ਪੰਜਾਬ ਵਿੱਚ ਕੋਵਿਡ-19 ਦੇ ਮਰੀਜਾਂ ਗਿਣਤੀ 12,216 ਹੋਈ,ਹੁਣ ਤੱਕ ਸੂਬੇ ਵਿੱਚ 282 ਲੋਕਾਂ ਦੀ ਮੌਤ ਪੰਜਾਬ ਵਿੱਚ ਕੋਵਿਡ-19 ਦੇ ਮਰੀਜਾਂ ਗਿਣਤੀ 12,216 ਹੋਈ,ਹੁਣ ਤੱਕ ਸੂਬੇ ਵਿੱਚ 282 ਲੋਕਾਂ ਦੀ ਮੌਤ

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੋਵਿਡ-19 ਦੇ ਮਰੀਜਾਂ ਗਿਣਤੀ 12,216 ਹੋਈ,ਹੁਣ ਤੱਕ ਸੂਬੇ ਵਿੱਚ 282 ਲੋਕਾਂ ਦੀ ਮੌਤ

ਪੰਜਾਬ ਵਿੱਚ ਕੋਵਿਡ-19 ਦੇ ਮਰੀਜਾਂ ਗਿਣਤੀ 12,216 ਹੋਈ,ਹੁਣ ਤੱਕ ਸੂਬੇ ਵਿੱਚ 282 ਲੋਕਾਂ ਦੀ ਮੌਤ

122

AZAD SOCH :-

PATIALA :- ਪੰਜਾਬ ਵਿੱਚ ਕੋਰੋਨਾ ਵਾਇਰਸ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ, ਜਿਸ ਕਾਰਨ ਸੂਬੇ ਵਿੱਚ ਹੁਣ ਤੱਕ ਕੋਵਿਡ-19 ਦੇ ਮਰੀਜਾਂ ਦੀ ਗਿਣਤੀ 12,216 ਹੋ ਗਈ ਹੈ, ਕੋਵਿਡ-19 ਦੇ ਮਾਰਨ ਹੁਣ ਤੱਕ ਸੂਬੇ ਵਿੱਚ 282 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਜ਼ੋ ਕਿ ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਹੈ, ਇਸ ਦੇ ਨਾਲ ਅੱਜ ਪੰਜਾਬ 482 ਕੋਰੋਨਾ ਦੇ ਮਰੀਜਾਂ ਦੀ ਰਿਪੋਰਟ ਆਈ ਹੈ.

ਇਸ ਦੇ ਨਾਲ ਪੰਜਾਬ ਵਿੱਚ 8,096 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਹਨ ਤੇ ਇਸ ਸਮੇਂ 3,838 ਮਰੀਜ ਇਲਾਜ ਅਧੀਨ ਹਨ,ਇਕ ਜਾਣਕਾਰੀ ਅਨੁਸਾਰ ਪੀੜਤ 83 ਮਰੀਜ਼ ਆਕਸੀਜਨ ਅਤੇ 17 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ,ਅੱਜ ਸਭ ਤੋਂ ਵੱਧ ਨਵੇਂ ਮਾਮਲੇ ਜਲੰਧਰ ਤੋਂ 76, ਹੁਸ਼ਿਆਰਪੁਰ ਤੋਂ 70 ਤੇ ਪਟਿਆਲਾ ਤੋਂ 70 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ.


ਭਾਰਤ ਵਿੱਚ ਵੱਧ ਰਹੇ ਹਨ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ :-


ਦੇਸ਼ ਵਿੱਚ ਕੋਵਿਡ-19 ਦੇ ਕਾਰਨ ਲੋਕ ਇਸ ਮਹਾਂਮਾਰੀ ਦੀ ਚਪੇਟ ਵਿੱਚ ਆ ਰਹੇ ਹਨ, ਜਿਸ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵੀਂ ਲਗਾਤਾਰ ਵੱਧ ਰਹੀ ਹੈ, ਹੁਣ ਤੱਕ ਭਾਰਤ ਵਿੱਚ ਕੋਰੋਨਾ ਦੇ ਮਰੀਜਾਂ ਦੀ ਸੰਖਿਆਂ 1,314,616 ਹੋ ਗਈ ਹੈ, ਤੇ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਵੀਂ 30,957 ਹੋ ਗਈ ਹੈ। ਤੇ ਠੀਕ ਹੋਣ ਵਾਲਿਆਂ ਦੀ ਗਿਣਤੀ 833,480 ਹੋ ਗਈ ਹੈ, ਭਾਰਤ ਵਿੱਚ ਠੀਕ ਹੋਣ ਦੀ ਦਰ ਵਿਸ਼ਵ ਦੇ ਹੋਰ ਮੁਲਕਾਂ ਤੋਂ ਚੰਗੀ ਹੈ, ਦਿੱਲੀ,ਮਹਾਂਰਾਸ਼ਟਰ,ਗੁਜ਼ਰਾਤ,ਬਿਹਾਰ,ਉੱਤਰ ਪ੍ਰਦੇਸ਼ ਇਸ ਸਮੇਂ ਕੋਵਿਡ-19 ਦੇ ਮਰੀਜਾਂ ਦੀ ਗਿਣਤੀ ਸਭ ਤੋਂ ਜਿਆਦਾ ਹੈ.

ਦੁਨੀਆਂ ਕੋਵਿਡ-19 ਦੇ ਮਰੀਜਾਂ ਦੀ ਸੰਖਿਆਂ ਵੱਧਣਾਂ ਜਾਰੀ ਹੈ ਵਰਲਡੋਮੀਟਰ ਅਨੁਸਾਰ ਵਿਸ਼ਵ ਵਿੱਚ ਕੋਰੋਨਾ ਮਹਾਂਮਾਰੀ ਕਾਰਨ 15,722,682 ਹੋ ਗਈ ਹੈ, ਅਤੇ ਮਰਨ ਵਾਲਿਆਂ ਦੀ ਸੰਖਿਆਂ ਵੀਂ 637,810 ਹੋ ਗਈ ਹੈ, ਤੇ ਠੀਕ ਹੋਣ ਵਾਲਿਆਂ ਦੀ ਗਿਣਤੀ ਵੀਂ 9,595,463 ਹੋ ਗਈ ਹੈ, ਸਭ ਤੋਂ ਜਿਆਦਾ ਇਸ ਮਹਾਂਮਾਰੀ ਦੇ ਮਰੀਜ ਅਮਰੀਕਾ ਵਿੱਚ ਅਤੇ ਦੂਸਰੇ ਸਥਾਨ ਤੇ ਬ੍ਰਜ਼ਿਲ ਦੇਸ਼ ਹੈ, ਤੇ ਤੀਸਰੇ ਸਥਾਨ ਤੇ ਭਾਰਤ ਹੈ.

ਇਹ ਵੀ ਪੜ੍ਹੋ: –

झारखंड में मास्क न पहनने पर हो सकती है,2 साल की कैद और 1 लाख जुर्माना

मुकैश अम्बानी रिलायंस इंटस्टरीज़ के चेयरमैन दुनिया के पाँचवे सब से अधिक अमीर कारोबारी

इस बार कोरोना वायरस कारण नहीं होगा नोबल पुरुस्कार समारोह

रूस के अरबपतियों ने लगवाईआं कोरोना वायरस का टीका,राष्ट्रपति पुतिन इस में शामिल

Oxford University द्वारा तैयार की COVID-19 वैक्सीन,भारत को दिसंबर तक्क मिलने की उमीद

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *