ਪੰਜਾਬ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ 4,627 ਹੋਈ ਸਭ ਤੋਂ ਜਿਆਦਾ ਕੋਵਿਡ-19 ਦੇ ਮਰੀਜ ਪੰਜਾਬ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ 4,627 ਹੋਈ ਸਭ ਤੋਂ ਜਿਆਦਾ ਕੋਵਿਡ-19 ਦੇ ਮਰੀਜ
BREAKING NEWS
Search

Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ 4,627 ਹੋਈ ਸਭ ਤੋਂ ਜਿਆਦਾ ਕੋਵਿਡ-19 ਦੇ ਮਰੀਜ ਅ੍ਰੰਮਿਤਸਰ ਜ਼ਿਲ੍ਹੇ ਵਿੱਚ

ਪੰਜਾਬ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ 4,627 ਹੋਈ ਸਭ ਤੋਂ ਜਿਆਦਾ ਕੋਵਿਡ-19 ਦੇ ਮਰੀਜ ਅ੍ਰੰਮਿਤਸਰ ਜ਼ਿਲ੍ਹੇ ਵਿੱਚ

83

AZAD SOCH :-

PATIALA :- ਪੰਜਾਬ ਵਿੱਚ ਕੋਰੋਨਾ ਵਾਇਰਸ ਮਾਮਲੇ ਲਗਾਤਾਰ ਵੱਧ ਰਹੇ ਹਨ,ਜਿਸ ਕਾਰਨ ਲੋਕਾਂ ਦੀ ਮੌਤਾਂ ਦਾ ਕਾਰਨ ਬਣ ਰਿਹਾ ਹੈ,ਇਸ ਮਹਾਂਮਾਰੀ ਦੇ ਕਾਰਨ ਹੁਣ ਅਨੇਕਾਂ ਲੋਕ ਦੀ ਚਪੇਟ ਵਿੱਚ ਆ ਚੁੱਕੇ ਹਨ,ਪੰਜਾਬ ਵਿੱਚ ਹੁਣ ਕੋਵਿਡ-19 ਦੇ ਕਾਰਨ 113 ਲੋਕਾਂ ਦੀ ਮੌਤ ਹੋ ਚੁੱਕੀ ਹੈ ।

ਇਸ ਦੇ ਨਾਲ ਹੀ ਸੂਬੇ ਦੇ ਅੰਦਰ 4,627 ਦੀ ਚਪੇਟ ਵਿੱਚ ਆ ਚੁੱਕੇ ਹਨ, ਦਿਨ ਪ੍ਰਤੀ ਦਿਨ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ,ਸੂਬੇ ਦੇ ਅੰਦਰ ਹੁਣ ਤੱਕ ਇਲਾਜ ਵਿੱਚ 1,415 ਲੋਕ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ।

ਇਸ ਤੋਂ ਇਲਾਵਾ ਪੰਜਾਬ ਦੇ ਵਿੱਚ 3,099 ਦੇ ਆਸਪਾਸ ਠੀਕ ਹੋ ਚੁੱਕੇ ਹਨ,ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਬਹੁਤ ਹੀ ਤੇਜ਼ੀ ਨਾਲ ਫੈਲ ਰਹੀ ਹੈ, ਹਲਾਂਕਿ ਪੰਜਾਬ ਸਰਕਾਰ ਇਸ ਨੂੰ ਰੋਕਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ।

ਕਈ ਤਰ੍ਹਾਂ ਦੇ ਦਿਸ਼੍ਹਾਂ ਨਿਰਦੇਸ਼ ਜਾਰੀ ਕੀਤੇ ਗਏ ਹਨ,ਤਾਂ ਜ਼ੋ ਇਸ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ,ਪੰਜਾਬ ਦੇ ਅੰਦਰ ਅੰਮ੍ਰਿਤਸਰ ਜ਼ਿਲੇ ਵਿਚ ਇਕ ਹੋਰ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ, ਉਥੇ ਨਾਲ ਹੀ ਇਸ ਦੇ ਅੰਮ੍ਰਿਤਸਰ ਜ਼ਿਲੇ ਤੋਂ ਹੀ 13 ਨਵੇਂ ਮਾਮਲੇ ਅਤੇ ਕਪੂਰਥਲਾ ਜ਼ਿਲੇ ਤੋਂ 5 ਮਾਸ਼ਕ ਲਾਜ਼ਮੀ ਕੀਤਾ ਹੋਇਆ ਹੈ ।

ਅਮਰੀਕਾ ਦੇ ਇੱਕ ਸਿੱਖ ਰੈਸਟੋਂਰੈਟ ਵਿੱਚ ਕੀਤੀ ਭੰਨ-ਤੋੜ,ਲਿਖੇ ਨਫ਼ਰਤ ਦੇ ਨਾਅਰੇ,ਪੁਲਿਸ ਨੇ ਜਾਂਚ ਸ਼ੁਰੂ ਕੀਤੀ

ਦੂਰੀ ਬਣਾ ਕੇ ਰੱਖ ਲਈ ਕਿਹਾ ਜਾ ਰਿਹਾ ਹੈ,ਇਸ ਦੇ ਨਾਲ ਹੀ ਅੱਜ ਅੰਮ੍ਰਿਤਸਰ ਜ਼ਿਲੇ ਵਿਚ ਇਕ ਹੋਰ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ, ਉਥੇ ਨਾਲ ਹੀ ਇਸ ਦੇ ਅੰਮ੍ਰਿਤਸਰ ਜ਼ਿਲੇ ਤੋਂ ਹੀ 13 ਨਵੇਂ ਮਾਮਲੇ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 8,44 ਹੋ ਗਈ ਹੈ, ਉਥੇ ਹੀ ਮੌਤਾ ਦਾ ਅੰਕੜਾ ਵੀ 33 ਹੋ ਗਿਆ ਹੈ ।

ਅਤੇ ਕਪੂਰਥਲਾ ਜ਼ਿਲੇ ਤੋਂ 5 ਨਵੇਂ ਮਾਮਲਿਆਂ ਦੀ ਵੀ ਪੁਸ਼ਟੀ ਹੋਈ ਹੈ,ਇਸ ਤੋਂ ਇਲਾਵਾਂ ਪੰਜਾਬ ਦੇ 22 ਜਿਲੇ੍ਹ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਹਨ, ਇਨ੍ਹਾਂ ਜਿਲਿਆਂ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ, ਅੱਜ ਮਿਲੀ ਜਾਣਕਾਰੀ ਅਨੁਸਾਰ ਪੂਰੇ ਪੰਜਾਬ ਵਿੱਚ ਕੋਵਿਡ—19 ਦੇ ਮਰੀਜਾਂ ਦੀ ਗਿਣਤੀ ਇਸ ਪ੍ਰਕਾਰ ਹੈ।

ਅੰਮ੍ਰਿਤਸਰ 806, ਲੁਧਿਆਣਾ 642, ਜਲੰਧਰ 645, ਸੰਗਰੂਰ 303, ਪਟਿਆਲਾ 235, ਐਸਏਐਸ ਨਗਰ 224, ਗੁਰਦਾਸਪੁਰ ਵਿਚ 196, ਪਠਾਨਕੋਟ 195, ਤਰਨ ਤਾਰਨ 186, ਹੁਸ਼ਿਆਰਪੁਰ 165, ਐਸਬੀਐਸ ਨਗਰ 126, ਫਤਿਹਗੜ੍ਹ ਸਾਹਿਬ 101, ਫਰੀਦਕੋਟ 100, ਰੋਪੜ 94, ਮੋਗਾ 86, ਮੁਕਤਸਰ 117, ਬਠਿੰਡਾ ਵਿਚ 85, ਫਿਰੋਜਪੁਰ 81, ਫਾਜਲਿਕਾ 75, ਕਪੂਰਥਲਾ 76, ਬਰਨਾਲਾ 43 ਅਤੇ ਮਾਨਸਾ 43 ਕੋਰੋਨਾ ਪਾਜੀਟਿਵ ਕੇਸ ਹਨ।

ਇਹ ਵੀਂ ਪੜ੍ਹੋ਼ :-

ਅਮਰੀਕਾ ਦੇ ਇੱਕ ਸਿੱਖ ਰੈਸਟੋਂਰੈਟ ਵਿੱਚ ਕੀਤੀ ਭੰਨ-ਤੋੜ,ਲਿਖੇ ਨਫ਼ਰਤ ਦੇ ਨਾਅਰੇ,ਪੁਲਿਸ ਨੇ ਜਾਂਚ ਸ਼ੁਰੂ ਕੀਤੀ

ਬਿਹਾਰ ਦੇ ਪੁਲਿਸ ਨੂੰ ਨਹੀਂ ਮਿਲ ਰਹੇ ਨਵਜੋਤ ਸਿੰਘ ਸਿੰਧੂ,ਘਰ ਦੇ ਬਾਹਰ ਨੋਟਿਸ ਚਿਪਕਾ ਦਿੱਤਾ

E Commerce ਸਾਇਟ ਉੱਤੇ ਨਹੀਂ ਵਿਕ ਪਾਵਾਂਗੇ Made In China ਸਮਾਣ

ਪੰਜਾਬ ਤੇ ਹਰਿਆਣਾ ਆਉਣ ਵਾਲੇ 48 ਘੰਟਿਆਂ ਦੌਰਾਨ ਦਸਤਕ ਦੇ ਸਕਦਾ ਹੈ, ਮੌਨਸੂਨ

AZAD SOCH :- E-PAPER

AZAD SOCH :- TV

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *