ਪੰਜਾਬ ਵਿੱਚ ਕੋੋਰੋਨਾ ਦਾ ਕਹਿਰ ਜਾਰੀ,ਐਤਵਾਰ ਨੂੰ ਸੂਬੇ ਵਿੱਚ 534 ਕੋਵਿਡ-19 ਦੇ ਕੇਸ ਸਾਹਮਣੇ ਆਏ ਪੰਜਾਬ ਵਿੱਚ ਕੋੋਰੋਨਾ ਦਾ ਕਹਿਰ ਜਾਰੀ,ਐਤਵਾਰ ਨੂੰ ਸੂਬੇ ਵਿੱਚ 534 ਕੋਵਿਡ-19 ਦੇ ਕੇਸ ਸਾਹਮਣੇ ਆਏ
BREAKING NEWS
Search

Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੋੋਰੋਨਾ ਦਾ ਕਹਿਰ ਜਾਰੀ,ਐਤਵਾਰ ਨੂੰ ਸੂਬੇ ਵਿੱਚ 534 ਕੋਵਿਡ-19 ਦੇ ਕੇਸ ਸਾਹਮਣੇ ਆਏ

ਪੰਜਾਬ ਵਿੱਚ ਕੋੋਰੋਨਾ ਦਾ ਕਹਿਰ ਜਾਰੀ,ਐਤਵਾਰ ਨੂੰ ਸੂਬੇ ਵਿੱਚ 534 ਕੋਵਿਡ-19 ਦੇ ਕੇਸ ਸਾਹਮਣੇ ਆਏ

46

AZAD SOCH :-

PATIALA :- ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਾਲੇ ਦਿਨ ਪ੍ਰਤੀ ਦਿਨ ਵੱਧ ਰਹੇ ਹਨ ਜਿਸ ਕਾਰਨ ਲੋਕ ਇਸ ਮਹਾਂਮਾਰੀ ਦੀ ਚਪੇਟ ਵਿੱਚ ਆ ਰਹੇ ਹਨ,ਐਤਵਾਰ ਨੂੰ ਪੰਜਾਬ ਵਿੱਚ ਕੋਵਿਡ-19 ਦੇ 534 ਕੇਸ ਸਾਹਮਣੇ ਆਏ, ਤੇ ਹੁਣ ਤੱਕ ਸੂਬੇ ਵਿੱਚ ਇਸ ਮਹਾਂਮਾਰੀ ਤਕਰੀਬ 13,218 ਇਸ ਦੀ ਚਪੇਟ ਵਿੱਚ ਆ ਚੁੱਕੇ ਹਨ, ਸੂਬੇ ਵਿੱਚ ਐਤਵਾਰ ਨੂੰ 15 ਕੋਰੋਨਾ ਦੇ ਮਰੀਜਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ.

Unlock-3 में खुल सकते हैं सिनेमा हाल,31 जुलाई तक अनलौक 3 की गाईडलाईन जारी की जायेगी

ਇਸ ਸਮੇਂ ਕੋਰੋਨਾ ਦੇ ਨਾਲ 306 ਲੋਕਾਂ ਦੀ ਮੌਤ ਹੋ ਚੁੱਕੀ ਹੈ, ਐਤਵਾਰ ਨੂੰ ਪੰਜਾਬ ਵਿੱਚ ਸਭ ਤੋਂ ਵੱਧ 95 ਮਰੀਜ਼ ਲੁਧਿਆਣਾ ਤੋਂ ਅਤੇ 70 ਮਰੀਜ਼ ਜਲੰਧਰ ਤੋਂ ਸਾਹਮਣੇ ਆਏ ਹਨ, ਕੁੱਲ੍ਹ 513 ਮਰੀਜ਼ ਸਿਹਤਯਾਬ ਹੋਏ ਹਨ,ਇੱਕ ਜਾਣਕਾਰੀ ਅਨੁਸਾਰ ਸੂਬੇ ਵਿੱਚ 4102 ਮਰੀਜ ਇਲਾਜ਼ ਅਧੀਨ ਹਨ,ਪੀੜਤ 105 ਮਰੀਜ਼ ਆਕਸੀਜਨ ਅਤੇ 20 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ.

ਇਹ ਵੀ ਪੜ੍ਹੋ: –

ਯੂਨਾਈਟਿਡ ਅਕਾਲੀ ਦਲ ‘ਚ ਸ਼੍ਰੋਮਣੀ ਅਕਾਲੀ ਦਲ ਢੀਂਡਸਾ ਦਾ ਹੋਇਆ ਰਲੇਵਾਂ

ਪੰਜਾਬ ਵਿੱਚ ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖ ਦੇ ਹੋਏ ਮਠਿਆਈ ਦੀਆਂ ਦੁਕਾਨਾਂ ਖੋਲਣ ਇਜਾਜ਼ਤ CM PUNJAB

कारगिल युद्ध के आज 21 साल पूरे ऑपरेशन विजय,भारत दे रहा है,देश के शहीदों को श्रद्धाँजलि

IPL: 2020 की तरीकों का ऐलान,19 सितम्बर को शुरू होगा टूर्नामैंट,आई अहम जाणकारी

मध्य प्रदेश के CM शिवराज सिंह चौहान कोरोना पॉजिटिव

PM मोदी ने देश को किया संबोधन कारगिल के शहीदों को किया याद

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *