ਪੰਜਾਬ ਵਿੱਚ ਕੋਰੋਨਾ ਦਾ ਕਹਿਰ ਜਾਰੀ ਅੱਜ 612 ਕੇਸ ਸਾਹਮਣੇ ਆਏ AZAD SOCH ਪੰਜਾਬ ਵਿੱਚ ਕੋਰੋਨਾ ਦਾ ਕਹਿਰ ਜਾਰੀ ਅੱਜ 612 ਕੇਸ ਸਾਹਮਣੇ ਆਏ AZAD SOCH
BREAKING NEWS
Search

Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੋਰੋਨਾ ਦਾ ਕਹਿਰ ਜਾਰੀ ਅੱਜ 612 ਕੇਸ ਸਾਹਮਣੇ ਆਏ

ਪੰਜਾਬ ਵਿੱਚ ਕੋਰੋਨਾ ਦਾ ਕਹਿਰ ਜਾਰੀ ਅੱਜ 612 ਕੇਸ ਸਾਹਮਣੇ ਆਏ

61

AZAD SOCH :-

PATIALA :- ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਸੂਬੇ ਵਿੱਚ ਹਰ ਰੋਜ਼ ਤਕਰੀਬ 300 ਤੋਂ ਜਿਆਦਾ ਕੋਵਿਡ-19 ਮਰੀਜ ਸਾਹਮਣੇ ਆ ਰਹੇ ਹਨ, ਤੇ ਸੂਬੇ ਵਿੱਚ ਇਸ ਮਹਾਂਮਾਰੀ ਦਾ ਪ੍ਰਕੋਪ ਵੱਧ ਰਿਹਾ ਹੈ, ਅੱਜ ਸੂਬੇ ਵਿੱਚ ਕੋਰੋਨਾ ਦੇ ਤਕਰੀਬ 612 ਕੇਸ ਸਾਮਹਣੇ ਆਏ ਹਨ ਤੇ ਅੱਜ 19 ਲੋਕਾਂ ਦੀ ਮੌਤ ਇਸ ਵਾਇਰਸ ਨਾਲ ਹੋਈ ਹੈ.

ਤੇ ਸੂਬੇ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ 14,378 ਹੋ ਗਈ ਹੈ, ਤੇ ਮਰਨ ਵਾਲਿਆਂ ਦਾ ਅੰਕੜ੍ਹਾਂ 336 ਤੱਕ ਹੋ ਗਿਆ ਹੈ,ਅੱਜ ਸਭ ਤੋਂ ਜਿਆਦਾ ਮਰੀਜ ਕੋਰੋਨਾ ਦੇ ਲੁਧਿਆਣਾ ਵਿੱਚ ਆਏ ਹਨ ਇੱਥੇ 142 ਮਰੀਜ ਸਾਹਮਣੇ ਆਏ ਹਨ ਤੇ ਅੰਮ੍ਰਿਤਸਰ ਵਿੱਚ 72 ਨਵੇਂ ਕੇਸ਼ ਸਾਹਮਣੇ ਆਏ ਹਨ,ਇਸ ਤੋਂ ਇਲਾਵਾਂ 66 ਪਟਿਆਲਾ ਤੋਂ ਅਤੇ 57 ਮਰੀਜ਼ ਜਲੰਧਰ ਤੋਂ ਸਾਹਮਣੇ ਆਏ ਹਨ.

ਲਾਹੌਰ ਵਿੱਚ ਸਥਿਤ ਗੁਰਦੁਆਰੇ ਨੂੰ ਸ਼ਹੀਦੀ ਅਸਥਾਨ ਨੂੰ ਮਸਜਿਦ’ਚ ਬਦਲਣ ਦਾ ਮਸਲਾ ਭਖਿਆ,ਸਿੱਖ ਸੰਗਤਾਂ ਵਿੱਚ ਰੋਸ


ਅੱਜ ਪੰਜਾਬ 688 ਮਰੀਜ ਠੀਕ ਹੋਏ ਹਨ,ਮੀਡੀਆਂ ਖ਼ਬਰਾਂ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਤਕਰੀਬ ਕੁੱਲ 550267 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ,ਜਿਸ ਵਿੱਚ 14378 ਮਰੀਜ਼ ਕੋਰੋਨਾ ਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ,ਜਦਕਿ 9752 ਲੋਕ ਸਿਹਤਯਾਬ ਹੋ ਚੁੱਕੇ ਹਨ,ਇਨ੍ਹਾਂ ,ਚ 4290 ਲੋਕ ਐਕਟਿਵ ਮਰੀਜ਼ ਹਨ.


ਦੇਸ਼ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ, ਵਰਲਡੋਮੀਟਰ ਅਨੁਸਾਰ ਹੁਣ ਤੱਕ 1,484,136 ਇਸ ਦੀ ਚਪੇਟ ਵਿੱਚ ਆ ਚੁੱਕੇ ਹਨ ਤੇ ਹੁਣ ਤੱਕ ਭਾਰਤ ਵਿੱਚ ਇਸ ਮਹਾਂਮਾਰੀ ਨਾਲ 33,461 ਲੋਕਾਂ ਦੀ ਮੌਤ ਹੋ ਚੁੱਕੀ ਹੈ, ਤੇ ਠੀਕ ਹੋਣ ਵਾਲਿਆਂ ਦੀ ਸੰਖਿਆਂ 954,004 ਹੋ ਗਈ ਹੈ, ਭਾਰਤ ਵਿੱਚ ਕੋਰੋਨਾ ਦੇ ਮਰੀਜਾਂ ਦੀ ਠੀਕ ਹੋਣ ਦਰ ਵਿਸ਼ਵ ਦੇ ਦੂਸਰੇ ਦੇਸਾਂ ਨਾਲੋਂ ਬਹੁਤ ਚੰਗੀ ਹੈ.

ਇਹ ਵੀ ਪੜ੍ਹੋ: –


ਸੁਖਬੀਰ ਬਾਦਲ ਨੇ ਵੀਰਪਾਲ ਇੰਸਾ ਦੇ ਖ਼ਿਲਾਫ਼ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਕੀਤੀ

PM मोदी का राम मंदिर भूमि पूजा में शामिल होना,संविधान की शपथ का उल्लंघन,ओवैसी

Unlock-3 में खुल सकते हैं सिनेमा हाल,31 जुलाई तक अनलौक 3 की गाईडलाईन जारी की जायेगी

सोनू सूद ने आंधरा प्रदेश के मजबूर किसान परिवार को पहुँच ट्रैक्टर,पूरे देश ने की तारीफ़

भारत सरकार की तरफ से 47 चाईनी ऐपस बंदी करन की तैयार में

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *