ਪਾਕਿਸਤਾਨ ਵਿੱਚ ਹੋਏ ਸ਼ੇਖੁਪੁਰਾ ‘ਚ ਟ੍ਰੇਨ ਤੇ ਬਸ ਦੀ ਟੱਕਰ 19 ਸਿੱਖ ਸ਼ਰਧਾਲੂਆਂ ਦੀ ਮੌਤ ਪਾਕਿਸਤਾਨ ਵਿੱਚ ਹੋਏ ਸ਼ੇਖੁਪੁਰਾ ‘ਚ ਟ੍ਰੇਨ ਤੇ ਬਸ ਦੀ ਟੱਕਰ 19 ਸਿੱਖ ਸ਼ਰਧਾਲੂਆਂ ਦੀ ਮੌਤ

Live Clock Date

Your browser is not supported for the Live Clock Timer, please visit the Support Center for support.
ਪਾਕਿਸਤਾਨ ਵਿੱਚ ਹੋਏ ਸ਼ੇਖੁਪੁਰਾ ‘ਚ ਟ੍ਰੇਨ ਤੇ ਬਸ ਦੀ ਟੱਕਰ 19 ਸਿੱਖ ਸ਼ਰਧਾਲੂਆਂ ਦੀ ਮੌਤ

ਪਾਕਿਸਤਾਨ ਵਿੱਚ ਹੋਏ ਸ਼ੇਖੁਪੁਰਾ ‘ਚ ਟ੍ਰੇਨ ਤੇ ਬਸ ਦੀ ਟੱਕਰ 19 ਸਿੱਖ ਸ਼ਰਧਾਲੂਆਂ ਦੀ ਮੌਤ

106

AZAD SOCH : –

ਲਾਹੌਰ :- ਪਾਕਿਸਤਾਨ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਇੱਕ ਰੇਲ ਹਾਦਸੇ ਵਿੱਚ 19 ਸਿੱਖ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ,ਇੱਥੋਂ ਦੇ ਸ਼ੇਖੂਪੁਰਾ ਵਿੱਚ ਇੱਕ ਟਰੇਨ ਅਤੇ ਬੱਸ ਵਿੱਚ ਟੱਕਰ ਹੋਈ,ਮਿਲੀ ਜਾਣਕਾਰੀ ਅਨੁਸਾਰ ਅਤੇ ਨਿਊਜ਼ ਏਜੰਸੀ ਏ.ਐਨ.ਆਈ ਨੇ ਸਥਾਨਕ ਮੀਡੀਆ ਦੇ ਹਵਾਲੇ ਨਾਲ ਕਿਹਾ ਕਿ ਇਸ ਹਾਦਸੇ ਵਿੱਚ 8 ਸ਼ਰਧਾਲੂ ਜ਼ਖਮੀ ਵੀ ਹੋਏ ਹਨ,ਇਸ ਦੇ ਨਾਲ ਹੀ ਲਾਹੌਰ ਤੋਂ ਕਰਾਚੀ ਜਾ ਰਹੀ ਸ਼ਾਹ ਹੁਸੈਨ ਐਕਸਪ੍ਰੈਸ ਨਾਲ ਸਿੱਖ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਦੀ ਟੱਕਰ ਹੋਈ, ਇਹ ਟੱਕਰ ਫਾਰੂਕਾਬਾਦ ਸਟੇਸ਼ਨ ਨੇੜੇ ਹੋਈ ਹੈ।

यूपी में पुलिस टीम पर हमला,मुख्य मंत्री योगी सख़्त कार्यवाही के हुक्म दिए

ਇਹ ਟੱਕਰ ਬਹੁਤ ਖ਼ਤਰਨਾਕ ਹੋਈ ਜਿਸ ਵਿੱਚ ਮੌਕੇ ਤੇ ਹੀ 15 ਸ਼ਰਧਾਲੂਆਂ ਦੀ ਮੌਤ ਹੋ ਗਈ,ਕੁੱਲ 22 ਸਿੱਖ ਸ਼ਰਧਾਲੂਆਂ ਸਮੇਤ ਇੱਕ ਡਰਾਇਵਰ ਤੇ ਇੱਕ ਹੈਲਪਰ ਮੌਜੂਦ ਸਨ,ਇਹ ਲੋਕ ਪੇਸ਼ਾਵਰ ਤੋਂ ਸਨ ਤੇ ਨਾਨਕਾਣਾ ਸਾਹਿਬ ਅਰਦਾਸ ਕਰਨ ਲਈ ਗਏ ਸਨ,ਪਾਕਿ ਰੇਲਵੇ ਦੇ ਅਨੁਸਾਰ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਦਾ ਕਾਰਨ ਬਿਨਾਂ ਗੇਟ ਵਾਲੀ ਰੇਲਵੇ ਕਰਾਸਿੰਗ ਹੈ।

ਤੇਜ਼ ਰਫਤਾਰ ਵਾਲੀ ਸ਼ਾਹ ਹੁਸੈਨ ਐਕਸਪ੍ਰੈਸ ਦੀ ਇਥੋਂ ਦੀ ਗੁਜ਼ਰ ਰਹੀ ਸੀ, ਰੇਲਵੇ ਮੰਤਰੀ ਸ਼ੇਖ ਰਾਸ਼ਿਦ ਨੇ ਜਾਂਚ ਦੇ ਆਦੇਸ਼ ਦਿੱਤੇ ਹਨ,ਰਾਹਤ ਦਾ ਕੰਮ ਚੱਲ ਰਿਹਾ ਹੈ,ਹਾਦਸੇ ਵਿੱਚ ਮਾਰੇ ਗਏ ਸ਼ਰਧਾਲੂਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ,ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ।

ਪਾਕਿਸਤਾਨ ਵਿੱਚ ਹੋਏ ਸ਼ੇਖੁਪੁਰਾ ‘ਚ ਟ੍ਰੇਨ ਤੇ ਬਸ ਦੀ ਟੱਕਰ  19 ਸਿੱਖ ਸ਼ਰਧਾਲੂਆਂ ਦੀ ਮੌਤ
ਪਾਕਿਸਤਾਨ ਵਿੱਚ ਹੋਏ ਸ਼ੇਖੁਪੁਰਾ ‘ਚ ਟ੍ਰੇਨ ਤੇ ਬਸ ਦੀ ਟੱਕਰ 19 ਸਿੱਖ ਸ਼ਰਧਾਲੂਆਂ ਦੀ ਮੌਤ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਘਟਨਾ ‘ਤੇ ਦੁੱਖ ਜ਼ਾਹਰ ਕੀਤਾ ਹੈ,ਭਾਰਤ ਵਿੱਚ ਇਸ ਹਾਦਸ਼ੇ ਦੀ ਦੁੱਖ ਜਾਹਰ ਕੀਤਾ ਜਾ ਰਿਹਾ ਹੈ,ਪੰਜਾਬ (ਭਾਰਤ) ਕਈ ਮੰਤਰੀਆਂ ਨੇ ਇਸ ਹਾਦਸ਼ੇ ਦਾ ਦੁੱਖ ਜਾਹਰ ਕੀਤਾ ਹੈ,ਪਾਕਿਸਤਾਨ ਵਿੱਚ ਹੋਏ ਇਸ ਹਾਦਸ਼ੇ ਦੇ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ।

ਇਹ ਵੀ ਪੜ੍ਹੋ: –

कोरोना टीका 15 अगस्त को लांच किया सकता है ICMR का ऐलान

यूपी में पुलिस टीम पर हमला,मुख्य मंत्री योगी सख़्त कार्यवाही के हुक्म दिए

पीएम मोदी अचानक पहुँचे लेह,उनके साथ CDS जनरल बिपिन रावत भी साथ,सेना के जवानों के साथ मुलाकात की

AZAD SOCH :- E-PAPER

AZAD SOCH :- TV

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *