ਪਾਕਿਸਤਾਨ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ੍ਹ ਲਈ ਤਿਆਰ,ਪਾਕਿ ਦੇ ਵਿਦੇਸ਼ ਮੰਤਰੀ ਪਾਕਿਸਤਾਨ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ੍ਹ ਲਈ ਤਿਆਰ,ਪਾਕਿ ਦੇ ਵਿਦੇਸ਼ ਮੰਤਰੀ
BREAKING NEWS
Search

Date

Your browser is not supported for the Live Clock Timer, please visit the Support Center for support.
ਪਾਕਿਸਤਾਨ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ੍ਹ ਲਈ ਤਿਆਰ,ਪਾਕਿ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਂਸੀ ਨੇ ਦਿੱਤੀ ਜਾਣਕਾਰੀ

ਪਾਕਿਸਤਾਨ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ੍ਹ ਲਈ ਤਿਆਰ,ਪਾਕਿ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਂਸੀ ਨੇ ਦਿੱਤੀ ਜਾਣਕਾਰੀ

74

AZAD SOCH :-

ਇਸਲਾਮਾਬਾਦ :- ਕੋਰੋਨਾ ਵਾਇਰਸ ਕਾਰਨ ਤਕਰੀਬ ਸਾਰੇ ਹੀ ਸਾਰੇ ਧਾਰਮਿਕ ਸਥਾਨ ਬੰਦ ਕਰ ਦਿੱਤੇ ਗਏ ਸਨ,ਪਰ ਕੁੱਝ ਕੁ ਧਾਰਮਿਕ ਸਥਾਨਾਂ ਤੇ ਜਾਣ ਦੀ ਅਨੁਮਤੀ ਸੀ,ਪਰ ਹੁਣ ਥੋੜ੍ਹਾਂ ਮਾਹੌਲ ਵਿੱਚ ਸੁਧਾਰ ਹੋ ਰਿਹਾ ਹੈ ।

ਇਸ ਦੇ ਨਾਲ ਹੀ ਦੇਸ਼ ਵਿੱਚ ਧਾਰਮਿਕ ਸਥਾਨ ਖੱੁਲ ਚੁੱਕੇ ਹਨ,ਜਾਣਕਾਰੀ ਅਨੁਸਾਰ ਹੁਣ ਪਾਕਿਸਤਾਨ ਕਰਤੁਾਰਪੁਰ ਸਾਹਿਬ ਦਾ ਲਾਂਘਾ ਵੀਂ ਦੁਬਾਰਾ ਖੋਲਿਆਂ ਜਾ ਰਿਹਾ ਹੈ,ਕੋਰੋਨਾ ਮਹਾਂਮਾਰੀ ਕਾਰਨ ਤਕਰੀਬ 3 ਮਹੀਨਿਆਂ ਤੋਂ ਲਾਂਘਾ ਬੰਦ ਕਰਨਾ ਪਿਆਂ ਹੈ ।


ਇਸ ਦੇ ਨਾਲ ਹੀ ਕਰਤਾਪੁਰ ਸਾਹਿਬ ਦਾ ਲਾਂਘਾ ਦੁਬਾਰਾ ਖੁੱਲਣ ਜਾ ਰਿਹਾ ਹੈ, ਇਸ ਦੀ ਜਾਣਕਾਰੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਂਸੀ ਨੇ ਆਪਣੇ ਟਵੀਟ ਆਕਊਂਟ ਰਾਹੀ ਸਾਂਝੀ ਕੀਤੀ ਹੈ ।

ਤੇ ਉਹਨ੍ਹਾਂ ਨੇ ਕਿਹਾ ਕਿ ਇਸ ਸਮੇਂ ਧਾਰਮਿਕ ਸਥਾਨ ਪੂਰੀ ਦੁਨੀਆਂ ਵਿੱਚ ਖੁੱਲ ਰਹੇ ਹਨ,ਹੁਣ ਅਜਿਹੀ ਸਥਿਤੀ ਪਾਕਿਸਤਾਨ ਸਾਰੇ ਸਿੱਖ ਸ਼ਰਧਾਲੂਆਂ ਲਈ ਅਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਜਾ ਰਹੇ ਹਾਂ।

ਜਾਣਕਾਰੀ ਅਨੁਸਾਰ ਪਤਾ ਚੱਲ ਹੈ, ਕਿ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ( ਏਫਓ ) ਨੇ ਸ਼ਨੀਵਾਰ ਨੂੰ ਦੱਸਿਆ ਕਿ ਉਸਨੇ ਭਾਰਤ ਨੂੰ ਦੱਸ ਦਿੱਤਾ ਹੈ ਕਿ ਪੰਜਾਬ ਪ੍ਰਾਂਤ ਦੇ ਸਿੱਖ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕੇ ਉੱਤੇ ਉਹ ਸੋਮਵਾਰ ਨੂੰ ਕਰਤਾਰਪੁਰ ਗਲਿਆਰਾ ਪੂਰਨ ਤੋਰ ਤੇ ਖੋਲ੍ਹਣ ਲਈ ਤਿਆਰ ਹੈ ।

ਇਸ ਦੇ ਨਾਲ ਹੀ ਕੋਰੋਨਾ ਸੰਕਟ ਦੇ ਚਲਦੇ ਭਾਰਤ ਨੇ 16 ਮਾਰਚ ਨੂੰ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰਾ ਲਈ ਤੀਰਥ ਯਾਤਰਾ ਅਤੇ ਪੰਜੀਕਰਣ ਅਸਥਾਈ ਰੂਪ ਵਲੋਂ ਮੁਅੱਤਲ ਕਰ ਦਿੱਤਾ ਸੀ ।

ਪਟਿਆਲਾ ਜਿਲ੍ਹੇ ਦਾ ਰਹਿਣ ਵਾਲਾ ਸਲੀਮ ਖਾਨ ਗਲਵਾਨ ਘਾਟੀ ਵਿੱਚ ਸ਼ਹਾਦਤ ਪ੍ਰਾਪਤ ਕੀਤੀ

ਕਰਤਾਰਪੁਰ ਸਾਹਿਬ ਗੁਰਦੁਆਰਾ ਰਾਵੀ ਨਦੀ ਦੇ ਕੋਲ ਪਾਕਿਸਤਾਨ ਦੇ ਨਾਰੋਵਾਲ ਜਿਲ੍ਹੇ ਵਿੱਚ ਸਥਿਤ ਹੈ ਅਤੇ ਡੇਰਿਆ ਬਾਬਾ ਨਾਨਕ ਵਲੋਂ ਕਰੀਬ ਚਾਰ ਕਿਲੋਮੀਟਰ ਦੂਰ ਹੈ ।

ਇਹ ਵੀ ਪੜ੍ਹੋ:-

ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਜਾਰੀ , ਦਿੱਲੀ ਵਿੱਚ ਡੀਜ਼ਲ 80.40 ਰੁਪਏ ਪ੍ਰਤੀ ਲੀਟਰ

देश में कोरोना वायरस संक्रमितों की संख्या 5 लाख से पार,24 घंटे में 18,552 नए मामले सामने आए

AZAD SOCH :- E-PAPER

AZAD SOCH :- TV

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ





Leave a Reply

Your email address will not be published. Required fields are marked *