ਪਟਿਆਲਾ ਜ਼ਿਲੇਂ ਵਿੱਚ ਕੋਰੋਨਾ ਦਾ ਕਹਿਰ ,ਇੱਕ ਦਿਨ ਵਿੱਚ ਆਏ 80 ਕੋਵਿਡ-19 ਦੇ ਕੇਸ ਪਟਿਆਲਾ ਜ਼ਿਲੇਂ ਵਿੱਚ ਕੋਰੋਨਾ ਦਾ ਕਹਿਰ ,ਇੱਕ ਦਿਨ ਵਿੱਚ ਆਏ 80 ਕੋਵਿਡ-19 ਦੇ ਕੇਸ
BREAKING NEWS
Search

Date

Your browser is not supported for the Live Clock Timer, please visit the Support Center for support.
ਪਟਿਆਲਾ ਜ਼ਿਲੇਂ ਵਿੱਚ ਕੋਰੋਨਾ ਦਾ ਕਹਿਰ ,ਇੱਕ ਦਿਨ ਵਿੱਚ ਆਏ 80 ਕੋਵਿਡ-19 ਦੇ ਕੇਸ

ਪਟਿਆਲਾ ਜ਼ਿਲੇਂ ਵਿੱਚ ਕੋਰੋਨਾ ਦਾ ਕਹਿਰ,ਇੱਕ ਦਿਨ ਵਿੱਚ ਆਏ 80 ਕੋਵਿਡ-19 ਦੇ ਕੇਸ

50

AZAD SOCH : –

PATILAL :- ਪਟਿਆਲਾ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸ਼ਹਿਰ ਪਟਿਆਲਾ ‘ਚ ਕੋਵਿਡ-19 ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ,ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿੱਚ ਇੱਕ ਦਿਨ ਵਿੱਚ 80 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।

ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਕੋਵਿਡ ਸੈਂਪਲਾਂ ਦੀਆਂ ਪ੍ਰਾਪਤ 1,450 ਦੇ ਕਰੀਬ ਰਿਪੋਰਟਾਂ ਵਿਚੋਂ 80 ਕੋਵਿਡ ਪੋਜਟਿਵ ਪਾਏ ਗਏ ਹਨ,ਜਿਸ ਨਾਲ ਜ਼ਿਲ੍ਹੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 981 ਹੋ ਗਈ ਹੈ,ਇਸ ਦੇ ਨਾਲ ਹੀ ਨਵੇਂ ਆਏ ਕੇਸਾਂ ’ਚੋਂ 51 ਪਟਿਆਲਾ ਨਾਲ ਸਬੰਧਿਤ ਹਨ ਜਦਕਿ 11 ਰਾਜਪੁਰਾ, 9 ਸਮਾਣਾ, 3 ਨਾਭਾ ਤੇ ਬਾਕੀ ਹੋਰ ਪਿੰਡਾਂ ਨਾਲ ਸਬੰਧਤ ਹਨ।

ਜ਼ਿਲ੍ਹੇ ’ਚੋਂ ਹੁਣ ਤੱਕ 35,273 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ’ਚੋਂ ਜ਼ਿਲ੍ਹਾ ਪਟਿਆਲਾ ਦੇ 981 ਜਣਿਆਂ ਦੀ ਰਿਪੋਰਟ ਪਾਜ਼ੇਟਿਵ ਤੇ 33,607 ਦੀ ਰਿਪੋਰਟ ਨੈਗੇਟਿਵ ਆਈ ਹੈ,595 ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ ਜ਼ਿਲ੍ਹੇ ਵਿੱਚ ਫਿਲਹਾਲ 572 ਐਕਟਿਵ ਕੇਸ ਹਨ,ਪੌਜਟਿਵ ਕੇਸਾਂ ਵਿੱਚੋਂ 15 ਪੋਜਟਿਵ ਕੇਸ ਦੀ ਮੌਤ ਹੋ ਚੁੱਕੀ ਹੈ ।

ਪੰਜਾਬ ਦੇ ਮੁੱਖ ਮੰਤਰੀ ਵੱਲੋਂ DGP ਨੂੰ ਕੋਵਿਡ ਲਈ ਵਿਸ਼ੇਸ਼ ਦਸਤੇ ਤਿਆਰ ਕਰਨ ਦੇ ਹੁਕਮ


ਰਾਜਿੰਦਰਾ ਹਸਪਤਾਲ ਵਿਚ ਬਣਾਏ ਗਏ ਪਲਾਜਮਾ ਥੈਰੇਪੀ ਬੈਂਕ ਲਈ ਕੋਵਿਡ ਤੋਂ ਠੀਕ ਹੋ ਚੁੱਕੇ ਪਟਿਆਲਾ ਦੇ ਵਸਨੀਕਾਂ ਨੂੰ ਪ੍ਰੇਰਿਤ ਕਰ ਕੇ ਪਲਾਜਮਾ ਦਾਨ ਕਰਨ ਲਈ ਬੁਲਾਇਆ ਜਾ ਰਿਹਾ ਹੈ,ਡਾ.ਹਰੀਸ਼ ਮਲਹੋਤਰਾ ਦੇ ਨਿੱਜੀ ਪ੍ਰੇਰਨਾ ਸਦਕਾ 15 ਪਲਾਜਮਾ ਦਾਨੀ ਇਕੱਤਰ ਕਰ ਕੇ ਰਾਜਿੰਦਰਾ ਹਸਪਤਾਲ ਨੂੰ ਭੇਜੇ ਗਏ ਹਨ ਤਾਂ ਜੋ ਰਾਜਿੰਦਰਾ ਹਸਪਤਾਲ ਇਸ ਬੈਂਕ ਦੀ ਸ਼ੁਰੂਆਤ ਕਰ ਸਕੇ।

ਉਨ੍ਹਾਂ ਕੋਵਿਡ ਤੋਂ ਠੀਕ ਹੋ ਚੁੱਕੇ ਵਿਅਕਤੀਆਂ ਨੂੰ ਬੇਨਤੀ ਕੀਤੀ ਕਿ ਉਹ ਸਮਾਜ ਦੀ ਵਡਮੁੱਲੀ ਸੇਵਾ ਲਈ ਪਲਾਜਮਾ ਦੇਣ ਲਈ ਅੱਗੇ ਆਉਣ
ਪਟਿਆਲਾ ਤੋਂ ਇਲਾਵਾ ਪੰਜਾਬ ਦੇ ਹੋਰ ਜ਼ਿਲਿ੍ਹਆਂ ਵਿੱਚ ਵੀਂ ਕੋਰੋਨਾ ਦੇ ਮਰੀਜਾਂ ਦੀ ਸੰਖਿਆਂ ਵੱਧ ਰਹੀ ਹੈ, ਜੋ ਕਿ ਘਾਤਕ ਹੋ ਸਕਦਾ ਹੈ, ਪੰਜਾਬ ਦੇ ਸੰਗਰੂਰ, ਲੁਧਿਆਣਾ, ਜਲੰਧਰ,ਅ੍ਰੰਮਿਤਸਰ ਸਾਹਿਬ, ਵਿੱਚ ਕੋਰੋਨਾ ਦੇ ਮਰੀਜਾਂ ਗਿਣਤੀ ਵੱਧ ਰਹੀ ਹੈ.

ਇਹ ਵੀ ਪੜ੍ਹੋ:-

ਪੰਜਾਬ ਦੇ ਕਈ ਜ਼ਿਲਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ,ਮੌਸਮ ਵਿਭਾਗ ਵੱਲੋਂ ਅਲਰਟ ਜਾਰੀ


ਪੰਜਾਬ ਵਿੱਚ 126 ਸ਼ਹਿਰੀ ਲੋਕਲ ਬਾਡੀਜ਼ ਚੋਣਾਂ ਇਸ ਸਾਲ ਅਕਤੂਬਰ ਵਿੱਚ

ਕੁੜਤਾ ਪਜਾਮਾ Song ਦੇਖੋ ਸ਼ਹਿਨਾਜ਼ ਗਿੱਲ ਟੋਨੀ ਕੱਕੜ ਦੀ ਨਵੀਂ Music ਵੀਡੀਓ

ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ ਬੇਟਾ ਵੀ ਕੋਰੋਨਾ Positive

ਸੁਖਬੀਰ ਬਾਦਲ ਨੇ ਨਹੀਂ ਭੇਜੀ ਰਾਮ ਰਹੀਮ ਲਈ ਪੋਸ਼ਾਕ ਸੁਖਬੀਰ ਬਾਦਲ ਦੇ ਬਚਾਅ ਵਿੱਚ ਆਏ SGPC ਪ੍ਰਧਾਨ ਲੌਂਗੋਵਾਲ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *