ਪੰਜਾਬ ਦੇ ਵਿੱਚ ਕੋਰੋਨਾ ਦੇ 188 ਨਵੇਂ ਕੇਸ ਸਾਹਮਣੇ ਆਏ,ਹੁਣ ਤੱਕ 122 ਲੋਕਾਂ ਦੀ ਮੌਤ ਪੰਜਾਬ ਦੇ ਵਿੱਚ ਕੋਰੋਨਾ ਦੇ 188 ਨਵੇਂ ਕੇਸ ਸਾਹਮਣੇ ਆਏ,ਹੁਣ ਤੱਕ 122 ਲੋਕਾਂ ਦੀ ਮੌਤ

Live Clock Date

Your browser is not supported for the Live Clock Timer, please visit the Support Center for support.
ਪੰਜਾਬ ਦੇ ਵਿੱਚ ਕੋਰੋਨਾ ਦੇ 188 ਨਵੇਂ ਕੇਸ ਸਾਹਮਣੇ ਆਏ,ਹੁਣ ਤੱਕ 122 ਲੋਕਾਂ ਦੀ ਮੌਤ

ਪੰਜਾਬ ਦੇ ਵਿੱਚ ਕੋਰੋਨਾ ਦੇ 188 ਨਵੇਂ ਕੇਸ ਸਾਹਮਣੇ ਆਏ,ਹੁਣ ਤੱਕ 122 ਲੋਕਾਂ ਦੀ ਮੌਤ

97

AZAD SOCH :-

PATIALA :- ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ,ਇਸ ਮਹਾਂਮਾਰੀ ਕਾਰਨ ਸੂਬੇ ਦੇ ਅੰਦਰ ਲੋਕਾਂ ਦੀ ਮੌਤਾਂ ਦਾ ਕਾਰਨ ਬਣ ਚੁੱਕਾ ਹੈ,ਕਈ ਜਿਲਿ੍ਹਆਂ ਵਿੱਚ ਤਾਂ ਕੋਵਿਡ-19 ਦੇ ਮਰੀਜਾਂ ਦੀ ਸੰਖਿਆਂ ਬਹੁਤ ਹੀ ਤੇਜ਼ੀ ਨਾਲ ਸਾਮਹਣੇ ਆ ਰਹੀ ਹੈ।

ਅੱਜ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਅੰਦਰ 188 ਨਵੇਂ ਮਾਮਲੇ ਸਾਹਮਣੇ ਆਏ ਹਨ, ਇਸ ਦੇ ਨਾਲ ਹੀ ਸੂਬੇ ਦੇ ਵਿੱਚ ਕੋਰੋਨਾ ਦੇ ਮਰੀਜਾਂ ਦੀ ਸੰਖਿਆਂ 4,957 ਹੋ ਗਈ ਹੈ,ਮਿਲੀ ਜਾਣਕਾਰੀ ਅਨੁਸਾਰ ਅੱਜ ਕੋਵਿਡ-19 ਦੇ ਕਾਰਨ 2 ਲੋਕਾਂ ਦੀ ਮੌਤ ਹੋ ਗਈ ਹੈ।

ਪੰਜਾਬ ਵਿੱਚ ਕੋਰੋਨਾ ਦੇ ਹਾਲਾਤ ਨਾ ਠੀਕ ਹੋਏ ਤਾਂ ਫਿਰ ਤੋਂ ਲੱਗ ਸਕਦਾ ਹੈ,ਲੌਕਡਾਊਨ !ਪੰਜਾਬ ਸਿਹਤ ਮੰਤਰੀ ਬਲਬੀਰ ਸਿੱਧੂ

ਤੇ ਇਸ ਦੇ ਨਾਲ ਹੀ ਸੂਬੇ ਭਰ ਵਿੱਚ 122 ਲੋਕਾਂ ਦੀ ਮੌਤ ਹੋ ਚੁੱਕੀ ਹੈ,ਪੰਜਾਬ ਵਿਚ ਹਾਲੇ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 1634 ਹੈ ਅਤੇ ਕੋਰੋਨਾ ਪਾਜੀਟਿਵ 3,201 ਮਰੀਜ਼ ਠੀਕ ਹੋ ਚੁੱਕੇ ਹਨ।

ਸੂਬੇ ਵਿਚ ਹੁਣ ਤੱਕ ਸ਼ਕੀ ਮਰੀਜ਼ਾਂ ਗਿਣਤੀ 276919 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ,ਅੱਜ 11 ਜਿਲਿ੍ਹਆਂ ਵਿੱਚ ਜੋ ਕੇਸ ਸਾਮਹਣੇ 188 ਮਿਲੇ ਹਨ ਜਿਨ੍ਹਾਂ ਵਿੱਚ ਅੰਮ੍ਰਿਤਸਰ 14 ਕੇਸ, ਲੁਧਿਆਣਾ 67 ਕੇਸ, ਸੰਗਰੂਰ 24, ਪਟਿਆਲਾ 31, ਮੁਹਾਲੀ ਕੇਸ 6, ਗੁਰਦਾਸਪੁਰ 9, ਪਠਾਨਕੋਟ 10, ਫਤਿਹਗੜ੍ਹ ਸਾਹਿਬ 6, ਰੋਪੜ 6, ਫਿਰੋਜ਼ਪੁਰ 2 ਅਤੇ ਫਾਜ਼ਿਲਕਾ ਤੋਂ 13 ਕੋਰੋਨਾ ਵਾਇਰਸ ਦੇ ਮਰੀਜ਼ ਸਾਹਮਣੇ ਆਏ ਹਨ
ਇਸ ਦੇ ਨਾਲ ਹੀ ਪੰਜਾਬ ਦੇ ਕੋਰੋਨਾ ਪੀੜ੍ਹਤਾਂ ਦੇ 22 ਜਿਲੇ੍ਹ ਇਸ ਦੀ ਚਪੇਟ ਵਿੱਚ ਆ ਚੁੱਕੇ ਹਨ।

ਇਹ ਵੀ ਪੜ੍ਹੋ:-

20वें दिन कीमतों में बढ़ोतरी पेट्रोल और डीज़ल की कीमतों आसमान तक,

ਦਿੱਲੀ NCR ਵਿੱਚ ਆਇਆਂ ਭੂਚਾਲ , ਤੀਬਰਤਾ 2.8 ਰਿਕਾਰਡ ਕੀਤੀ ਗਈ , ਭੁਚਾਲ ਦਾ ਕੇਂਦਰ ਰੋਹਤਕ ਵਿੱਚ


E Commerce ਸਾਇਟ ਉੱਤੇ ਨਹੀਂ ਵਿਕ ਪਾਵਾਂਗੇ Made In China ਸਮਾਣ

पाकिस्तान के प्रधानमंत्री इमरान ख़ान ने ओसामा बिन लादेन को शहीद का दर्ज़ों दिया

AZAD SOCH :- E-PAPER

AZAD SOCH :- TV

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *