ਪੰਜਾਬ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ 6907 ਹੋਈ,ਅੱਜ ਸੂਬੇ ਚ 158 ਨਵੇਂ ਕੇਸ ਸਾਹਮਣੇ ਆਏ ਪੰਜਾਬ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ 6907 ਹੋਈ,ਅੱਜ ਸੂਬੇ ਚ 158 ਨਵੇਂ ਕੇਸ ਸਾਹਮਣੇ ਆਏ

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ 6907 ਹੋਈ,ਅੱਜ ਸੂਬੇ ਚ 158 ਨਵੇਂ ਕੇਸ ਸਾਹਮਣੇ ਆਏ

ਪੰਜਾਬ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ 6907 ਹੋਈ,ਅੱਜ ਸੂਬੇ ਚ 158 ਨਵੇਂ ਕੇਸ ਸਾਹਮਣੇ ਆਏ

90

AZAD SOCH :-

PATIALA :- ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵੱਧ ਰਹੇ ਹਨ,ਜਿਸ ਕਾਰਨ ਸੂਬੇ ਦੇ ਵਿੱਚ ਕੋਵਿਡ-19 ਨਾਲ ਲੋਕਾਂ ਦੀ ਮੌਤ ਹੋ ਰਹੀ ਹੈ,ਅਤੇ ਇਸ ਮਹਾਂਮਾਰੀ ਦੀ ਚਪੇਟ ਵਿੱਚ ਆ ਰਹੇ ਹਨ,ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵੱਧ ਕੇ 6907 ਹੋ ਗਈ ਹੈ ਅਤੇ ਹੁਣ ਤੱਕ ਕੋਰੋਨਾ ਵਾਇਰਸ ਨਾਲ 178 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਸ ਦੇ ਨਾਲ ਹੀ ਸੂਬੇ ਵਿੱਚ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 1901 ਹੈ ਅਤੇ ਕੋਰੋਨਾ ਪਾਜੀਟਿਵ 4828 ਮਰੀਜ਼ ਠੀਕ ਹੋ ਚੁੱਕੇ ਹਨ। ਸੂਬੇ ਵਿਚ ਹੁਣ ਤੱਕ ਸ਼ਕੀ ਮਰੀਜ਼ਾਂ ਗਿਣਤੀ 360189 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ,ਪੰਜਾਬ ਦੇ 22 ਜ਼ਿਲ੍ਹੇ ਕੋਰੋਨਾ ਦੀ ਚਪੇਟ ਵਿਚ ਹਨ।

कुलभूषण ने रिव्यु पिटीशन दाखिल करने से किया इन्कार

ਪੰਜਾਬ ਦੇ ਵੱਖ-ਵੱਖ ਜਿਲਿਆਂ ਵਿਚ ਕੋਰੋਨਾ ਦੀ ਲਾਗ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ,ਜੋ ਕਿ ਚਿੰਨ੍ਹਾਂ ਤਾਂ ਵਿਸ਼੍ਹਾਂ ਬਣ ਚੁੱਕਾ ਹੈ,ਪੰਜਾਬ ਵਿੱਚ ਬਾਹਰਲੇ ਸੂਬਿਆਂ ਤੋਂ ਆਉਣ ਵਾਲਿਆਂ ਲਈ ਸਖ਼ਤ ਨਿਯਮ ਲਾਗੂ ਕਰ ਦਿੱਤੇ ਹਨ,ਤਾਂ ਜੋ ਇਸ ਮਹਾਂਮਾਰੀ ਨੂੰ ਰੋਕਿਆਂ ਜਾ ਸਕੇ,ਪੰਜਾਬ ਵਿੱਚ ਆਉਣ ਵਾਲੇ ਬਾਹਰਲੇ ਸੂਬਿਆਂ ਦੇ ਲੋਕਾਂ ਲਈ 14 ਦਿਨ ਦਾ ਇਕਾਤਵਾਸ਼ ਜਰੂਰੀ ਕਰ ਦਿੱਤਾ ਹੈ ।

ਇਸ ਨਾਲ ਹੀ ਵੱਖ -ਵੱਖ ਜਿਲਿ੍ਹਆਂ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਇਸ ਪ੍ਰਕਾਰ ਹੈ,ਲੁਧਿਆਣਾ1194, ਅੰਮ੍ਰਿਤਸਰ 987, ਜਲੰਧਰ 1016, ਸੰਗਰੂਰ 593, ਪਟਿਆਲਾ 444, ਐਸਏਐਸ ਨਗਰ 325, ਗੁਰਦਾਸਪੁਰ 271, ਪਠਾਨਕੋਟ 238, ਤਰਨ ਤਾਰਨ 208, ਹੁਸ਼ਿਆਰਪੁਰ 187, ਐਸਬੀਐਸ ਨਗਰ 175, ਮੁਕਤਸਰ ਵਿਚ 140, ਫਤਿਹਗੜ੍ਹ ਸਾਹਿਬ 131, ਮੋਗਾ 134, ਰੋਪੜ 118, ਫਰੀਦਕੋਟ 146, ਕਪੂਰਥਲਾ 121, ਫਿਰੋਜਪੁਰ 131, ਬਠਿੰਡਾ 122, ਫਾਜਲਿਕਾ ਵਿਚ 102, ਬਰਨਾਲਾ 71 ਅਤੇ ਮਾਨਸਾ ਵਿਚ 53 ਕੋਰੋਨਾ ਪਾਜੀਟਿਵ ਕੇਸ ਹਨ।

ਅੱਜ ਮਿਲੀ ਜਾਣਕਾਰੀ ਅਨੂਸਾਰ ਪੰਜਾਬ ਦੇ ਵਿੱਚ ਕੋਰੋਨਾ ਦੇ ਅੱਜ ਨਵੇਂ ਮਰੀਜ ਸਾਹਮਣੇ ਆਏ ਹਨ,ਉਹ ਇਸ ਪ੍ਰਕਾਰ ਹਨ,ਅੱਜ 14 ਜਿਲਿਆਂ ਵਿਚੋਂ 158 ਕੇਸ ਮਿਲੇ ਹਨ, ਜਿਨ੍ਹਾਂ ਵਿਚੋਂ ਲੁਧਿਆਣਾ ਵਿਚ 12, ਅੰਮ੍ਰਿਤਸਰ 11, ਜਲੰਧਰ 72, ਸੰਗਰੂਰ 5, ਪਟਿਆਲਾ 4, ਮੋਹਾਲੀ 6, ਗੁਰਦਾਸਪੁਰ 9, ਪਠਾਨਕੋਟ 2, ਰੋਪੜ 1, ਫਰੀਦਕੋਟ 17, ਕਪੂਰਥਲਾ 3, ਫਿਰੋਜਪੁਰ 9, ਫਿਰੋਜਪੁਰ 9, ਬਠਿੰਡਾ 5 ਅਤੇ ਮਾਨਸਾ ਵਿਚ 2 ਕੇਸ ਮਿਲੇ ਹਨ।

ਇਹ ਵੀ ਪੜ੍ਹੋ :-

विकास दुबे का ख़ास अमर दुबे को STF ने एनकाउंटर में मार दिया

ਪੰਜਾਬ ਵਿੱਚ ਭਾਰੀ ਮੀਂਹ,ਗਰਮੀ ਤੋਂ ਮਿਲੀ ਰਾਹਤ,ਮੌਸਮ ਖੁਸ਼ਗ਼ਵਾਰ,ਫ਼ਸਲਾਂ ਲਈ ਲਾਹੇਬੰਦ

भारत के बाद अब अमरीका करेगा Tik Tok को बैन,

ਅੱਤਵਾਦੀਆਂ ਨਾਲ ਮੁਕਾਬਲੇ ਵਿਚ ਪੰਜਾਬ ਦਾ ਜਵਾਨ ਸ਼ਹੀਦ ਮੁੱਖ ਮੰਤਰੀ ਨੇ 50 ਲੱਖ ਮੁਆਵਜ਼ੇ ਦਾ ਕੀਤਾ ਐਲਾਨ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *