ਪੰਜਾਬ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ ਪੰਜਾਬ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

Live Clock Date

Your browser is not supported for the Live Clock Timer, please visit the Support Center for support.
ਪੰਜਾਬ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

ਪੰਜਾਬ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

72

AZAD SOCH :

SANRUR :- ਪੰਜਾਬ ਵਿੱਚ ਕਈ ਦਿਨ੍ਹਾਂ ਤੋਂ ਬਹੁਤ ਹੀ ਜਿਆਦਾ ਗਰਮੀ ਪੈ ਰਹੀ ਹੈ,ਜਿਸ ਕਾਰਨ ਲੋਕ ਇਸ ਗਰਮੀ ਤੋਂ ਬਹੁਤ ਪ੍ਰੇਸ਼ਾਨ ਹੋ ਗਏ ਹਨ, ਪਰ ਕੱਲ ਤੋਂ ਪੈ ਰਹੇ ਮੀਂਹ ਕਾਰਨ ਗਰਮੀ ਬਹੁਤ ਘੱਟ ਗਈ ਹੈ,ਕੱਲ ਪੰਜਾਬ ਦੇ ਕਈ ਇਲਾਕਿਆਂ ਵਿੱਚ ਰਾਤ ਨੂੰ ਤੇਜ਼ ਹਵਾਵਾਂ ਵੀਂ ਚੱਲ ਦੀ ਜਾਣਕਾਰੀ ਪ੍ਰਪਾਤ ਹੋਈ ਹੈ,ਤੇ ਕਈ ਜਗ੍ਹਾਂ ਦੇ ਮੀਂਹ ਵੀਂ ਪਿਆ ਹੈ ।

ਇਸ ਦੇ ਨਾਲ ਹੀ ਅੱਜ ਸਵੇਰੇ ਤੋਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ, ਲੁਧਿਆਣਾ,ਮਲੇਰਕੋਟਲਾ,ਸੰਗਰੂਰ,ਧੂਰੀ,ਸ਼ੇਰਪੁਰ, ਬਰਨਾਲਾ,ਨਾਭਾ,ਪਟਿਆਲਾ,ਰਾਜਪੁਰਾਂ ਤੋਂ ਇਲਾਵਾਂ ਕਈ ਹੋਰ ਵੀਂ ਇਲਾਕਿਆਂ ਵਿੱਚ ਮੀਂਹ ਜ਼ੋਰਦਾਰ ਮੀਂਹ ਪੈ ਰਿਹਾ ਹੈ,ਜਿਸ ਕਾਰਨ ਲੋਕਾਂ ਨੁੂੰ ਇਸ ਗਰਮੀ ਤੋਂ ਬਹੁਤ ਰਾਹਤ ਮਿਲੀ ਹੈ।

ਇਸ ਦੇ ਨਾਲ ਹੀ ਸੜਕਾਂ ਉਤੇ ਪਾਣੀ ਵੀ ਖੜ੍ਹ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸਮਾਨ ਵਿਚ ਬੱਦਲ ਛਾਏ ਹੋਏ ਹਨ,ਮੌਸਮ ਠੰਡਾ ਹੋਣ ਕਾਰਨ ਬੱਚੇ, ਬਜ਼ੁਰਗ ਤੇ ਨੌਜਵਾਨਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।


 ਪੰਜਾਬ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

ਆਜ਼ਾਦ ਸੋਚ ਦੇ ਪੱਤਰਕਾਰ ਨੇ ਦੱਸਿਆਂ ਕਿ ਧੂਰੀ ਦੇ ਆਸਪਾਸ ਸੰਗਰੂਰ ਦੇ ਕਈ ਇਲਾਕਿਆਂ ਵਿੱਚ ਜ਼ੌਰਦਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਬਹੁਤ ਰਾਹਤ ਮਹਿਸੂਸ ਕੀਤੀ ਹੈ, ਕਿਸਾਨਾ ਨਾਲ ਗੱਲ ਕਰਨ ਤੇ ਪਤਾ ਚੱਲਾ ਕਿ ਇਸ ਮੀਂਹ ਨਾਲ ਝੌਨੇ ਦੀ ਫਸਲਾਂ ਨੂੰ ਬਹੁਤ ਲਾਭ ਹੋਵੇਗਾ ।

ਕਿਉਂਕਿ ਇਸ ਸਮੇਂ ਪੰਜਾਬ ਵਿੱਚ ਝੋਨੇ ਦੀ ਬਜਾਈ ਤਕਰੀਬ ਲੱਗ ਚੁੱਕੀ ਹੈ,ਇਸ ਸਮੇਂ ਪਾਣੀ ਦੀ ਬਹੁਤ ਹੀ ਜਿਆਦਾ ਲੋੜ ਪੈਂਦੀ ਹੈ, ਇਸ ਮੀਂਹ ਕਾਰਨ ਝੌਨੇ ਨੂੰ ਇੱਕ ਚੰਗਾ ਪਾਣੀ ਲੱਗ ਜਾਵੇਗਾ, ਉੱਥੇ ਕਿਸਾਨਾਂ ਲਈ ਇਹ ਬਾਰਸ਼ ਵਰਦਾਨ ਬਣ ਕੇ ਸਾਬਤ ਹੋਵੇਗੀ ।

 ਪੰਜਾਬ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

ਕਿਉਂਕਿ ਇਹ ਬਰਸਾਤ ਜਿੱਥੇ ਝੋਨੇ ਦੀ ਫ਼ਸਲ ਲਈ ਲਾਹੇਵੰਦ ਹੋਵੇਗਾ,ਜਿੱਥੇ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਝੋਨੇ ਦੀ ਫ਼ਸਲ ਪਾਲ ਰਹੇ ਸੀ ਤਾਂ ਇਸ ਮੀਂਹ ਦੇ ਨਾਲ ਹੁਣ ਫ਼ਸਲ ਜਿੱਥੇ ਬਹੁਤ ਹੀ ਵਧੀਆ ਹੋਈ ਹੀ ਉੱਥੇ ਹੀ ਸਬਜ਼ੀਆਂ ਲਈ ਵੀ ਇਹ ਬਰਸਾਤ ਬਹੁਤ ਫਾਇਦੇਮੰਦ ਹੋਵੇਗੀ ।

ਪੰਜਾਬ ਸਰਕਾਰ ਵੱਲੋਂ PSEB ਦੀਆਂ ਸਾਰੀਆਂ ਰਹਿੰਦੀਆਂ ਪ੍ਰੀਖਿਆਵਾਂ ਰੱਦ

ਇਸ ਤੋਂ ਇਲਾਵਾਂ ਜ਼ੋ ਹੋਰ ਫਸਲਾਂ ਹਰ ਹਨ,ਉਨ੍ਹਾਂ ਨੂੰ ਇਸ ਮੀਂਹ ਨਾਲ ਬਹੁਤ ਹੀ ਲਾਭ ਹੋਵੇਗਾ,ਲਗਾਤਾਰ ਤੇਜ਼ ਧੁੱਪ ਦੇ ਨਾਲ ਜਿੱਥੇ ਸਬਜ਼ੀਆਂ ਬਿਲਕੁਲ ਖ਼ਤਮ ਹੋ ਗਈਆਂ ਸਨ ਅਤੇ ਕਿਸਾਨਾਂ ਨੂੰ ਹੁਣ ਰਾਹਤ ਮਿਲੇਗੀ।

ਇਹ ਵੀ ਪੜ੍ਹੋ: –

ਯੂਨੀਵਰਸਿਟੀਆਂ ਅਤੇ ਕਾਲਜਾਂ ਦੀਆਂ ਪ੍ਰੀਖਿਆਵਾਂ ਨੂੰ ਲੈਕੇ,ਪੰਜਾਬ ਦੇ CM ਪ੍ਰਧਾਨ ਮੰਤਰੀ ਨੂੰ ਲਿਖਣਗੇ ਚਿੱਠੀ,

ਸੂਬੇ ਵਿੱਚ ਕੋਰੋਨਾ ਦੇ ਵੱਧ ਰਹੇ ਪ੍ਰਭਾਵ ਵੇਖਦੇ ਹੋਏ,ਹੁਣ ਪੰਜਾਬ ਸਿਵਲ ਸਕੱਤਰੇਤ ਆਮ ਜਨਤਾ ਲਈ ਬੰਦ

उत्तरी कशमीर के बीजेपी नेता वसीम अहमद बारी के पिता और भाई की आतंकवादियों ने गोली मारकर हत्या कर दी

हथियार छीनकर भागने की कोशिश कर रहा था गैंगस्टर विकास दुबे एनकाउंटर में मारा गया

नेपाल ने दूरदर्शन को छोड़ कर बाकी,भारतीय न्यूज चैनलों को किया बैन,

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *