ਬਠਿੰਡਾ ਵਿਖੇ ਨਹਿਰ ਵਿਚੋਂ ਰਾਕੇਟ ਲਾਂਚਰ ਮਿਲੀਆਂ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਠਿੰਡਾ ਵਿਖੇ ਨਹਿਰ ਵਿਚੋਂ ਰਾਕੇਟ ਲਾਂਚਰ ਮਿਲੀਆਂ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ

Live Clock Date

Your browser is not supported for the Live Clock Timer, please visit the Support Center for support.
ਬਠਿੰਡਾ ਵਿਖੇ ਨਹਿਰ ਵਿਚੋਂ ਰਾਕੇਟ ਲਾਂਚਰ ਮਿਲੀਆਂ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਬਠਿੰਡਾ ਵਿਖੇ ਨਹਿਰ ਵਿਚੋਂ ਰਾਕੇਟ ਲਾਂਚਰ ਮਿਲੀਆਂ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ

84

AZAD SOCH :-

ਬਠਿੰਡਾ :- ਬਠਿੰਡਾ ਵਿਚ ਸ਼ਨੀਵਾਰ ਦੁਪਹਿਰ ਬਾਅਦ ਨਹਿਰ ‘ਚੋਂ ਇਕ ਰਾਕੇਟ ਲਾਂਚਰ ਮਿਲਣ ਨਾਲ ਸਨਸਨੀ ਫੈਲ ਗਈ,ਸੂਚਨਾ ਮਿਲਣ ‘ਤੇ ਪੁਲਿਸ ਤੇ ਆਰਮੀ ਦਾ ਬੰਬ ਡਿਸਪੋਜ ਕਰਨ ਵਾਲੀ ਟੀਮ ਰਾਕੇਟ ਲਾਂਚਰ ਨੂੰ ਖਾਲੀ ਥਾਂ ‘ਤੇ ਲੈ ਗਈ,ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ,ਸੂਚਨਾ ਪਾ ਕੇ ਥਾਣਾ ਕੋਤਵਾਲੀ ਇੰਚਾਰਜ ਦੇਵੇਂਦਰ ਸਿੰਘ ਮੌਕੇ ‘ਤੇ ਪੁੱਜੇ,ਨਾਲ ਹੀ ਕਮਾਂਡੋਜ਼ ਵੀ ਪਹੁੰਚ ਗਏ ਸਨ।

ਪੁਲਿਸ ਨੇ ਤੁਰੰਤ ਮੌਕੇ ‘ਤੇ ਸੁਰੱਖਿਆ ਪ੍ਰਬੰਧ ਕਰਦੇ ਹੋਏ ਆਰਮੀ ਦੇ ਬੰਬ ਡਿਸਪੋਜ ਕਰਨ ਵਾਲੇ ਦਸਤੇ ਨੂੰ ਸੂਚਿਤ ਕੀਤਾ,ਬੰਬ ਡਿਸਪੋਜਲ ਟੀਮ ਦੇ ਮੁਤਾਬਕ ਆਰਮੀ ਦਾ ਰਾਕੇਟ ਲਾਂਚਰ ਕਾਫੀ ਖਤਰਨਾਕ ਹੈ,ਜਾਣਕਾਰੀ ਅਨੁਸਾਰ ਪਤਾ ਚੱਲਾ ਹੈ,ਮੁਤਾਬਕ 2 ਨੌਜਵਾਨ ਲਗਭਗ 1 ਵਜੇ ਥਰਮਲ ਪਾਵਰ ਸਟੇਸ਼ਨ ਦੀ ਝੀਲ ਨੰਬਰ ਇਕ ਕੋਲ ਮੱਛੀ ਫੜ ਰਹੇ ਸਨ।

मध्य प्रदेश के CM शिवराज सिंह चौहान कोरोना पॉजिटिव

ਉਨ੍ਹਾਂ ਨੂੰ ਅਚਾਨਕ ਅਜ਼ੀਬ ਵਸਤੂ ਉਨ੍ਹਾਂ ਨੇ ਵੇਖੀ ਤਾਂ ਬਾਅਦ ਉਨ੍ਹਾਂ ਨੇ ਬਾਹਰ ਖਿੱਚਣ ‘ਤੇ ਬੰਬਨੁਮਾ ਚੀਜ਼ ਅਟਕੀ ਮਿਲੀ ਰਾਕੇਟ ਲਾਂਚਰ ਨੂੰ ਕਿਸੇ ਖਾਲੀ ਥਾਂ ‘ਤੇ ਲਿਜਾ ਕੇ ਨਸ਼ਟ ਕੀਤਾ ਜਾਵੇਗਾ।

ਇਹ ਵੀ ਪੜ੍ਹੋ: –


भारत में पिछले 24 घंटों दौरान कोरोना के 48,916 मामाले सामने आए और 757 लोगों की मौत

IPL: 2020 की तरीकों का ऐलान,19 सितम्बर को शुरू होगा टूर्नामैंट,आई अहम जाणकारी

रूस के अरबपतियों ने लगवाईआं कोरोना वायरस का टीका,राष्ट्रपति पुतिन इस में शामिल

झारखंड में मास्क न पहनने पर हो सकती है,2 साल की कैद और 1 लाख जुर्माना

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *