ਕਲਯੁਗੀ ਭਰਾ ਨੇ ਆਪਣੀ ਸੁੱਤੀ ਪਈ ਭੈਣ ਦੇ ਸਿਰ ਵਿੱਚ ਮਾਰੀਆਂ ਗੋਲੀਆਂ,ਪੁਲਿਸ ਵੱਲੋਂ ਮਾਮਲਾ ਕਲਯੁਗੀ ਭਰਾ ਨੇ ਆਪਣੀ ਸੁੱਤੀ ਪਈ ਭੈਣ ਦੇ ਸਿਰ ਵਿੱਚ ਮਾਰੀਆਂ ਗੋਲੀਆਂ,ਪੁਲਿਸ ਵੱਲੋਂ ਮਾਮਲਾ

Date

Your browser is not supported for the Live Clock Timer, please visit the Support Center for support.
ਕਲਯੁਗੀ ਭਰਾ ਨੇ ਆਪਣੀ ਸੁੱਤੀ ਪਈ ਭੈਣ ਦੇ ਸਿਰ ਵਿੱਚ ਮਾਰੀਆਂ ਗੋਲੀਆਂ,ਪੁਲਿਸ ਵੱਲੋਂ ਮਾਮਲਾ ਦਰਜ

ਕਲਯੁਗੀ ਭਰਾ ਨੇ ਆਪਣੀ ਸੁੱਤੀ ਪਈ ਭੈਣ ਦੇ ਸਿਰ ਵਿੱਚ ਮਾਰੀਆਂ ਗੋਲੀਆਂ,ਪੁਲਿਸ ਵੱਲੋਂ ਮਾਮਲਾ ਦਰਜ

92

AZAD SOCH :-

JALANDER : – ਪੰਜਾਬ ਜ਼ਲੰਧਰ  ਦੇ ਸ਼ਹਿਰ ਗੋਰਾਇਆ ਦੇ ਪਿੰਡ ਰੁੜਕਾ ਕਲਾਂ ਵਿਚੋਂ ਇੱਕ ਬਹੁਤ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਕਲਯੁਗੀ ਭਰਾ ਨੇ ਆਪਣੀ ਭੈਣ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ, ਮ੍ਰਿਤਕ ਲੜਕੀ ਦੇ ਪਿਤਾ ਨੇ ਕਿਹਾ ਕਿ ਲੜਕੀ ਦਾ 3 ਸਾਲ ਪਹਿਲਾਂ ਦੂਜਾ ਵਿਆਹ ਹੋਇਆ ਸੀ ਅਤੇ ਸਹੁਰੇ ਪਰਿਵਾਰ ਨਾਲ ਝਗੜਾ ਹੋਣ ਕਰਕੇ ਲੜੀ ਉਹਨਾਂ ਦੇ ਕੋਲ ਰਹਿੰਦੀ ਸੀ।

अनुपम खैर के घर तक पहुंच कोरोना,उनकी माँ दुलारी,भायी राजू, भाभी,भतीजी की कोरोना पॉजिटिव रिपोर्ट आई

ਇਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਕਰ ਦਿੱਤਾ ਗਿਆ ਸੀ,ਉਸ ਤੋਂ ਬਾਅਦ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ,ਅਤੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਾਰਮਟਮ ਲਈ ਭੇਜ ਦਿੱਤਾ ਹੈ,ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ।


ਜਾਣਕਾਰੀ ਅਨੁਸਾਰ ਪਤਾ ਚੱਲਾ ਹੈ, ਕਿ ਬੀਤੀ ਰਾਤ ਉਹ ਖਾਣਾ ਖਾ ਕੇ ਕਮਰੇ ਵਿਚ ਸੌਣ ਗਈ ਤਾਂ ਉਸ ਦਾ ਲੜਕਾ ਉੁਪਰ ਵਾਲੇ ਕਮਰੇ ਵਿਚ ਸੌਂ ਗਿਆ,ਰਾਤ ਨੂੰ 3:00 ਵਜੇ ਤੇਜ ਹਨੇਰੀ ਆਉਣ ਕਾਰਨ ਰੇਸ਼ਮ ਲਾਲ ਉਸ ਦੇ ਕੋਲ ਆ ਕੇ ਸੌਂ ਗਿਆ,ਸਵੇਰੇ 4:00 ਵਜੇ ਦੇ ਕਰੀਬ ਰੇਸ਼ਮ ਲਾਲ ਨੇ ਆਪਣੀ ਭੈਣ ਪ੍ਰਦੀਪ ਕੌਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਆਪ ਮੌਕੇ ਉਤੋ ਫਰਾਰ ਹੋ ਗਿਆ।

ਪਰਿਵਾਰ ਮੈਂਬਰਾਂ ਨੇ ਦੱਸਿਆਂ ਕਿ ਇਸ ਵਾਰਦਾਤ ਦਾ ਪਤਾ ਉਨ੍ਹਾਂ ਨੂੰ ਉਸ ਸਮੇਂ ਲੱਗਾ ਜਦੋਂ ਉਹ ਸਵੇਰੇ ਆਪਣੀ ਧੀ ਨੂੰ ਉਠਾਉਣ ਲਈ ਕਮਰੇ ‘ਚ ਗਏ,ਉਨ੍ਹਾਂ ਨੇ ਵੇਖਿਆਂ ਕਿ ਉਨ੍ਹਾਂ ਦੀ ਲੜਕੀ ਮਰੀ ਪਈ ਹੈ,ਪਰ ਪਰਿਵਾਰ ਮੈਂਬਰਾਂ ਨੂੰ ਫਿਲਹਾਲ ਉਸ ਵਲੋਂ ਅਜਿਹਾ ਕਰਨ ਦੇ ਕਾਰਨਾਂ ਬਾਰੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ।

अमिताभ बच्चन कोरोना के हल्के लक्षणों के साथ हालत स्थिर

ਪੰਜਾਬ ਸਰਕਾਰ ਵੱਲੋਂ PSEB ਦੀਆਂ ਸਾਰੀਆਂ ਰਹਿੰਦੀਆਂ ਪ੍ਰੀਖਿਆਵਾਂ ਰੱਦ

ਯੂਨੀਵਰਸਿਟੀਆਂ ਅਤੇ ਕਾਲਜਾਂ ਦੀਆਂ ਪ੍ਰੀਖਿਆਵਾਂ ਨੂੰ ਲੈਕੇ,ਪੰਜਾਬ ਦੇ CM ਪ੍ਰਧਾਨ ਮੰਤਰੀ ਨੂੰ ਲਿਖਣਗੇ ਚਿੱਠੀ,

ਸੂਬੇ ਵਿੱਚ ਕੋਰੋਨਾ ਦੇ ਵੱਧ ਰਹੇ ਪ੍ਰਭਾਵ ਵੇਖਦੇ ਹੋਏ,ਹੁਣ ਪੰਜਾਬ ਸਿਵਲ ਸਕੱਤਰੇਤ ਆਮ ਜਨਤਾ ਲਈ ਬੰਦ

हरियाणा में मास्क ज़रूरी मास्क न पहनने पर 500 रुपये जुर्माने

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ





Leave a Reply

Your email address will not be published. Required fields are marked *