ਸੁਖਬੀਰ ਬਾਦਲ ਨੇ ਨਹੀਂ ਭੇਜੀ ਰਾਮ ਰਹੀਮ ਲਈ ਪੋਸ਼ਾਕ ਸੁਖਬੀਰ ਬਾਦਲ ਦੇ ਬਚਾਅ ਵਿੱਚ ਆਏ ਸੁਖਬੀਰ ਬਾਦਲ ਨੇ ਨਹੀਂ ਭੇਜੀ ਰਾਮ ਰਹੀਮ ਲਈ ਪੋਸ਼ਾਕ ਸੁਖਬੀਰ ਬਾਦਲ ਦੇ ਬਚਾਅ ਵਿੱਚ ਆਏ

Date

Your browser is not supported for the Live Clock Timer, please visit the Support Center for support.
ਸੁਖਬੀਰ ਬਾਦਲ ਨੇ ਨਹੀਂ ਭੇਜੀ ਰਾਮ ਰਹੀਮ ਲਈ ਪੋਸ਼ਾਕ ਸੁਖਬੀਰ ਬਾਦਲ ਦੇ ਬਚਾਅ ਵਿੱਚ ਆਏ SGPC ਪ੍ਰਧਾਨ ਲੌਂਗੋਵਾਲ

ਸੁਖਬੀਰ ਬਾਦਲ ਨੇ ਨਹੀਂ ਭੇਜੀ ਰਾਮ ਰਹੀਮ ਲਈ ਪੋਸ਼ਾਕ ਸੁਖਬੀਰ ਬਾਦਲ ਦੇ ਬਚਾਅ ਵਿੱਚ ਆਏ SGPC ਪ੍ਰਧਾਨ ਲੌਂਗੋਵਾਲ

81

AZAD SOCH :-

ਲੌਂਗੋਵਾਲ :- ਡੇਰਾ ਸਿਰਸਾ ਮੁਖੀ ਵੱਲੋਂ ਗੁਰੂ ਗੋਬਿੰਦ ਸਿੰਘ ਦੀ ਪੁਸ਼ਾਕ ਦੀ ਨਕਲ ਮਾਮਲੇ ਸਬੰਧੀ ਮੁੱਦੇ ‘ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਨੂੰ ਰਾਜਨੀਤੀ ਕਰਾਰ ਦਿੱਤਾ ਹੈ, ਪ੍ਰਧਾਨ ਲੌਂਗੋਵਾਲ ਅੱਜ ਬਰਨਾਲਾ ਦੇ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਵਿਖੇ ਪਹੁੰਚੇ ਹਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਸ ਮਾਮਲੇ ਦੇ ਜਾਣ-ਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕਰਨ ਵਾਲੀਆਂ ਪਾਰਟੀਆਂ ਅਤੇ ਲੀਡਰ ਇਸ ਮਾਮਲੇ ‘ਤੇ ਰਾਜਨੀਤੀ ਕਰ ਰਹੇ ਹਨ,ਲੌਂਗੋਵਾਲ ਅੱਜ ਬਰਨਾਲਾ ਦੇ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਪੋਸ਼ਾਕ ਮਾਮਲੇ ‘ਤੇ ਪ੍ਰਤੀਕਿਰਿਆ ਦਿੱਤੀ ਹੈ ।

ਤੁਲੀ ਲੈਬ ਵੱਲੋਂ ਕੋਵਿਡ-19 ਟੈਸਟ ਸਬੰਧੀ ਗਲਤ ਰਿਪੋਰਟ ਦੇਣ ਦੇ ਮੁੱਦੇ ਉਤੇ ਉਚ ਪੱਧਰੀ ਜਾਂਚ ਦਾ ਐਲਾਨ


ਇਸ ਦੇ ਨਾਲ ਹੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਵਿੱਚ ਦੁੱਧ-ਘਿਓ ਸਬੰਧੀ ਟੈਂਡਰ ਗੁਜਰਾਤ ਦੀ ਕੰਪਨੀ ਨੂੰ ਦਿੱਤੇ ਜਾਣ ਤੇ ਕਿਹਾ ਕਿ ਪਹਿਲਾਂ ਇਹ ਟੈਂਡਰ ਵੇਰਕਾ ਕੰਪਨੀ ਨੂੰ ਦਿੱਤੇ ਜਾਂਦੇ ਸਨ,ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਇੱਕ ਟੈਂਡਰ ਕਮੇਟੀ ਬਣਾਈ ਜਾਂਦੀ ਹੈ, ਜੋ ਵੱਖ ਵੱਖ ਕੰਪਨੀਆਂ ਦੇ ਟੈਂਡਰ ਲੈ ਕੇ ਇਹ ਟੈਂਡਰ ਕੰਪਨੀਆਂ ਨੂੰ ਦਿੰਦੀ ਹੈ।

ਪਿਛਲੇ ਸਮੇਂ ਦੌਰਾਨ ਵੇਰਕਾ ਵੱਲੋਂ ਭੇਜੇ ਗਏ ਘਿਓ ਦੇ ਮਾਮਲੇ ਵਿੱਚ ਘਪਲੇਬਾਜ਼ੀ ਸਾਹਮਣੇ ਆਈ ਹੈ,ਇਸ ਮਾਮਲੇ ‘ਤੇ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਚਿੱਠੀ ਵੀ ਭੇਜੀ ਗਈ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ, ਪਰ ਇਸ ਮਾਮਲੇ ਵਿਚ ਅਜੇ ਤੱਕ ਕੋਈ ਜਾਂਚ ਨਹੀਂ ਕੀਤੀ ਗਈ ਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪੰਜਾਬ ਦੇ ਕਿਸਾਨਾਂ ਦੇ ਨਾਲ ਹੈ,ਕਰੋਨਾ ਦੇ ਲੋਕਡਾਉਨ ਦੌਰਾਨ ਦੁੱਧ ਦੀ ਕੀਮਤ ਬੇਹੱਦ ਘਟੀ ਹੈ,ਪਰ ਸ਼੍ਰੋਮਣੀ ਕਮੇਟੀ ਇਹੀ ਦੁੱਧ 40 ਤੋਂ ਵੱਧ ਕੀਮਤ ‘ਤੇ ਖ਼ਰੀਦਦੀ ਆਈ ਹੈ।

ਇਹ ਵੀ ਪੜ੍ਹੋ: –

ਪੰਜਾਬ ਦੇ ਮੁੱਖ ਮੰਤਰੀ ਵੱਲੋਂ DGP ਨੂੰ ਕੋਵਿਡ ਲਈ ਵਿਸ਼ੇਸ਼ ਦਸਤੇ ਤਿਆਰ ਕਰਨ ਦੇ ਹੁਕਮ

ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ ਬੇਟਾ ਵੀ ਕੋਰੋਨਾ Positive

ਪੰਜਾਬ ਸਰਕਾਰ ਵੱਲੋਂ 9.5 ਲੱਖ ਕਿਸਾਨ ਪਰਿਵਾਰਾਂ ਲਈ ਸਿਹਤ ਬੀਮਾ ਯੋਜਨਾ

रक्षा मंत्री राजनाथ सिंह लेह पहुंचे, हमें भारतीय फ़ौज पर मान है,सिंह ने कहा कि चीन से बातचीत जारी

राजस्थान हाईकोर्ट में सचिन पायलट की याचिका पर सुनवायी टली,पटीशन में संशोधन के लिए समय लिया

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ





Leave a Reply

Your email address will not be published. Required fields are marked *