Petrol ਤੇ Diesel ਦੇ ਕੀਮਤਾਂ ਵਿੱਚ ਫਿਰ ਵਾਧਾ ਕੀਤਾ ਗਿਆ,ਡੀਜ਼ਲ 13 ਪੈਸੇ,ਪੈਟਰੋਲ ਦੀ ਕੀਮਤ 5 Petrol ਤੇ Diesel ਦੇ ਕੀਮਤਾਂ ਵਿੱਚ ਫਿਰ ਵਾਧਾ ਕੀਤਾ ਗਿਆ,ਡੀਜ਼ਲ 13 ਪੈਸੇ,ਪੈਟਰੋਲ ਦੀ ਕੀਮਤ 5
BREAKING NEWS
Search

Date

Your browser is not supported for the Live Clock Timer, please visit the Support Center for support.
Petrol ਤੇ Diesel ਦੇ ਕੀਮਤਾਂ ਵਿੱਚ ਫਿਰ ਵਾਧਾ ਕੀਤਾ ਗਿਆ,ਡੀਜ਼ਲ 13 ਪੈਸੇ, ਪੈਟਰੋਲ ਦੀ ਕੀਮਤ ਵਿੱਚ 5 ਪੈਸੇ ਦਾ ਵਾਧਾ

Petrol ਤੇ Diesel ਦੇ ਕੀਮਤਾਂ ਵਿੱਚ ਫਿਰ ਵਾਧਾ ਕੀਤਾ ਗਿਆ,ਡੀਜ਼ਲ 13 ਪੈਸੇ, ਪੈਟਰੋਲ ਦੀ ਕੀਮਤ ਵਿੱਚ 5 ਪੈਸੇ ਦਾ ਵਾਧਾ

58

AZAD SOCH :-

NEW DELHI :- Petrol ਤੇ Diesel ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਜਾਰੀ ਹੈ ,ਐਤਵਾਰ ਨੂੰ ਤੇਲ ਦੀਆਂ ਕੀਮਤਾਂ ਵਿੱਚ ਕੋਈ ਵੀਂ ਵਾਧਾ ਨਹੀਂ ਸੀ ਕੀਤਾ ਗਿਆ ਹੈ,ਅੱਜ ਸੋਮਵਾਰ ਨੂੰ ਫਿਰ ਤੋਂ ਪੈਟਰੋਲ ਅਤੇ ਡੀਜ਼ਲ ਵਿਚ ਵਾਧਾ ਹੋਇਆ ਹੈ ।

ਪਿਛਲੇ 22 ਦਿਨ੍ਹਾਂ ਤੋਂ ਤੇਲ ਦੀਆਂ ਕੀਮਤਾਂ ਵਾਧਾ ਹੋ ਰਿਹਾ ਹੈ,ਐਤਵਾਰ ਨੂੰ ਛੱਡ ਕੇ ਬਾਕੀ ਦਿਨ੍ਹਾਂ ਵਿੱਚ ਤੇਲ ਕੀਮਤਾਂ ਤੇਜ਼ੀ ਦੇਖੀ ਗਈ ਹੈ,ਇਸ ਦੇ ਨਾਲ ਹੀ ਅੱਜ ਫਿਰ ਦੋਨਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਈ ਹੈ,ਇਸ ਦਿਨ ਜਿੱਥੇ ਡੀਜ਼ਲ 13 ਪੈਸੇ ਮਹਿੰਗਾ ਹੋਇਆ ਉਥੇ ਹੀ ਪੈਟਰੋਲ ਦੀ ਕੀਮਤ ਵਿੱਚ 5 ਪੈਸੇ ਦਾ ਵਾਧਾ ਹੋਇਆ ਹੈ ।


ਦਿੱਲੀ ਵਿੱਚ ਡੀਜਲ ਦੀ ਕੀਮਤ ਵਿੱਚ 13 ਪੈਸੇ ਦੀ ਵਾਧਾ ਹੋ ਗਈ ਹੈ ਅਤੇ ਨਵੀਂ ਕੀਮਤ 80.53 ਰੁਪਏ ਪ੍ਰਤੀ ਲਿਟਰ ਹੋ ਗਈ ਹੈ ਅਤੇ ਪੈਟਰੋਲ ਦੀ ਕੀਮਤ 80.43 ਹੋ ਗਈ ਹੈ,ਇਸ ਦੇ ਨਾਲ ਮੁੰਬਈ ਦੇ ਵਿੱਚ ਪੈਟਰੋਲ 87.19 ਪ੍ਰਤੀ ਲੀਟਰ ਹੋ ਗਿਆ ਹੈ,ਅਤੇ ਡੀਜ਼ਲ ਦੇ ਰੇਟ 78.83 ਹੋ ਗਿਆ ਹੈ ।

ਪੰਜਾਬ ਵਿੱਚ ਕੋਰੋਨਾ ਦੇ ਹਾਲਾਤ ਨਾ ਠੀਕ ਹੋਏ ਤਾਂ ਫਿਰ ਤੋਂ ਲੱਗ ਸਕਦਾ ਹੈ,ਲੌਕਡਾਊਨ !ਪੰਜਾਬ ਸਿਹਤ ਮੰਤਰੀ ਬਲਬੀਰ ਸਿੱਧੂ


ਕੋਲਕਾਤਾ ਦੇ ਵਿੱਚ ਪੈਟਰੋਲ 82.10 ਰੁਪਏ ਅਤੇ ਡੀਜ਼ਲ 75.64 ਰੁਪਏ ਹੋ ਗਿਆ ਹੈ,ਚੇਨਈ ਦੇ ਵਿੱਚ ਪੈਟਰੋਲ 83.63 ਰੁਪਏ ਅਤੇ ਡੀਜ਼ਲ ਦੀ ਕੀਮਤ 77.72 ਰੁਪਏ ਹੋ ਗਿਆ ਹੈ ।


ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਵੇਂ ਤਾਂ ਇਸ ਮਹੀਨੇ ਦੇ ਜਿਆਦਾਤਰ ਦਿਨ ਕਰੂਡ ਆਇਲ ਦੀਆਂ ਕੀਮਤਾਂ ਵਿੱਚ ਨਰਮਾਈ ਦਾ ਹੀ ਰੁਖ਼ ਰਿਹਾ , ਲੇਕਿਨ ਘਰੇਲੂ ਬਾਜ਼ਾਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀ ਹਨ ।

ਹੁਣੇ ਇੰਡਿਅਨ ਬਾਸਕੇਟ ਕੱਚੇ ਤੇਲ ਦੀ ਕੀਮਤ 42 ਡਾਲਰ ਪ੍ਰਤੀ ਬੈਰਲ ਦੇ ਆਸਪਾਸ ਚੱਲ ਰਹੀ ਹੈ,ਲੇਕਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਸ ਮਹੀਨੇ ਕਰੀਬ-ਕਰੀਬ ਵੱਧਦੀ ਹੀ ਰਹੀ.ਜਿਸ ਤਰ੍ਹਾਂ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਹਨ ।

ਇਸ ਦੇ ਨਾਲ ਮਹਿੰਗਾਈ ਵੱਧ ਰਹੀ ਹੈ,ਕਿਉਂਕਿ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਹਨ ਤੇ ਟਰਾਂਸਪੋਰਟ ਵੀਂ ਮਹਿੰਗੀ ਹੋ ਰਹੀ ਹੈ , ਇਸ ਦਾ ਸਿੱਧਾ ਅਸਰ ਆਮ ਲੋਕਾਂ ਤੇ ਪੈਣਾਂ ਲਾਜ਼ਮੀ ਹੈ,ਤੇ ਇਸ ਦੇ ਨਾਲ ਹੀ ਕਿਸਾਨ ਜ਼ੋ ਇਸ ਦੇਸ਼ ਦੇ ਵਿੱਚ ਝੌਨੇ ਦੀ ਬਿਜਾਈ ਚੱਲ ਰਹੀ ਹੈ।

ਜਿਸ ਖੇਤਾਂ ਨੂੰ ਪਾਣੀ ਦੇਣ ਲਈ generator ਦੀ ਲੋੜ ਪੈਦੀ ਜਿਸ ਵਿੱਚ ਡੀਜ਼ਲ ਦੀ ਵਰਤੋਂ ਕੀਤੀ ਜਾਂਦੀ ਹੈ,ਇਸ ਤਰ੍ਹਾਂ ਕਿਸਾਨ ਤੇ ਆਰਥਿਕ ਸੰਕਟ ਵਿੱਚ ਆ ਸਕਦਾ ਹੈ,ਦੇਸ਼ ਦੇ ਕਈ ਇਲਾਕੀਆਂ ਵਿੱਚ ਤੇਲ ਦੇ ਰੇਟ ਵੱਧਣ ਕਾਰਨ ਰੋਸ਼ ਪ੍ਰਦਸ਼ਨ ਹੋ ਰਹੇ ਹਨ ।

ਇਹ ਵੀ ਪੜ੍ਹੋ:-

मन की बात,भारत की भूमि पर आंख उठाकर देखने वालों को मिलेगा करारा जवाब

ਯੂਨੀਵਰਸਿਟੀ ਕਾਲਜਾਂ ਦੀਆਂ ਪ੍ਰੀਖਿਆਵਾਂ 15 ਜੁਲਾਈ ਤੱਕ ਮੁਲਤਵੀ ਕਰਨ ਦਾ ਐਲਾਨ, ਪੰਜਾਬ ਸਰਕਾਰ

AZAD SOCH :- E-PAPER

AZAD SOCH :- TV

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *