'ਸੰਜੂ' Song ਮਗਰੋਂ ਪੁਲਿਸ ਨੇ ਕੱਸਿਆ ਸ਼ਿਕੰਜਾ, ਸਿੱਧੂ ਮੂਸੇਵਾਲਾ ਤੇ ਇੱਕ ਹੋਰ ਕੇਸ 'ਸੰਜੂ' Song ਮਗਰੋਂ ਪੁਲਿਸ ਨੇ ਕੱਸਿਆ ਸ਼ਿਕੰਜਾ, ਸਿੱਧੂ ਮੂਸੇਵਾਲਾ ਤੇ ਇੱਕ ਹੋਰ ਕੇਸ
BREAKING NEWS
Search

Date

Your browser is not supported for the Live Clock Timer, please visit the Support Center for support.
'ਸੰਜੂ' Song ਮਗਰੋਂ ਪੁਲਿਸ ਨੇ ਕੱਸਿਆ ਸ਼ਿਕੰਜਾ, ਸਿੱਧੂ ਮੂਸੇਵਾਲਾ ਤੇ ਇੱਕ ਹੋਰ ਕੇਸ

‘ਸੰਜੂ’ Song ਮਗਰੋਂ ਪੁਲਿਸ ਨੇ ਕੱਸਿਆ ਸ਼ਿਕੰਜਾ, ਸਿੱਧੂ ਮੂਸੇਵਾਲਾ ਤੇ ਇੱਕ ਹੋਰ ਕੇਸ

76

AZAD SOCH :-

PATIALA :- ਸਿੱਧੂ ਮੂਸੇਵਾਲਾ ਅਕਸਰ ਆਪਣੇ ਗੀਤਾ ਕਾਰਨ ਚਰਚਾ ਵਿੱਚ ਰਹਿੰਦਾ ਹੈ, ਇਸ ਦੇ ਨਾਲ ਹੀ ਮੂਸੇਵਾਲੇ ਦਾ ਨਵਾਂ ਗੀਤ ਚਰਚਾ ਵਿੱਚ ਹੈ, ਜਿਸ ਇਸ ਗੀਤ ਦਾ ਨਾਮ ਸੰਜੂ ਹੈ, ਜ਼ੋ ਇਸ ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਿਆ ਹੈ, ਮੀਡੀਆਂ ਖ਼ਬਰਾਂ ਅਨੁਸਾਰ ਅਤੇ ਮਿਲੀ ਜਾਣਕਾਰੀ ਅਨੁਸਾਰ ਸਿੱਧੂ ਖ਼ਿਲਾਫ਼ ਕ੍ਰਾਈਮ ਬ੍ਰਾਂਚ ਨੇ ਹਿੰਸਾ ਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਦੇ ਦੋਸ਼ ਵਿੱਚ ਇੱਕ ਹੋਰ ਕੇਸ ਦਰਜ ਕੀਤਾ ਹੈ।

ਗਾਣਾ “ਸੰਜੂ”, ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਰਿਲੀਜ਼ ਹੋਇਆ ਸੀ,ਸਿੱਧੂ ਦਾ ਇਹ ਗਾਣਾ “ਸੰਜੂ” ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਸ ‘ਤੇ ਟ੍ਰੈਂਡ ਕਰ ਰਿਹਾ ਹੈ, ਜ਼ੋ ਕਿ ਇਸ ਸਮੇਂ Bollywood ਵਿੱਚ ਬਹੁਤ ਪਸੰਦ ਕੀਤਾ ਜਾ ਰਿਹਾ ਹੈ, ਕਈ Bollywood ਦੇ ਕਾਲਾਕਾਰਾਂ ਨੇ ਇਸ ਗੀਤ ਨੂੰ ਪਸੰਦ ਕੀਤਾ।

ਪੰਜਾਬ ਦੇ ਮੁੱਖ ਮੰਤਰੀ ਵੱਲੋਂ DGP ਨੂੰ ਕੋਵਿਡ ਲਈ ਵਿਸ਼ੇਸ਼ ਦਸਤੇ ਤਿਆਰ ਕਰਨ ਦੇ ਹੁਕਮ

ਪਰ ਹੁਣ ਗਾਣੇ ‘ਚ ਹਥਿਆਰਾਂ ਦੀ ਵਰਤੋਂ ਤੇ ਵੱਖ-ਵੱਖ ਐਫਆਈਆਰਜ਼ ਬਾਰੇ ਸ਼ੇਖੀ ਮਾਰਨਾ, ਜਿਹੀਆਂ ਗੱਲਾਂ ਕਾਰਨ ਆਰਮਜ਼ ਐਕਟ ਅਧੀਨ ਇਹ ਕੇਸ ਦਰਜ ਕੀਤਾ ਗਿਆ ਹੈ,ਸਿੱਧੂ ਮੂਸੇਵਾਲਾ ਨੂੰ ਆਰਮਜ਼ ਐਕਟ ਦੇ ਕੇਸ ਵਿੱਚ ਮਿਲੀ ਅਗਾਊਂ ਜ਼ਮਾਨਤ ਰੱਦ ਕਰਨ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕਰਨ ਜਾ ਰਹੀ ਹੈ।


ਇਸ ਦੇ ਨਾਲ ਹੀ ਬਰਨਾਲਾ ਪੁਲਿਸ ਵੱਲੋਂ ਆਪਦਾ ਪ੍ਰਬੰਧਨ ਅਤੇ ਅਸਲਾ ਐਕਟ ਅਧੀਨ ਵੱਖ-ਵੱਖ ਅਪਰਾਧਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ,ਇਸ ਦੌਰਾਨ ਸਿੱਧੂ ਦੀਆਂ ਕਰਫਿਊ ਦੌਰਾਨ ਫਾਇਰਿੰਗ ਰੇਂਜ ‘ਤੇ ਏਕੇ 47 ਰਾਈਫਲ ਚਲਾਉਣ ਦੀਆਂ ਤਸਵੀਰਾਂ ਸੋਸ਼ਲ ਮੀਡੀਆੋ ਤੇ ਵਾਇਰਲ ਹੋਈਆਂ ਸੀ।

ਇਹ ਵੀ ਪੜ੍ਹੋ:-

ਪਟਿਆਲਾ ਜ਼ਿਲੇਂ ਵਿੱਚ ਕੋਰੋਨਾ ਦਾ ਕਹਿਰ,ਇੱਕ ਦਿਨ ਵਿੱਚ ਆਏ 80 ਕੋਵਿਡ-19 ਦੇ ਕੇਸ

ਪੰਜਾਬ ਦੇ ਕਈ ਜ਼ਿਲਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ,ਮੌਸਮ ਵਿਭਾਗ ਵੱਲੋਂ ਅਲਰਟ ਜਾਰੀ


ਪੰਜਾਬ ਵਿੱਚ 126 ਸ਼ਹਿਰੀ ਲੋਕਲ ਬਾਡੀਜ਼ ਚੋਣਾਂ ਇਸ ਸਾਲ ਅਕਤੂਬਰ ਵਿੱਚ

ਕੁੜਤਾ ਪਜਾਮਾ Song ਦੇਖੋ ਸ਼ਹਿਨਾਜ਼ ਗਿੱਲ ਟੋਨੀ ਕੱਕੜ ਦੀ ਨਵੀਂ Music ਵੀਡੀਓ

ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ ਬੇਟਾ ਵੀ ਕੋਰੋਨਾ Positive

ਸੁਖਬੀਰ ਬਾਦਲ ਨੇ ਨਹੀਂ ਭੇਜੀ ਰਾਮ ਰਹੀਮ ਲਈ ਪੋਸ਼ਾਕ ਸੁਖਬੀਰ ਬਾਦਲ ਦੇ ਬਚਾਅ ਵਿੱਚ ਆਏ SGPC ਪ੍ਰਧਾਨ ਲੌਂਗੋਵਾਲ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *