ਪੰਜਾਬ ਵਿੱਚ ਭਾਰੀ ਮੀਂਹ,ਗਰਮੀ ਤੋਂ ਮਿਲੀ ਰਾਹਤ,ਮੌਸਮ ਖੁਸ਼ਗ਼ਵਾਰ,ਫ਼ਸਲਾਂ ਲਈ ਲਾਹੇਬੰਦ ਪੰਜਾਬ ਵਿੱਚ ਭਾਰੀ ਮੀਂਹ,ਗਰਮੀ ਤੋਂ ਮਿਲੀ ਰਾਹਤ,ਮੌਸਮ ਖੁਸ਼ਗ਼ਵਾਰ,ਫ਼ਸਲਾਂ ਲਈ ਲਾਹੇਬੰਦ
BREAKING NEWS
Search

Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਭਾਰੀ ਮੀਂਹ,ਗਰਮੀ ਤੋਂ ਮਿਲੀ ਰਾਹਤ,ਮੌਸਮ ਖੁਸ਼ਗ਼ਵਾਰ,ਫ਼ਸਲਾਂ ਲਈ ਲਾਹੇਬੰਦ

ਪੰਜਾਬ ਵਿੱਚ ਭਾਰੀ ਮੀਂਹ,ਗਰਮੀ ਤੋਂ ਮਿਲੀ ਰਾਹਤ,ਮੌਸਮ ਖੁਸ਼ਗ਼ਵਾਰ,ਫ਼ਸਲਾਂ ਲਈ ਲਾਹੇਬੰਦ

73

AZAD SOCH :-

SANGRUR :- ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੌਨਸੂਨ ਸਰਗਰਮ ਹੋ ਗਿਆ ਹੈ,ਪਿਛਲੇ ਕਾਫੀ ਸਮੇਂ ਪੰਜਾਬ ਅਤੇ ਇਸ ਦੇ ਨਾਲ ਲੱਗੇ ਦੇ ਸੂਬਿਆਂ ਵਿੱਚ ਬਹੁਤ ਹੀ ਭਾਰੀ ਗਰਮੀ ਪੈ ਰਹੀ ਸੀ, ਲੰਘੀ ਰਾਤ ਮੀਂਹ ਨੇ ਮੌਸਮ ਖੁਸ਼ਗਵਾਰ ਕਰ ਦਿੱਤਾ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ।

ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਪਟਿਆਲਾ,ਸੰਗਰੂਰ, ਅਮਿ੍ਤਸਰ, ਜਲੰਧਰ, ਲੁਧਿਆਣਾ, ਪਠਾਨਕੋਟ, ਗੁਰਦਾਸਪੁਰ ਅਤੇ ਬਠਿੰਡਾ ਵਿੱਚ ਮੀਂਹ ਪਿਆ ਹੈ,ਉੱਤਰ ਭਾਰਤ ਵਿੱਚ ਮੌਨਸੂਨ ਦੀ ਪਹਿਲੀ ਬਰਸਾਤ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।

ਅੱਤਵਾਦੀਆਂ ਨਾਲ ਮੁਕਾਬਲੇ ਵਿਚ ਪੰਜਾਬ ਦਾ ਜਵਾਨ ਸ਼ਹੀਦ ਮੁੱਖ ਮੰਤਰੀ ਨੇ 50 ਲੱਖ ਮੁਆਵਜ਼ੇ ਦਾ ਕੀਤਾ ਐਲਾਨ

ਇਸ ਦੇ ਨਾਲ ਹੀ ਉੱਤਰੀ ਭਾਰਤ ਵਿੱਚ ਜਿਵੇਂ ਕਿ ਹਰਿਆਣਾ ਦੇ ਅੰਬਾਲਾ, ਕਰਨਾਲ, ਨਾਰਨੌਲ ਅਤੇ ਰੋਹਤਕ ਵਿੱਚ ਭਾਰੀ ਮੀਂਹ ਪਿਆ ਹੈ।ਉੱਥੇ ਹੀ ਕਿਸਾਨਾਂ ਦੀ ਝੋਨੇ ਦੀ ਫ਼ਸਲ ਲਈ ਇਹ ਬਾਰਿਸ਼ ਬਹੁਤ ਹੀ ਲਾਹੇਬੰਦ ਸਾਬਤ ਹੋਵੇਗੀ ।

ਪੰਜਾਬ ਵਿੱਚ ਭਾਰੀ ਮੀਂਹ,ਗਰਮੀ ਤੋਂ ਮਿਲੀ ਰਾਹਤ,ਮੌਸਮ ਖੁਸ਼ਗ਼ਵਾਰ,ਫ਼ਸਲਾਂ ਲਈ ਲਾਹੇਬੰਦ

ਇਸ ਦੇ ਨਾਲ ਹੀ ਕਿਸਾਨ ਨੂੰ ਮੀਂਹ ਪੈਣ ਕਾਰਨ ਬਹੁਤ ਹੀ ਰਾਹਤ ਦੀ ਸ਼ਾਹ ਲੈਂਤੀ ਹੈ,ਪਿਛਲੇ ਕਈ ਦਿਨ੍ਹਾਂ ਤੋਂ ਪੰਜਾਬ ਭਰ ਵਿੱਚ ਬਹੁਤ ਗਰਮੀ ਪੈਂ ਰਹੀ ਸੀ,ਪੰਜਾਬ ਵਿੱਚ ਝੌਨੇ ਦੀ ਲਵਾਈ ਲੱਗ ਰਹੀ ਹੈ, ਜਿਸ ਦਾ ਕੰਮ ਕਾਫੀ ਹੱਦ ਤੱਕ ਪੂਰਾ ਹੋ ਗਿਆ ਹੈ,ਇਸ ਸਮੇਂ ਝੋਨੇ ਨੂੰ ਪਾਣੀ ਦੀ ਬਹੁਤ ਲੋੜ ਹੁੰਦੀ ਹੈ,ਜੋ ਕਿ ਮੀਂਹ ਦੇ ਬਹੁਤ ਹੱਦ ਤੱਕ ਪੂਰੀ ਹੋ ਜਾਵੇਗੀ।

ਪੰਜਾਬ ਵਿੱਚ ਭਾਰੀ ਮੀਂਹ,ਗਰਮੀ ਤੋਂ ਮਿਲੀ ਰਾਹਤ,ਮੌਸਮ ਖੁਸ਼ਗ਼ਵਾਰ,ਫ਼ਸਲਾਂ ਲਈ ਲਾਹੇਬੰਦ

ਤੇਜ਼ ਧੁੱਪ ਦੇ ਨਾਲ ਜਿੱਥੇ ਸਬਜ਼ੀਆਂ ਬਿਲਕੁਲ ਖ਼ਤਮ ਹੋ ਗਈਆਂ ਸਨ ਅਤੇ ਕਿਸਾਨਾਂ ਨੂੰ ਹੁਣ ਰਾਹਤ ਮਿਲੇਗੀ,ਇਸ ਦੇ ਨਾਲ ਹੀ ਮੀਂਹ ਕਾਰਨ ਕੁਝ ਮੁਸ਼ਕਲਾਂ ਦਾ ਸਾਹਮਣਾ ਵੀਂ ਕਰਨਾ ਪੈਂਦਾ ਹੈ,ਪੰਜਾਬ ਵਿੱਚ ਪੈ ਰਹੀ ਅੱਤ ਦੀ ਗਰਮੀ ਤੋਂ ਬਾਅਦ ਮੌਨਸੂਨ ਦੀ ਪਹਿਲੀ ਬਾਰਿਸ਼ ਨੇ ਜਿੱਥੇ ਮੌਸਮ ਖ਼ੁਸ਼ਗਵਾਰ ਕਰ ਦਿੱਤਾ ਹੈ।

ਰਾਤ ਪਏ ਮੀਂਹ ਕਾਰਨ ਸਵੇਰੇ ਸੜਕਾਂ ‘ਤੇ ਲੋਕਾਂ ਦੀ ਕਾਫੀ ਭੀੜ ਰਹੀ ਅਤੇ ਆਵਾਜਾਈ ਵਿੱਚ ਮੁਸ਼ਕਲਾਂ ਹੋਈਆ,ਮੀਂਹ ਕਰਕੇ ਸੜਕਾਂ ਪਾਣੀ ਨਾਲ ਡੁੱਬ ਗਈਆਂ ਅਤੇ ਪ੍ਰਸ਼ਾਸਨ ਵੱਲੋਂ ਮੌਨਸੂਨ ਸਬੰਧੀ ਕੀਤੇ ਗਏ ਪ੍ਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ।

ਇਹ ਵੀ ਪੜ੍ਹੋ :-

ਬਾਬਾ ਬਕਾਲਾ ‘ਚ ਨਿਹੰਗ ਸਿੰਘ ਅਜੀਤ ਸਿੰਘ ਪੂਹਲਾ ਦੇ ਡੇਰੇ ‘ਤੇ ਚੱਲੀਆਂ ਗੋਲ਼ੀਆਂ, ਖੂਨੀ ਝੜਪ,ਕਈ ਜ਼ਖਮੀ

भारत के बाद अब अमरीका करेगा Tik Tok को बैन,

32 ਮੁਲਕਾਂ ਦੇ 239 ਵਿਗਿਆਨੀਆਂ ਨੇ ਲਿਖੀ W.H.O ਨੂੰ ਚਿੱਠੀ ਹਵਾ ਰਾਹੀਂ ਕੋਰੋਨਾ ਫੈਲ ਦਾ ਦਾਅਵਾ ਕੀਤਾ

ਸ਼੍ਰੋਮਣੀ ਅਕਾਲੀ ਦਲ ਨੇ ਢੀਂਡਸਾ ਨੂੰ ਬਣਾਇਆ ਨਵਾਂ ਪ੍ਰਧਾਨ,ਪੰਜਾਬ ਦੀ ਸਿਆਸਤ ਵੱਡਾ ਧਮਾਕਾ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *