ਪੰਜਾਬ ਵਿੱਚ ਇਕ ਦਿਨ ‘ਚ ਆਏ ਕੋਰੋਨਾ ਵਾਇਰਸ ਦੇ 348 ਨਵੇਂ ਕੇਸ ਆਏ ਸਾਹਮਣੇ,9 ਮੌਤਾਂ ਪੰਜਾਬ ਵਿੱਚ ਇਕ ਦਿਨ ‘ਚ ਆਏ ਕੋਰੋਨਾ ਵਾਇਰਸ ਦੇ 348 ਨਵੇਂ ਕੇਸ ਆਏ ਸਾਹਮਣੇ,9 ਮੌਤਾਂ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਇਕ ਦਿਨ ‘ਚ ਆਏ ਕੋਰੋਨਾ ਵਾਇਰਸ ਦੇ 348 ਨਵੇਂ ਕੇਸ ਆਏ ਸਾਹਮਣੇ,9 ਮੌਤਾਂ

ਪੰਜਾਬ ਵਿੱਚ ਇਕ ਦਿਨ ‘ਚ ਆਏ ਕੋਰੋਨਾ ਵਾਇਰਸ ਦੇ 348 ਨਵੇਂ ਕੇਸ ਆਏ ਸਾਹਮਣੇ,9 ਮੌਤਾਂ

85

AZAD SOCH :-

PATIALA :- ਪੰਜਾਬ ਵਿੱਚ ਕੋਰੋਨਾ ਦਾ ਕਹਿਰ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ,ਜਿਸ ਕਾਰਨ ਸੂਬੇ ਵਿੱਚ ਕੋਵਿਡ-19 ਦੇ ਕਾਰਨ ਲੋਕਾਂ ਦੀ ਮੌਤਾਂ ਹੋ ਰਹਿਆਂ ਹਨ,ਜੋ ਕਿ ਪੰਜਾਬ ਤੇ ਲਈ ਚਿੰਤ੍ਹਾਂ ਦਾ ਵਿਸ਼੍ਹਾਂ ਬਣ ਚੁੱਕਾ ਹੈ, ਪੰਜਾਬ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਦੇ 348 ਨਵੇਂ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ ਅਤੇ 9 ਹੋਰ ਮੌਤਾਂ ਹੋ ਗਈਆਂ ਹਨ।

ਪੰਜਾਬ ਵਿੱਚ ਕੁੱਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 9442 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 239 ਹੋ ਗਿਆ ਹੈ,ਇਸ ਦੌਰਾਨ ਸੂਬੇ ਵਿੱਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 6373 ਹੋ ਗਈ ਹੈ,ਪੰਜਾਬ ਵਿੱਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਕੁੱਲ੍ਹ ਗਿਣਤੀ 2830 ਹੋ ਗਈ ਹੈ।

ਕੁੜਤਾ ਪਜਾਮਾ Song ਦੇਖੋ ਸ਼ਹਿਨਾਜ਼ ਗਿੱਲ ਟੋਨੀ ਕੱਕੜ ਦੀ ਨਵੀਂ Music ਵੀਡੀਓ

ਸੂਬੇ ‘ਚ ਕੁੱਲ 438793 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ,ਜਿਸ ਵਿੱਚ 9442 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਸ਼ਾਮ 6 ਵਜੇ ਤੱਕ ਲੁਧਿਆਣਾ 62 ,ਜਲੰਧਰ 78,ਅੰਮ੍ਰਿਤਸਰ 34 ,ਸੰਗਰੂਰ 11 ,ਪਟਿਆਲਾ 56 , ਮੋਹਾਲੀ 14 , ਗੁਰਦਾਸਪੁਰ 06 ,ਪਠਾਨਕੋਟ 03 , ਤਰਨਤਾਰਨ 01, ਹੁਸ਼ਿਆਰਪੁਰ 34, ਨਵਾਂਸ਼ਹਿਰ 01 ,ਫਰੀਦਕੋਟ 07 , ਸ੍ਰੀ ਮੁਕਤਸਰ ਸਾਹਿਬ 06 ,ਫਿਰੋਜ਼ਪੁਰ 01 ,ਫਤਿਹਗੜ੍ਹ ਸਾਹਿਬ 01 ,ਮੋਗਾ 15 , ਕਪੂਰਥਲਾ 03 ,,ਬਠਿੰਡਾ 02 ,ਰੋਪੜ 07 , ਫਾਜ਼ਿਲਕਾ 04 , ਮਾਨਸਾ ਤੋਂ 02 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।


ਇਹ ਵੀ ਪੜ੍ਹੋ:-

ਪੰਜਾਬ ਦੇ ਮੁੱਖ ਮੰਤਰੀ ਵੱਲੋਂ DGP ਨੂੰ ਕੋਵਿਡ ਲਈ ਵਿਸ਼ੇਸ਼ ਦਸਤੇ ਤਿਆਰ ਕਰਨ ਦੇ ਹੁਕਮ

ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ ਬੇਟਾ ਵੀ ਕੋਰੋਨਾ Positive

ਪੰਜਾਬ ਸਰਕਾਰ ਵੱਲੋਂ 9.5 ਲੱਖ ਕਿਸਾਨ ਪਰਿਵਾਰਾਂ ਲਈ ਸਿਹਤ ਬੀਮਾ ਯੋਜਨਾ

ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ ਬੇਟਾ ਵੀ ਕੋਰੋਨਾ Positive

ਸੁਖਬੀਰ ਬਾਦਲ ਨੇ ਨਹੀਂ ਭੇਜੀ ਰਾਮ ਰਹੀਮ ਲਈ ਪੋਸ਼ਾਕ ਸੁਖਬੀਰ ਬਾਦਲ ਦੇ ਬਚਾਅ ਵਿੱਚ ਆਏ SGPC ਪ੍ਰਧਾਨ ਲੌਂਗੋਵਾਲ

ऐश्वर्या राय बच्चन आराध्या अस्पताल में एडमिट

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *