ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 5,056 ਹੋਈ - AZAD SOCH ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 5,056 ਹੋਈ - AZAD SOCH
BREAKING NEWS
Search

Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 5,056 ਹੋਈ

ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 5,056 ਹੋਈ

63

AZAD SOCH :-

PATIALA :- ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ,ਤੇ ਇਸ ਦੇ ਨਾਲ ਸੂਬੇ ਦੇ ਲੋਕਾਂ ਦੀ ਮੌਤਾਂ ਦਾ ਕਾਰਨ ਬਣ ਚੁੱਕਾ ਹੈ ਅੱਜ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਅੰਦਰ ਕੋਰੋਨ ਦੇ ਮਰੀਜਾਂ ਦੀ ਗਿਣਤੀ 5,056 ਹੋ ਗਈ ਹੈ ।

ਜੋ ਇੱਕ ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਹੈ,ਇਸ ਦੇ ਨਾਲ ਹੀ ਪੂਰੇ ਪੰਜਾਬ ਦੇ ਵਿੱਚੋਂ ਕੋਵਿਡ-19 ਦੇ 100 ਮਰੀਜ ਸਾਹਮਣੇ ਆਏ ਹਨ, 16 ਜਿਲਿ੍ਹਆਂ ਅੱਜ ਕੋਰੋਨਾ ਦੇ ਮਰੀਜਾਂ ਦੇ ਗਿਣਤੀ ਇਸ ਪ੍ਰਕਾਰ ਹੈ ।

ਜਿਨ੍ਹਾਂ ਵਿਚੋਂ ਅੰਮ੍ਰਿਤਸਰ 19, ਲੁਧਿਆਣਾ 13, ਜਲੰਧਰ 17, ਸੰਗਰੂਰ 19, ਪਟਿਆਲਾ 1, ਐਸਏਐਸ ਨਗਰ 8, ਗੁਰਦਾਸਪੁਰ 1, ਹੁਸ਼ਿਆਰਪੁਰ 5, ਐਸਬੀਐਸ ਨਗਰ 1, ਮੁਕਤਸਰ , ਰੋਪੜ 1, ਫਿਰੋਜਪੁਰ 2, ਬਠਿੰਡਾ 4, ਕਪੂਰਥਲਾ ਵਿਚ 2 ਅਤੇ ਬਰਨਾਲਾ 4 ਕੇਸ ਮਿਲੇ ਹਨ।

ਤੇ ਨਾਲ ਕੋਵਿਡ-19 ਨਾਲ ਮਰਨ ਵਾਲਿਆਂ ਦੀ ਸੰਖਿਆਂ 128 ਹੋ ਗਈ ਹੈ,ਅੱਜ ਕੋਰੋਨਾ ਵਾਇਰਸ ਨਾਲ 7 ਮੌਤਾਂ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ ।

ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਜਾਰੀ , ਦਿੱਲੀ ਵਿੱਚ ਡੀਜ਼ਲ 80.40 ਰੁਪਏ ਪ੍ਰਤੀ ਲੀਟਰ

ਅੱਜ ਕੋਰੋਨਾ ਨਾਲ ਅੰਮ੍ਰਿਤਸਰ-2, ਸੰਗਰੂਰ-3, ਜਲੰਧਰ ਅਤੇ ਬਠਿੰਡਾ ਇੱਕ-ਇੱਕ ਦੀ ਮੌਤ ਹੋਈ ਹੈ,ਪੰਜਾਬ ਵਿਚ ਹਾਲੇ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 1608 ਹੈ।

ਅਤੇ ਕੋਰੋਨਾ ਪਾਜੀਟਿਵ 3320 ਮਰੀਜ਼ ਠੀਕ ਹੋ ਚੁੱਕੇ ਹਨ,ਪੰਜਾਬ ਵਿਚ ਹੁਣ ਤੱਕ ਸ਼ਕੀ ਮਰੀਜ਼ਾਂ ਗਿਣਤੀ 284431 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।

ਜਿਸ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ, ਉਹ ਸੂਬੇ ਲਈ ਚਿੰਨ੍ਹਤਾਂ ਦਾ ਵਿਸ਼ਾਂ ਹੈ,ਪੰਜਾਬ ਸਰਕਾਰ ਇਸ ਮਹਾਂਮਾਰੀ ਤੋਂ ਬਚਣ ਲਈ ਲੋਕਾਂ ਮਾਸਕ ਵਰਤੋਂ ਕਰਨ ਲਈ ਅਤੇ ਬਿਨ੍ਹਾਂ ਜਰੂਰੀ ਕੰਮ ਘਰ ਬਾਹਰ ਨਾ ਜਾਣ ਲਈ ਕਹਿ ਰਹੀ ਹੈ,ਪੰਜਾਬ ਦੇ ਬਹੁਤ ਸਾਰੇ ਜਿਲਿ੍ਹਆਂ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਹੈ।

ਇਹ ਵੀ ਪੜ੍ਹੋ:-

ਪਾਕਿਸਤਾਨ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ੍ਹ ਲਈ ਤਿਆਰ,ਪਾਕਿ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਂਸੀ ਨੇ ਦਿੱਤੀ ਜਾਣਕਾਰੀ

ਪਟਿਆਲਾ ਜਿਲ੍ਹੇ ਦਾ ਰਹਿਣ ਵਾਲਾ ਸਲੀਮ ਖਾਨ ਗਲਵਾਨ ਘਾਟੀ ਵਿੱਚ ਸ਼ਹਾਦਤ ਪ੍ਰਾਪਤ ਕੀਤੀ

ਪੰਜਾਬ ਵਿੱਚ ਕੋਰੋਨਾ ਦੇ ਹਾਲਾਤ ਨਾ ਠੀਕ ਹੋਏ ਤਾਂ ਫਿਰ ਤੋਂ ਲੱਗ ਸਕਦਾ ਹੈ,ਲੌਕਡਾਊਨ !ਪੰਜਾਬ ਸਿਹਤ ਮੰਤਰੀ ਬਲਬੀਰ ਸਿੱਧੂ

AZAD SOCH :- E-PAPER

AZAD SOCH :- TV

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *