ਪੰਜਾਬ ਵਿੱਚ ਕੋਰੋਨਾ ਦੇ ਅੱਜ 231 ਨਵੇਂ ਕੇਸ ਸਾਹਮਣੇ ਆਏ,ਕੋਵਿਡ-19 ਮਰੀਜਾਂ ਦੀ ਗਿਣਤੀ 7587 ਪੰਜਾਬ ਵਿੱਚ ਕੋਰੋਨਾ ਦੇ ਅੱਜ 231 ਨਵੇਂ ਕੇਸ ਸਾਹਮਣੇ ਆਏ,ਕੋਵਿਡ-19 ਮਰੀਜਾਂ ਦੀ ਗਿਣਤੀ 7587
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੋਰੋਨਾ ਦੇ ਅੱਜ 231 ਨਵੇਂ ਕੇਸ ਸਾਹਮਣੇ ਆਏ,ਕੋਵਿਡ-19 ਮਰੀਜਾਂ ਦੀ ਗਿਣਤੀ 7587 ਹੋਈ

ਪੰਜਾਬ ਵਿੱਚ ਕੋਰੋਨਾ ਦੇ ਅੱਜ 231 ਨਵੇਂ ਕੇਸ ਸਾਹਮਣੇ ਆਏ,ਕੋਵਿਡ-19 ਮਰੀਜਾਂ ਦੀ ਗਿਣਤੀ 7587 ਹੋਈ

94

AZAD SOCH :-

PATIALA :- ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ,ਕੋਵਿਡ-19 ਦੇ ਮਰੀਜਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ,ਅੱਜ ਕੋਰੋਨਾ ਵਾਇਰਸ ਦੇ ਤਕਰੀਬ 231 ਨਵੇਂ ਕੇਸ ਸਾਹਮਣੇ ਆਏ ਜ਼ੋ ਕਿ ਇੱਕ ਦਿਨ ਵਿੱਚ ਬਹੁਤ ਜਿਆਦਾ ਆਏ ਹਨ, ਜ਼ੋ ਕਿ ਇਸ ਸਮੇਂ ਇੱਕ ਚਿੰਨ੍ਹਤਾਂ ਦਾ ਵਿਸ਼੍ਹਾਂ ਹੈ,ਇਸ ਦੇ ਨਾਲ ਹੀ ਸੂਬੇ ਦੇ ਅੰਦਰ ਕੋਰੋਨਾ ਦੇ ਮਰੀਜਾਂ ਦੀ ਗਿਣਤੀ 7,587 ਹੋ ਗਈ ਹੈ.

ਜਿੰਨਾ ਵਿੱਚੋਂ ਸੂਬੇ ਦੇ 5,040 ਮਰੀਜ਼ ਠੀਕ ਹੋ ਚੁੱਕੇ, ਬਾਕੀ ਇਸ ਤੋਂ ਇਲਾਵਾਂ ਹੁਣ ਤੱਕ 2,352 ਮਰੀਜ ਇਲਾਜ਼ ਅਧੀਨ ਹਨ, ਇਸ ਦੇ ਨਾਲ ਹੀ ਹੁਣ ਤੱਕ ਪੰਜਾਬ ਦੇ ਅੰਦਰ ਇਸ ਮਹਾਂਮਾਰੀ ਕਾਰਨ 195 ਲੋਕਾਂ ਦੀ ਮੌਤ ਹੋ ਚੱੁਕੀ ਹੈ, ਪੰਜਾਬ ‘ਚ ਕੁੱਲ 388494 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ।

ਜਿਸ ਵਿੱਚ 7587 ਮਰੀਜ਼ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਹਨ। ਪੰਜਾਬ ਸਰਕਾਰ ਇਸ ਮਹਾਂਮਾਰੀ ਨੂੰ ਰੋਕਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਦੇ ਨਾਲ ਸੂਬੇ ਦੀ ਸਰਕਾਰ ਲੋਕਾਂ ਇਸ ਮਹਾਂਮਾਰੀ ਪ੍ਰਤੀ ਸੂਚੇਤ ਕਰ ਰਹੀ ਹੈ,ਇਸ ਸਮੇਂ ਪੰਜਾਬ ਦੇ ਅੰਦਰ ਦਾਖਲ ਹੋਣ ਲਈ ਜ਼ੋ ਲੋਕ ਹੋਰ ਸੂਬਿਆਂ ਦੇ ਵਿੱਚੋਂ ਆਉਂਦੇ ਹਨ,ਉਨ੍ਹਾਂ ਲੋਕਾਂ ਨੂੰ ਲੋਕਾਂ ਨੂੰ 14 ਦਿਨ੍ਹਾਂ ਦੇ ਲਈ ਇਕਾਂਤਵਾਸ ਰਹਿਣਾ ਜਰੂਰੀ ਹੈ।

हरियाणा में मास्क ज़रूरी मास्क न पहनने पर 500 रुपये जुर्माने


ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵੀਂ ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਹੈ,ਖ਼ਬਰ ਲਿਖੇ ਜਾਣ ਤੱਕ ਦੇ ਅਨੁਸਾਰ ਭਾਰਤ ਦੇ ਵਿੱਚ ਕੋਰੋਨਾ ਦੇ ਮਰੀਜਾਂ ਗਿਣਤੀ 844,777 ਹੋ ਗਈ ਹੈ, ਤੇ ਇਸ ਸਮੇਂ ਕੋਵਿਡ-19 ਦੇ ਕਾਰਨ ਹੁਣ ਤੱਕ ਦੇਸ਼ ਵਿੱਚ 22,589 ਲੋਕਾਂ ਦੀ ਮੌਤ ਹੋ ਚੁੱਕੀ ਹੈ,ਤੇ ਠੀਕ ਹੋ ਚੁੱਕੇ ਲੋਕਾਂ ਦੀ ਗਿਣਤੀ 532,532 ਹੋ ਗਈ ਹੈ,ਐਕਟਿਵ ਕੇਸਾਂ ਦੀ ਸੰਖਿਆਂ 289,656 ਹੋ ਗਈ ਹੈ।

ਭਾਰਤ ਇਸ ਸਮੇਂ ਦੁਨੀਆਂ ਦੇ ਪ੍ਰਭਾਵਿਤ ਦੇਸ਼ਾਂ ਵਿੱਚੋਂ 3 ਸਥਾਨ ਤੇ ਆ ਚੁੱਕਾ ਹੈ,ਵਿਸ਼ਵ ਵਿੱਚ ਇਸ ਮਹਾਂਮਾਰੀ ਦੇ ਕਾਰਨ ਹੁਣ ਤੱਕ 12,705,331 ਹੋ ਗਈ ਹੈ,ਹੁਣ ਤੱਕ ਵਿਸ਼ਵ ਵਿੱਚ 564,459 ਲੋਕਾਂ ਦੀ ਮੌਤ ਹੋ ਗਈ ਹੈ,ਸਭ ਤੋਂ ਜਿਆਦਾ ਕੋਰੋਨਾ ਪਾਜ਼ੀਟਿਵ ਮਰੀਜ ਅਮਰੀਕਾ ਦੇ ਵਿੱਚ ਹਨ ।

ਇਹ ਵੀ ਪੜ੍ਹੋ: –

भारत में कोरोना के मरीजों की संख्या 8 लाख से पर,पिछले 24 घंटों में देश में 519 लोगों की

नेपाल ने दूरदर्शन को छोड़ कर बाकी,भारतीय न्यूज चैनलों को किया बैन,

ਪੰਜਾਬ ਸਰਕਾਰ ਵੱਲੋਂ PSEB ਦੀਆਂ ਸਾਰੀਆਂ ਰਹਿੰਦੀਆਂ ਪ੍ਰੀਖਿਆਵਾਂ ਰੱਦ

ਯੂਨੀਵਰਸਿਟੀਆਂ ਅਤੇ ਕਾਲਜਾਂ ਦੀਆਂ ਪ੍ਰੀਖਿਆਵਾਂ ਨੂੰ ਲੈਕੇ,ਪੰਜਾਬ ਦੇ CM ਪ੍ਰਧਾਨ ਮੰਤਰੀ ਨੂੰ ਲਿਖਣਗੇ ਚਿੱਠੀ,

ਸੂਬੇ ਵਿੱਚ ਕੋਰੋਨਾ ਦੇ ਵੱਧ ਰਹੇ ਪ੍ਰਭਾਵ ਵੇਖਦੇ ਹੋਏ,ਹੁਣ ਪੰਜਾਬ ਸਿਵਲ ਸਕੱਤਰੇਤ ਆਮ ਜਨਤਾ ਲਈ ਬੰਦ

ਯੂਨੀਵਰਸਿਟੀਆਂ ਅਤੇ ਕਾਲਜਾਂ ਦੀਆਂ ਪ੍ਰੀਖਿਆਵਾਂ ਨੂੰ ਲੈਕੇ,ਪੰਜਾਬ ਦੇ CM ਪ੍ਰਧਾਨ ਮੰਤਰੀ ਨੂੰ ਲਿਖਣਗੇ ਚਿੱਠੀ,

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ





Leave a Reply

Your email address will not be published. Required fields are marked *