ਯੂਨਾਈਟਿਡ ਅਕਾਲੀ ਦਲ 'ਚ ਸ਼੍ਰੋਮਣੀ ਅਕਾਲੀ ਦਲ ਢੀਂਡਸਾ ਦਾ ਹੋਇਆ ਰਲੇਵਾਂ ਯੂਨਾਈਟਿਡ ਅਕਾਲੀ ਦਲ 'ਚ ਸ਼੍ਰੋਮਣੀ ਅਕਾਲੀ ਦਲ ਢੀਂਡਸਾ ਦਾ ਹੋਇਆ ਰਲੇਵਾਂ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਯੂਨਾਈਟਿਡ ਅਕਾਲੀ ਦਲ 'ਚ ਸ਼੍ਰੋਮਣੀ ਅਕਾਲੀ ਦਲ ਢੀਂਡਸਾ ਦਾ ਹੋਇਆ ਰਲੇਵਾਂ

ਯੂਨਾਈਟਿਡ ਅਕਾਲੀ ਦਲ ‘ਚ ਸ਼੍ਰੋਮਣੀ ਅਕਾਲੀ ਦਲ ਢੀਂਡਸਾ ਦਾ ਹੋਇਆ ਰਲੇਵਾਂ

88

AZAD SOCH :-

PATIALA :- ਪੰਜਾਬ ‘ਚ ਯੂਨਾਈਟਿਡ ਅਕਾਲੀ ਦਲ ਸ਼ਨੀਵਾਰ ਨੂੰ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹੋ ਗਏ ਹਨ ਯੂਨਾਈਟਿਡ ਅਕਾਲੀ ਦਲ ਗੱਠਜੋੜ ਕਰ ਲਿਆ ਹੈ, ਇਸ ਸਮੇਂ ਢੀਂਡਸਾ ਨੇ ਕਿਹਾ ਕਿ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤ ਹੋਇਆਂ ਹੈ ।

ਗੁਰੂਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਵਿਚ ਯੂਨਾਈਟਿਡ ਅਕਾਲੀ ਦਲ ਦੇ ਮੁਖੀ ਭਾਈ ਮੋਕਮ ਸਿੰਘ ਨੇ ਪਾਰਟੀ ਵਿਚ ਰਲੇਵੇਂ ਦਾ ਐਲਾਨ ਕੀਤਾ।


ਇਸ ਸਮੇਂ ਮੀਡੀਆਂ ਨਾਲ ਗੱਲ ਕਰਦੇ ਹੋਏ ਭਾਈ ਮੋਕਮ ਸਿੰਘ ਨੇ ਆਖਿਆਂ ਕਿ ਉਨ੍ਹਾਂ ਲਈ ਪਹਿਲਾਂ ਪੰਥ ਅਤੇ ਪੰਜਾਬ ਹੈ, ਉਸ ਤੋਂ ਬਾਅਦ ਹੀ ਰਾਜਨੀਤੀ ਆਉਂਦੀ ਹੈ, ਇਸ ਨਾਲ ਹੀ ਉਨ੍ਹਾਂ ਨੇ ਆਖਿਆਂ ਕਿ ਬਾਦਲ ਪਰਿਵਾਰ ਨੇ ਪੰਜਾਬ ਦਾ ਕਾਫੀ ਨੁਕਸਾਨ ਕੀਤਾ ਹੈ ਅਤੇ ਹੁਣ ਸਿੱਖ ਪੰਥ ਨੂੰ ਬਚਾਉਣ ਲਈ ਸੰਘਰਸ਼ ਕਰਨਾ ਪਏਗਾ।

ਬਠਿੰਡਾ ਵਿਖੇ ਨਹਿਰ ਵਿਚੋਂ ਰਾਕੇਟ ਲਾਂਚਰ ਮਿਲੀਆਂ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ

ਇਸ ਸਮੇਂ ਢੀਂਡਸਾ ਨਾਲ ਗੱਲ ਕਰਦੇ ਹੋਏ ਆਖਿਆਂ ਕਿ ਉਨ੍ਹਾਂ ਦੀ ਸਾਰੀ ਪਾਰਟੀ ਅਤੇ ਵਰਕਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਹਨ, ਆਉਣ ਵਾਲੀ ਚੋਣਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਜੋ ਵੀ ਰਣਨੀਤੀ ਪਾਰਟੀ ਬਣਾਏਗੀ ਉਸ ਆਧਾਰ ਤੇ ਇਲੈਕਸ਼ਨ ਲੜੇ ਜਾਣਗੇ।

ਤਾਂ ਜੋ ਪਾਰਟੀ ਨੂੰ ਹੋਰ ਜਿਆਦਾ ਬਲ ਮਿਲੇ ਅਤੇ ਪੰਜਾਬ ਦੇ ਹੱਕਾ ਲਈ ਸਭ ਕੁੱਛ ਕੀਤਾ ਜਾ ਸਕੇ, ਉਨ੍ਹਾਂ ਦਾ ਉਦੇਸ਼ ਪੰਜਾਬ ਦਾ ਹਿੱਤ ਹੈ ਅਤੇ ਨਾ ਤਾਂ ਉਹ ਕਿਸੇ ਅਹੁਦੇ ਦੀ ਇੱਛਾ ਰੱਖਦੇ ਹਨ ਅਤੇ ਨਾ ਹੀ ਉਹ ਚੋਣ ਲੜਨਗੇ ।

ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਕੇਂਦਰ ਸਰਕਾਰ ‘ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਂਸ ਦਾ ਵਿਰੋਧ ਕਰਦੇ ਹਨ।

ਇਹ ਵੀ ਪੜ੍ਹੋ: –

भारत में पिछले 24 घंटों दौरान कोरोना के 48,916 मामाले सामने आए और 757 लोगों की मौत

IPL: 2020 की तरीकों का ऐलान,19 सितम्बर को शुरू होगा टूर्नामैंट,आई अहम जाणकारी

रूस के अरबपतियों ने लगवाईआं कोरोना वायरस का टीका,राष्ट्रपति पुतिन इस में शामिल

झारखंड में मास्क न पहनने पर हो सकती है,2 साल की कैद और 1 लाख जुर्माना

मध्य प्रदेश के CM शिवराज सिंह चौहान कोरोना पॉजिटिव

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *