ਵਿਆਹਾਂ ਵਿੱਚ ਇਕੱਠ ਦੀ ਸੀਮਾ ਸਿਰਫ਼ 30,ਪੰਜਾਬ ਵਿੱਚ ਜਨਤਕ ਇਕੱਠਾਂ 'ਤੇ ਪਾਬੰਦੀ,ਜਾਰੀ ਨਵੀਆਂ ਵਿਆਹਾਂ ਵਿੱਚ ਇਕੱਠ ਦੀ ਸੀਮਾ ਸਿਰਫ਼ 30,ਪੰਜਾਬ ਵਿੱਚ ਜਨਤਕ ਇਕੱਠਾਂ 'ਤੇ ਪਾਬੰਦੀ,ਜਾਰੀ ਨਵੀਆਂ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਸਰਕਾਰ ਵੱਲੋਂ 9.5 ਲੱਖ ਕਿਸਾਨ ਪਰਿਵਾਰਾਂ ਲਈ ਸਿਹਤ ਬੀਮਾ ਯੋਜਨਾ

ਵਿਆਹਾਂ ਵਿੱਚ ਇਕੱਠ ਦੀ ਸੀਮਾ ਸਿਰਫ਼ 30,ਪੰਜਾਬ ਵਿੱਚ ਜਨਤਕ ਇਕੱਠਾਂ ‘ਤੇ ਪਾਬੰਦੀ,ਜਾਰੀ ਨਵੀਆਂ ਗਾਈਡਲਾਈਨਸ

93

AZAD SOCH :-

PATIALA :- ਪੰਜਾਬ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ,ਜਿਸ ਕਾਰਨ ਹੁਣ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਨਵੇਂ ਦਿਸ਼੍ਹਾਂ ਨਿਰਦੇਸ਼ (ਨਵੀਆਂ ਗਾਈਡਲਾਈਨਸ ) ਜਾਰੀ ਕੀਤੇ ਹਨ,ਜਿਸ ਵਿੱਚ ਉਨ੍ਹਾਂ ਨੇ ਆਖਿਆਂ ਕਿ ਵਿਆਹ ਸਮਾਗਮਾਂ ‘ਤੇ ਇੱਕਠੇ ਹੋਣ ਵਾਲੇ ਲੋਕਾਂ ਦੀ ਗਿਣਤੀ ਨੂੰ ਘਟਾ ਕੇ 30 ਕਰ ਦਿੱਤਾ ਹੈ।

ਇਸ ਤੋਂ ਪਹਿਲਾਂ 50 ਲੋਕਾਂ ਦੇ ਇੱਕਠੇ ਹੋਣ ਦੀ ਇਜਾਜ਼ਤ ਸੀ,ਸਮਾਜਿਕ ਇਕੱਠ ‘ਚ ਵੀ ਪੰਜ ਤੋਂ ਜ਼ਿਆਦਾ ਲੋਕ ਜਮ੍ਹਾਂ ਨਹੀਂ ਹੋ ਸਕਦੇ,ਇਨ੍ਹਾਂ ਨਿਰਦੇਸ਼ਾਂ ਦਾ ਉਲੰਘਣ ਕਰਨ ‘ਤੇ ਸਿੱਧਾ ਐਫਆਈਆਰ ਦਰਜ ਕੀਤੀ ਜਾਵੇਗੀ,ਦਫ਼ਤਰਾਂ ਵਿੱਚ ਮਾਸਕ ਪਾ ਕੇ ਕੰਮ ਕਰਨ ਨੂੰ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ।

ਤੁਲੀ ਲੈਬ ਵੱਲੋਂ ਕੋਵਿਡ-19 ਟੈਸਟ ਸਬੰਧੀ ਗਲਤ ਰਿਪੋਰਟ ਦੇਣ ਦੇ ਮੁੱਦੇ ਉਤੇ ਉਚ ਪੱਧਰੀ ਜਾਂਚ ਦਾ ਐਲਾਨ

ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆਂ ਕਿ ਕੋਰੋਨਾ ਦੇ ਪਰਸਾਰ ਨੂੰ ਰੋਕਣ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਹ ਨਿਯਮ ਸਖ਼ਤੀ ਨਾਲ ਲਾਗੂ ਕੀਤੇ ਜਾਣਗੇ ਅਤੇ ਕਿਸੇ ਵੀ ਤਰਾਂ ਦੀ ਉਲੰਘਣਾ ਲਈ ਲਾਜ਼ਮੀ ਤੌਰ ਤੇ ਕੀਤੀ ਜਾਵੇਗੀ।

ਜਨਤਕ ਇਕੱਠ ਤੇ ਲੱਗੇ ਬੈਨ ਦੀ ਉਲੰਘਣਾ ਕਰਨ ਵਾਲਿਆਂ ਤੇ ਐੱਫ ਆਈ ਆਰ ਕੀਤੀ ਜਾਵੇਗੀ ਅਤੇ ਪੁਲਿਸ ਤੇ ਪਰਸ਼ਾਸਨ ਦੀ ਟੀਮਾਂ ਸਖ਼ਤੀ ਨਾਲ ਸਮਾਜਿਕ ਇਕੱਠ ਤੇ ਸਿਰਫ਼ ਪੰਜ ਜਾਣਿਆਂ ਦੀ ਮੌਜੂਦਗੀ ਜਾਂ ਵਿਅੰਗ ਸ਼ਾਦੀਆਂ ਵਿੱਚ 30 ਵਿਅਕਤੀਆਂ ਦੇ ਇਕੱਠ ਬਾਰੇ ਦਿਸ਼ਾ ਨਿਰਦੇਸ਼ ਲਾਗੂ ਧਾਰਾ 144 ਦੇ ਤਹਿਤ ਸਖ਼ਤੀ ਨਾਲ਼ ਲਾਗੂ ਕਰਨਗੀਆਂ।

ਕਿਸੇ ਵੀ ਉਲੰਘਣਾ ਲਈ ਮੈਰਿਜ ਪੈਲੇਸ ਅਤੇ ਹੋਟਲਾਂ ਦੇ ਮਾਲਕਾ ਦਾ ਲਾਇਸੈਂਸ ਸਸਪੈਂਡ ਵੀ ਹੋ ਸਕਦਾ ਹੈ,ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ,ਜਿਸ ਕਾਰਨ ਕੋਵਿਡ-19 ਦੇ ਕਾਰਨ ਇਸ ਕਾਰਨ ਲੋਕ ਇਸ ਦੀ ਚਪੇਟ ਵਿੱਚ ਆ ਰਹੇ ਹਨ,ਤੇ ਲੋਕਾਂ ਦੀ ਮੋਤਾਂ ਦਾ ਕਾਰਨ ਬਣਾਦਾ ਜਾ ਰਿਹਾ ਹੈ,ਪੰਜਾਬ ਦੇ ਨਾਲ ਲੱਗਦੇ ਦਿੱਲੀ,ਹਰਿਆਣਾ,ਰਾਜਸਥਾਨ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਹੈ।

ਇਹ ਵੀ ਪੜ੍ਹੋ : –

CBSE Result 12भी Class के नतीजे ऐलान किये,घोषणा करने के कुछ ही मिनट में सीबीऐसयी की वेबासाइट क्रैश

ਪੰਜਾਬ ਸਰਕਾਰ ਵੱਲੋਂ PSEB ਦੀਆਂ ਸਾਰੀਆਂ ਰਹਿੰਦੀਆਂ ਪ੍ਰੀਖਿਆਵਾਂ ਰੱਦ

ਤੁਲੀ ਲੈਬ ਵੱਲੋਂ ਕੋਵਿਡ-19 ਟੈਸਟ ਸਬੰਧੀ ਗਲਤ ਰਿਪੋਰਟ ਦੇਣ ਦੇ ਮੁੱਦੇ ਉਤੇ ਉਚ ਪੱਧਰੀ ਜਾਂਚ ਦਾ ਐਲਾਨ

तेल की कीमतों में एक बार फिर से बढ़ गई,Delhi में मिल रहा सब से महँगा डीजल

हरियाणा में मास्क ज़रूरी मास्क न पहनने पर 500 रुपये जुर्माने

अनुपम खैर के घर तक पहुंच कोरोना,उनकी माँ दुलारी,भायी राजू, भाभी,भतीजी की कोरोना पॉजिटिव रिपोर्ट आई

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ
Leave a Reply

Your email address will not be published. Required fields are marked *