰ ਦੇ ਬਾਹਰ ਕੰਧ ਦੇ ਉੱਪਰ ਨੋਟਿਸ ’ਤੇ ਲਾ ਦਿੱਤਾ ਹੈ।ਬਿਹਾਰ ਪੁਲਿਸ ਨੇ ਸਿੱਧੂ ਖ਼ਿਲਾਫ਼ 16 ਅਪਰੈਲ 2019 ਨੂੰ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਕਟਿਹਾਰ ਜ਼ਿਲ੍ਹੇ ਵਿੱਚ ਚੋਣ ਜ਼ਾਬਤੇ ਦੀ ਉਲੰਘਣਾ ਦਾ ਕੇਸ ਦਰਜ ਕੀਤਾ ਸੀ।

पतंजलि का दावा, तैयार की कोरोना वायरस की दवा,जल्दी ही मिलेगी “कोरोनिल टेबलेट”

ਇਸ ਦੇ ਨਾਲ ਹੀ ਇਸੇ ਕੇਸ ਵਿੱਚ, ਬਿਹਾਰ ਪੁਲਿਸ ਨੇ 18 ਜੂਨ ਤੋਂ ਰੋਜ਼ਾਨਾ 4-5 ਘੰਟੇ ਨਵਜੋਤ ਸਿੱਧੂ ਦੇ ਘਰ ਜ਼ਮਾਨਤ ਦੇਣ ਲਈ ਇੰਤਜ਼ਾਰ ਕੀਤਾ।

ਬਿਹਾਰ ਦੀ ਪੁਲਿਸ ਸਿੰਧੂ ਘਰ ਦਾ ਦਰਵਾਜ਼ਾ ਵੀ ਖੜਕਾਇਆ ਹੈ, ਪਰ ਕੋਈ ਜਵਾਬ ਨਹੀਂ ਦਿੱਤਾ ਗਿਆ,ਜਾਣਕਾਰੀ ਅਨੁਸਾਰ ਇਸ ਸਮੇਂ ਕਈ ਦਿਨ੍ਹਾਂ ਤੋਂ ਨਾ ਮਿਲਣ ਕਾਰਨ ਜਿਸ ਕਾਰਨ ਬਿਹਾਰ ਪੁਲਿਸ ਦੇ ਕਰਮਚਾਰੀ ਪ੍ਰੇਸ਼ਾਨ ਹਨ।

ਇਹ ਵੀਂ ਪੜ੍ਹੋ਼ :-

ਪੰਜਾਬ ਤੇ ਹਰਿਆਣਾ ਆਉਣ ਵਾਲੇ 48 ਘੰਟਿਆਂ ਦੌਰਾਨ ਦਸਤਕ ਦੇ ਸਕਦਾ ਹੈ, ਮੌਨਸੂਨ

सोने (GOLD) के कीमत में तेज़ी,48,300 तक पहुँची कीमतें

E Commerce ਸਾਇਟ ਉੱਤੇ ਨਹੀਂ ਵਿਕ ਪਾਵਾਂਗੇ Made In China ਸਮਾਣ

AZAD SOCH :- E-PAPER

AZAD SOCH :- TV

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *