ਸੁਖਬੀਰ ਬਾਦਲ ਨੇ ਵੀਰਪਾਲ ਇੰਸਾ ਦੇ ਖ਼ਿਲਾਫ਼ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਕੀਤੀ ਸੁਖਬੀਰ ਬਾਦਲ ਨੇ ਵੀਰਪਾਲ ਇੰਸਾ ਦੇ ਖ਼ਿਲਾਫ਼ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਕੀਤੀ
BREAKING NEWS
Search

Date

Your browser is not supported for the Live Clock Timer, please visit the Support Center for support.
ਸੁਖਬੀਰ ਬਾਦਲ ਨੇ ਵੀਰਪਾਲ ਇੰਸਾ ਦੇ ਖ਼ਿਲਾਫ਼ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਕੀਤੀ

ਸੁਖਬੀਰ ਬਾਦਲ ਨੇ ਵੀਰਪਾਲ ਇੰਸਾ ਦੇ ਖ਼ਿਲਾਫ਼ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਕੀਤੀ

46

AZAD SOCH :-

CHANDIGARH :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੱਲ ਡੇਰਾ ਸਿਰਸਾ ਦੀ ਪੈਰੋਕਾਰ ਵੀਰਪਾਲ ਕੌਰ ਖ਼ਿਲਾਫ਼ ਚੰਡੀਗੜ੍ਹ ਦੀ ਐਸਐਸਪੀ ਨੂੰ ਸ਼ਿਕਾਇਤ ਦਿੱਤੀ ਹੈ,ਵੀਰਪਾਲ ਇਸ ਸਮੇਂ ਲਗਾਤਾਰ ਵਿਵਾਦਾਂ ‘ਚ ਘਿਰਦੀ ਜਾ ਰਹੀ ਹੈ, ਤੇ ਉਸ ਦੀਆਂ ਮੁਸ਼ਕਲਾਂ ਵੱਧ ਰਹਿਆਂ ਨੇ,ਕਿਉਂਕਿ ਵੀਰਪਾਲ ਨੇ ਸੁਖਬੀਰ ਬਾਦਲ ਖਿਲਾਫ ਗੰਭੀਰ ਇਲਜ਼ਾਮ ਲਾਏ ਸੀ।

ਇਸ ਤੋਂ ਬਾਅਦ ਵਿੱਚ ਕਾਫ਼ੀ ਜਿਆਦਾ ਵਿਵਾਦ ਹੋ ਗਿਆ ਹੈ, ਸੁਖਬੀਰ ਬਾਦਲ ਨੇ ਨੇ ਪਹਿਲਾਂ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ,ਹੁਣ ਚੰਡੀਗੜ੍ਹ ਦੀ ਐਸਐਸਪੀ ਨੂੰ ਵੀਰਪਾਲ ਕੌਰ ਖਿਲਾਫ ਧਾਰਾ 295 ਲਾਉਣ ਦੀ ਅਪੀਲ ਕੀਤੀ ਹੈ।

ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਵੀਰਪਾਲ ਇੰਸਾ ਦੇ ਇਸ ਬਿਆਨ ਨੂੰ ਸਿੱਖ ਕੌਮ ਦੇ ਹਿਰਦੇ ਵਲੂੰਧਰਣ ਵਾਲਾ ਕਰਾਰ ਦਿੱਤਾ ਹੈ ਰਾਮ ਰਹੀਮ ਨੂੰ ਬਲਾਤਕਾਰ ਤੇ ਕਤਲ ਵਰਗੇ ਗੁਨਾਹਾਂ ‘ਚ ਸਜਾ ਕੱਟ ਰਹੇ ਸ਼ਖਸ ਦੇ ਨਾਮ ਨੂੰ ਗੁਰੂ ਸਾਹਿਬਾਨ ਦੇ ਬਰਾਬਰ ਦਰਸਾਉਣਾ ਇੱਕ ਬੱਜਰ ਗੁਨਾਹ ਹੈ।

ਇਸ ਕਾਰਨ ਸਿੱਖਾਂ ਵਿੱਚ ਕਾਫ਼ੀ ਰੋਸ ਹੈ, ਸੁਖਬੀਰ ਨੇ ਵੀਰਪਾਲ ਦੇ ਇਸ ਬਿਆਨ ਦੇ ਉੱਪਰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਤੇ ਉਨ੍ਹਾਂ ਨੇ ਕਿਹਾ ਕਿ ਵੀਰਪਾਲ ਧਾਰਮਿਕ ਭਾਵਨਾਵਾਂ ਭਟਕਾਉਣ ਵਿਰੋਧ ਕਾਰਵਾਈ ਹੋਣੀ ਚਾਹੀਦੀ ਹੈ।

ਸੁਖਬੀਰ ਨੇ ਚੰਡੀਗੜ੍ਹ ਪੁਸਿਲ ਕੋਲ ਸ਼ਿਕਾਇਤ ਦਿੱਤੀ ਹੈ, ਅਕਾਲੀ ਦਲ ਪ੍ਰਧਾਨ ਨੇ ਵੀਰਪਾਲ ਇੰਸਾ ਦੇ ਪਹਿਲੇ ਬਿਆਨ ਪਿੱਛੇ ਦਾ ਸੱਚ ਸਾਹਮਣੇ ਲਿਆਉਣ ਲਈ ਡੁੰਘਾਈ ਨਾਲ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: –

सोनू सूद ने आंधरा प्रदेश के मजबूर किसान परिवार को पहुँच ट्रैक्टर,पूरे देश ने की तारीफ़

ऐश्वर्या राय बच्चन और उनकी बेटी आराध्या को मिल नानावटी अस्पताल से छुट्टी

भारत सरकार की तरफ से 47 चाईनी ऐपस बंदी करन की तैयार में

Unlock-3 में खुल सकते हैं सिनेमा हाल,31 जुलाई तक अनलौक 3 की गाईडलाईन जारी की जायेगी

IPL: 2020 की तरीकों का ऐलान,19 सितम्बर को शुरू होगा टूर्नामैंट,आई अहम जाणकारी

PM मोदी ने देश को किया संबोधन कारगिल के शहीदों को किया याद

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *