ਪੰਜਾਬ ਵਿੱਚ ਕੋਰੋਨਾ ਦੇ ਹਾਲਾਤ ਨਾ ਠੀਕ ਹੋਏ ਤਾਂ ਫਿਰ ਤੋਂ ਲੱਗ ਸਕਦਾ ਹੈ,ਲੌਕਡਾਊਨ ਪੰਜਾਬ ਵਿੱਚ ਕੋਰੋਨਾ ਦੇ ਹਾਲਾਤ ਨਾ ਠੀਕ ਹੋਏ ਤਾਂ ਫਿਰ ਤੋਂ ਲੱਗ ਸਕਦਾ ਹੈ,ਲੌਕਡਾਊਨ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੋਰੋਨਾ ਦੇ ਹਾਲਾਤ ਨਾ ਠੀਕ ਹੋਏ ਤਾਂ ਫਿਰ ਤੋਂ ਲੱਗ ਸਕਦਾ ਹੈ,ਲੌਕਡਾਊਨ !ਪੰਜਾਬ ਸਿਹਤ ਮੰਤਰੀ ਬਲਬੀਰ ਸਿੱਧੂ

ਪੰਜਾਬ ਵਿੱਚ ਕੋਰੋਨਾ ਦੇ ਹਾਲਾਤ ਨਾ ਠੀਕ ਹੋਏ ਤਾਂ ਫਿਰ ਤੋਂ ਲੱਗ ਸਕਦਾ ਹੈ,ਲੌਕਡਾਊਨ !ਪੰਜਾਬ ਸਿਹਤ ਮੰਤਰੀ ਬਲਬੀਰ ਸਿੱਧੂ

103

AZAD SOCH :-

PATIALA :- ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦੇ ਮਰੀਜ ਲਗਾਤਾਰ ਸਾਹਮਣੇ ਆ ਰਹੇ ਹਨ,ਜਿਸ ਕਾਰਨ ਸੂਬੇ ਦੇ ਅੰਦਰ ਕੋਰੋਨਾ ਦੇ ਮਰੀਜਾਂ ਦੀ ਸੰਖਿਆਂ ਦਿਨ ਪ੍ਰਤੀ ਦਿਨ ਵੱਧ ਰਹੀ ਹੈ,ਜੇਕਰ ਪੰਜਾਬ ਦੇ ਅੰਦਰ ਕੋਵਿਡ-19 ਦੇ ਮਰੀਜਾਂ ਦੀ ਗਿਣਤੀ ਵਿੱਚ ਕੋਈ ਸੁਧਾਰ ਨਹੀਂ ਹੋਇਆਂ, ਤਾਂ ਪੰਜਾਬ ਦੇ ਅੰਦਰ ਫਿਰ ਤੋਂ ਲੌਕਡਾਊਨ ਲੱਗ ਸਕਦਾ ਹੈ।

ਕੋਰੋਨਾ ਮਹਾਂਮਾਰੀ ਨੇ ਰਫ਼ਤਾਰ ਫੜੀ ਹੋਈ ਹੈ, ਪੰਜਾਬ ਦੇ ਕਈ ਜਿਲਿ੍ਹਆਂ ਵਿੱਚ ਤਾਂ ਕੋਵਿਡ-19 ਦੇ ਮਰੀਜਾਂ ਦੀ ਗਿਣਤੀ ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਹੈ, ਇਸ ਦੇ ਨਾਲ ਹੀ ਹਰਿਆਣਾ, ਦਿੱਲੀ ਤੋਂ ਆਉਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾਵੇਗੀ, ਤੇ ਉਸੇ ਦੇ ਨਾਲ ਹੀ ਕੁਆਰੰਟੀਨ ਦੇ ਨਿਯਮਾਂ ਦੀ ਪਾਲਣਾ ਸ਼ਖਤੀ ਨਾਲ ਕੀਤੀ ਜਾਵੇਂਗੀ।

भारत में कोरोना के एक ही दिन में आए 17,296 केस,कोविड-19 के मरीजों की संख्या 491,170 हो चुकी है

ਪੰਜਾਬ ਵਿੱਚ ਇਸ ਸਮੇਂ ਬਹੁਤ ਸਾਰੇ ਲੋਕ ਦਿੱਲੀ ਤੋਂ ਪਰਤ ਰਹੇ ਹਨ,ਦਿੱਲੀ ਵਿੱਚ ਕੋਰੋਨਾ ਕਾਰਨ ਹਾਲਾਤ ਬਹੁਤ ਖ਼ਰਾਬ ਹੋ ਚੁੱਕੇ ਹਨ ਤੇ ਇਸੇ ਦਾ ਕਾਰਨ ਪੰਜਾਬ ਵਿੱਚ ਕੋਰੋਨਾ ਦੇ ਮਰੀਜਾਂ ਦੀ ਸੰਖਿਆਂ ਵਿੱਚ ਵਾਧਾ ਹੋ ਰਿਹਾ ਹੈ, ਇਸ ਦੇ ਨਾਲ ਹੀ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੜ ਲੌਕਡਾਊਨ ਦੇ ਲੱਗਣ ਦੇ ਸੰਕੇਤ ਦਿੰਦਿਆਂ  ਕਿਹਾ ਕਿ ਅਸੀਂ ਪੰਜਾਬ ਭਰ ਵਿੱਚ ਮਹਾਂਮਾਰੀ ਨੂੰ ਰੋਕਣ ਲਈ ਹਰ ਕੋਸ਼ਿਸ਼ ਕਰ ਰਹੇ ਹਾਂ ਤੇ ਕਰਦੇ ਰਹਾਗੇ,ਪਰ ਜਿਸ ਤਰ੍ਹਾਂ ਕੋਰੋਨਾ ਦੇ ਮਾਮਾਲੇ ਵੱਧ ਰਹੇ ਹਨ।

E Commerce ਸਾਇਟ ਉੱਤੇ ਨਹੀਂ ਵਿਕ ਪਾਵਾਂਗੇ Made In China ਸਮਾਣ

ਉਹ ਇੱਕ ਚਿੰਨ੍ਹਾਂ ਦਾ ਵਿਸ਼੍ਹਾਂ ਹੈ, ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਜਿਸ ਤਰ੍ਹਾਂ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ, ਲੌਕਡਾਊਨ ਲੱਗ ਸਕਦਾ ਹੈ, ਤੇ ਨਾਲ ਹੀ ਪੰਜਾਬ ਨਾਲ ਹੀ ਲੱਗੇ ਸੂਬਿਆਂ ਦੀਆਂ ਸਰਹੱਦਾਂ ਨੂੰ ਸ਼ੀਲ ਕੀਤੀਆਂ ਜਾ ਸਕਦੀਆਂ ਹਨ।

ਤੇ ਉਨ੍ਹਾਂ ਨੇ ਕਿਹਾ ਇਸ ਸਮੇਂ ਦਿੱਲੀ ਦੇ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ, ਤੇ ਦਿੱਲੀ ਤੋਂ ਆਉਣ ਵਾਲੇ ਲੋਕਾਂ ਨੂੰ ਅਤੇ ਵਾਹਨਾਂ ਦਾ ਦਾਖਲਾਂ ਰੋਕਿਆਂ ਜਾ ਸਕਦਾ ਹੈ, ਅਤੇ ਦਿੱਲੀ,ਹਰਿਆਣਾ,ਰਾਜਸਥਾਨ ਦੇ ਸਰਹੱਦਾ ਸੀਲ ਕੀਤੀਆਂ ਜਾ ਸਕਦੀਆਂ ਹਨ।

ਪੰਜਾਬ ਦੀ ਸਰਕਾਰ ਨੇ ਕੋਰੋਨਾ ਦਾ ਪਸਾਰ ਨੂੰ ਰੋਕਣ ਲਈ ਪਹਿਲੇ ਹਫ਼ਤੇ ਦੇ ਆਖਰੀ ਦੇ ਜਨਤਕ ਛੁੱਟੀ ਵਾਲੇ ਦਿਨ੍ਹਾਂ ਵਿੱਚ ਲੌਕਡਾਊਨ ਕਰ ਦਿੱਤਾ ਸੀ, ਪਰ ਫਿਰ ਵੀਂ ਕੋਰੋਨਾ ਦੇ ਮਰੀਜਾਂ ਦੇ ਵਿੱਚ ਕੋਈ ਵੀਂ ਕਮੀ ਨਹੀਂ ਆ ਰਹੀ ਹੈ, ਜਿਸ ਨੂੰ ਵੇਖ ਦੇ ਹੋਏ ਪੰਜਾਬ ਸਰਕਾਰ ਸੂਬੇ ਦੇ ਅੰਦਰ ਲੌਕਡਾਊਨ ਦਾ ਫੈਸਲਾ ਕਰ ਸਕਦੀ ਹੈ.

ਇਹ ਵੀ ਪੜ੍ਹੋ: –

ਤਰਨਤਾਰਨ ਦੇ ਕੈਰੋਂ ਪਿੰਡ ਵਿੱਚ ਸਵੇਰੇ ਇੱਕ ਹੀ ਪਰਿਵਾਰ ਦੇ 5 ਲੋਕਾਂ ਦੀ ਹੱਤਿਆ ਪੁਲਿਸ ਦੀ ਜਾਂਚ ਜਾਰੀ


पाकिस्तान के प्रधानमंत्री इमरान ख़ान ने ओसामा बिन लादेन को शहीद का दर्ज़ों दिया

20वें दिन कीमतों में बढ़ोतरी पेट्रोल और डीज़ल की कीमतों आसमान तक,

AZAD SOCH :- E-PAPER

AZAD SOCH :- TV

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *