ਪਟਿਆਲਾ ਜਿਲ੍ਹੇ ਦਾ ਰਹਿਣ ਵਾਲਾ ਸਲੀਮ ਖਾਨ ਗਲਵਾਨ ਘਾਟੀ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਪਟਿਆਲਾ ਜਿਲ੍ਹੇ ਦਾ ਰਹਿਣ ਵਾਲਾ ਸਲੀਮ ਖਾਨ ਗਲਵਾਨ ਘਾਟੀ ਵਿੱਚ ਸ਼ਹਾਦਤ ਪ੍ਰਾਪਤ ਕੀਤੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪਟਿਆਲਾ ਜਿਲ੍ਹੇਦਾ ਰਹਿਣ ਵਾਲਾ ਸਲੀਮ ਖਾਨ ਗਲਵਾਨ ਘਾਟੀ ਵਿੱਚ ਸ਼ਹਾਦਤ ਪ੍ਰਾਪਤ ਕੀਤੀ

ਪਟਿਆਲਾ ਜਿਲ੍ਹੇ ਦਾ ਰਹਿਣ ਵਾਲਾ ਸਲੀਮ ਖਾਨ ਗਲਵਾਨ ਘਾਟੀ ਵਿੱਚ ਸ਼ਹਾਦਤ ਪ੍ਰਾਪਤ ਕੀਤੀ

114

AZAD SOCH :-

PATIALA :- ਪਟਿਆਲਾ ਜਿਲ੍ਹੇ ਦੇ ਇਕ ਹੋਰ ਜਵਾਨ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ।ਸਲੀਮ ਖਾਨ ਜੋ 58 ਇੰਜੀਨੀਅਰਿੰਗ ਰੈਜੀਮੈਂਟ ਵਿਚ ਲਾਂਸ ਨਾਇਕ ਦੇ ਤੌਰ ਉਤੇ ਤਾਇਨਾਤ ਸੀ, ਦੀ ਗਲਵਾਨ ਘਾਟੀ ਵਿਚ ਇਕ ਪੁਲ ਬਣਾਉਂਦੇ ਸਮੇਂ ਮੌਤ ਹੋਣ ਦੀ ਸੂਚਨਾ ਹੈ।

ਸਲੀਮ ਸਾਢੇ 4 ਸਾਲ ਪਹਿਲਾਂ ਫੌਜ ਵਿਚ ਭਰਤੀ ਹੋਇਆ ਸੀ ਅਤੇ 3 ਮਹੀਨੇ ਪਹਿਲਾਂ ਹੀ ਘਰ ਆ ਕੇ ਗਿਆ ਸੀ,ਸ਼ਹੀਦ ਸਲੀਮ ਖਾਨ ਦੇ ਭਰਾ ਅਨੁਸਾਰ ਉਨ੍ਹਾਂ ਨੂੰ ਪਰਸੋਂ ਹੀ ਉਸ ਦਾ ਫੋਨ ਆਇਆ ਸੀ ਤੇ ਉਸ ਨੇ ਕੱਲ੍ਹ ਐਤਵਾਰ ਨੂੰ ਵਾਪਿਸ ਅਉਣਾ ਸੀ।

ਸਾਰਾ ਪਰਿਵਾਰ ਉਸ ਦਾਂ ਇੰਤਜ਼ਾਰ ਕਰ ਰਿਹਾ ਸੀ ਕਿ ਅੱਜ ਸਵੇਰੇ ਉਨ੍ਹਾਂ ਨੂੰ ਫੋਨ ਰਾਹੀਂ ਜਾਣਕਾਰੀ ਮਿਲੀ ਕਿ ਸਲੀਮ ਖਾਨ ਦੀ ਮੌਤ ਹੋ ਗਈ ਹੈ  ਪਰਿਵਾਰ ਵਿਚ 2 ਭਰਾ ਹਨ ਅਤੇ ਮਾਤਾ ਹੈ, ਜਦਕਿ ਪਿਤਾ ਦੀ ਪਹਿਲਾਂ ਹੀ ਮੌਤ ਹੀ ਚੁੱਕੀ ਹੈ।

ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਜਾਰੀ , ਦਿੱਲੀ ਵਿੱਚ ਡੀਜ਼ਲ 80.40 ਰੁਪਏ ਪ੍ਰਤੀ ਲੀਟਰ

ਸਲੀਮ ਦਾ ਇਹ ਸੁਪਨਾ ਸੀ ਕਿ ਉਹ ਆਪਦੀ ਮਾਤਾ ਅਤੇ ਭਰਾ ਨੂੰ ਵਧੀਆ ਜਿੰਦਗੀ ਦੇਣ ਲਈ ਹਰ ਸਹੂਲਤ ਦੇਵੇ,ਮ੍ਰਿਤਕ ਦੇ ਭਾਈ ਨਿਆਮਤ ਅਲੀ ਨੇ ਦੱਸਿਆ ਕਿ ਸਲੀਮ ਖਾਨ ਉਸ ਦਾ ਛੋਟਾ ਭਾਈ ਸੀ,ਉਹ ਪਟਿਆਲਾ ਦੇ ਮਰਦਾਹੇੜੀ ਪਿੰਡ ਦੇ ਰਹਿਣ ਵਾਲੇ ਸਨ।

ਇਹ ਵੀ ਪੜ੍ਹੋ:-

ਪੰਜਾਬ ਵਿੱਚ ਕੋਰੋਨਾ ਦੇ ਹਾਲਾਤ ਨਾ ਠੀਕ ਹੋਏ ਤਾਂ ਫਿਰ ਤੋਂ ਲੱਗ ਸਕਦਾ ਹੈ,ਲੌਕਡਾਊਨ !ਪੰਜਾਬ ਸਿਹਤ ਮੰਤਰੀ ਬਲਬੀਰ ਸਿੱਧੂ

देश में कोरोना वायरस संक्रमितों की संख्या 5 लाख से पार,24 घंटे में 18,552 नए मामले सामने आए

AZAD SOCH :- E-PAPER

AZAD SOCH :- TV

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *