ਪੰਜਾਬ ਵਿੱਚ ਕਈ ਇਲਾਕਿਆਂ ਵਿੱਚ ਅੱਜ ਭਾਰੀ ਮੀਂਹ,ਗਰਮੀ ਤੋਂ ਮਿਲੀ ਰਾਹਤ - AZAD SOCH ਪੰਜਾਬ ਵਿੱਚ ਕਈ ਇਲਾਕਿਆਂ ਵਿੱਚ ਅੱਜ ਭਾਰੀ ਮੀਂਹ,ਗਰਮੀ ਤੋਂ ਮਿਲੀ ਰਾਹਤ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕਈ ਇਲਾਕਿਆਂ ਵਿੱਚ ਅੱਜ ਭਾਰੀ ਮੀਂਹ,ਗਰਮੀ ਤੋਂ ਮਿਲੀ ਰਾਹਤ

ਪੰਜਾਬ ਵਿੱਚ ਕਈ ਇਲਾਕਿਆਂ ਵਿੱਚ ਅੱਜ ਭਾਰੀ ਮੀਂਹ,ਗਰਮੀ ਤੋਂ ਮਿਲੀ ਰਾਹਤ

133

AZAD SOCH :-

PATIALA :- ਪੰਜਾਬ ਵਿੱਚ ਕਈ ਥਾਵਾਂ ਭਾਰੀ ਮੀਂਹ ਪੈਣ ਦੀਆਂ ਖ਼ਬਰਾਂ ਸਾਹਮਣੇ ਆ ਰਹਿਆਂ ਹਨ, ਸੂਬੇ ਵਿੱਚ ਕਈ ਦਿਨ੍ਹਾਂ ਤੋਂ ਬਹੁਤ ਗਰਮੀ ਪੈ ਰਹੀ ਸੀ, ਜਿਸ ਕਾਰਨ ਸੂਬੇ ਵਿੱਚ ਗਰਮੀ ਕਾਰਨ ਤਾਪਮਾਨ ਵਿੱਚ ਕਾਫ਼ੀ ਵੱਧ ਗਿਆ ਸੀ, ਅੱਜ ਸੂਬੇ ਵਿੱਚ ਕਈ ਥਾਵਾਂ ਤੇ ਭਾਰਤੀ ਮੀਂਹ ਪੈ ਰਿਹਾ ਹੈ, ਪੰਜਾਬ ਦੇ ਕਈ ਜ਼ਿਲਿ੍ਹਆਂ ਵਿੱਚ ਇਸ ਸਮੇਂ ਮੀਂਹ ਪੈ ਰਿਹਾ ਹੈ, ਜਿਸ ਕਾਰਨ ਪੰਜਾਬ ‘ਚ ਮੀਂਹ ਪੈਣ ਨਾਲ ਗਰਮੀ ਤੋਂ ਕੁਝ ਤੋਂ ਰਾਹਤ ਮਿਲੀ ਹੈ।

ਪੰਜਾਬ ਵਿੱਚ ਕੱਲ 568 ਕੋਰੋਨਾ ਦੇ ਨਵੇਂ ਮਰੀਜ਼ ਸਾਹਮਣੇ ਆਏ,ਕੋਵਿਡ-19 ਮਰੀਜਾਂ ਦੀ ਗਿਣਤੀ 14946 ਹੋਈ

ਸੰਗਰੂਰ ਵਿੱਚ ਬੁੱਧਵਾਰ ਨੂੰ 10 ਮਿਲੀਮੀਟਰ ਬਾਰਸ਼ ਹੋਈ,ਸੰਗਰੂਰ ਦੀ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈਆਂ ਹੈ,ਇਸ ਤੋਂ ਇਲਾਵਾਂ ਪਟਿਆਲਾ, ਨਾਭਾਂ,ਰਾਜਪੂਰਾਂ ਦੇ ਆਸਪਾਸ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀਆਂ ਖ਼ਬਰਾਂ ਸਾਹਮਣੇ ਆਇਆਂ ਹਨ,ਤੇ ਨਾਲ ਹੀ ਅੰਮ੍ਰਿਤਸਰ, ਰੋਪੜ ਵਿੱਚ ਵੀ ਬਾਰਸ਼ ਹੋਈ,ਮੋਹਾਲੀ ਤੇ ਚੰਡੀਗੜ੍ਹ ‘ਚ ਵੀ ਅੱਜ ਬਾਰਸ਼ ਦੇਖਣ ਨੂੰ ਮਿਲੀ, ਇਸ ਦੇ ਨਾਲ ਹੀ, ਅਗਲੇ 3 ਦਿਨਾਂ ਵਿੱਚ ਹਲਕੀ ਤੋਂ ਦਰਮਿਆਨੀ ਅਤੇ ਤੇਜ਼ ਬਾਰਸ਼ ਦੀ ਸੰਭਾਵਨਾ ਹੈ।

ਪਿਛਲੇ ਕੁੱਝ ਦਿਨਾਂ ਤੋਂ ਮੌਨਸੂਨ ਦੀ ਚੰਗੀ ਬਾਰਸ਼ ਨਾ ਹੋਣ ਕਾਰਨ ਦਿਨ ਦਾ ਪਾਰਾ ਵੀ ਅਚਾਨਕ ਵੱਧ ਗਿਆ ਹੈ। ਪੰਜਾਬ ਦੇ ਕਈ ਜਿਲਿ੍ਹਆਂ ਵਿੱਚ ਪਾਰਾ ਵੱਧ ਗਿਆ ਸੀ, ਤੇ ਨਾਲ ਹੀ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ ਦਰਜ ਕੀਤਾ ਗਿਆ, ਜਿੱਥੇ ਇਹ 38 ਡਿਗਰੀ ਤੱਕ ਪਹੁੰਚ ਗਿਆ, ਜੋ ਆਮ ਨਾਲੋਂ 3 ਡਿਗਰੀ ਵੱਧ ਹੈ,ਮੌਸਮ ਵਿਭਾਗ ਅਨੁਸਾਰ 2 ਅਗਸਤ ਤੱਕ ਬਾਰਸ਼ ਹੋਣ ਦੀ ਸੰਭਾਵਨਾ ਹੈ, ਪੰਜਾਬ ਵਿੱਚ ਜਿੱਥੇਂ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਕਿਸਾਨਾਂ ਨੂੰ ਇਸ ਮੀਂਹ ਪੈਣ ਕਾਰਨ ਝੋਨੇ ਦੀ ਫਸਲ ਨੂੰ ਬਹੁਤ ਲਾਭ ਮਿਲੇਗਾ,ਤੇ ਪੰਜਾਬ ਵਿੱਚ ਸਬਜੀਆਂ ਦੀਆਂ ਫਸਲਾਂ ਨੂੰ ਲਾਭ ਮਿਲੇਗਾਂ।

ਇਹ ਵੀ ਪੜ੍ਹੋ: –

ਲਾਹੌਰ ਵਿੱਚ ਸਥਿਤ ਗੁਰਦੁਆਰੇ ਨੂੰ ਸ਼ਹੀਦੀ ਅਸਥਾਨ ਨੂੰ ਮਸਜਿਦ’ਚ ਬਦਲਣ ਦਾ ਮਸਲਾ ਭਖਿਆ,ਸਿੱਖ ਸੰਗਤਾਂ ਵਿੱਚ ਰੋਸ

ਸੁਖਬੀਰ ਬਾਦਲ ਨੇ ਵੀਰਪਾਲ ਇੰਸਾ ਦੇ ਖ਼ਿਲਾਫ਼ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਕੀਤੀ

अम्बाला एयरबेस पर लैड्ड हुए राफेल जहाज़,रक्षा मंत्री राजनाथ सिंह ने टवीट करके बधाई दी

सुशांत सिंह राजपूत के पिता ने पटना में रिया चक्रवर्ती के ख़िलाफ़ FIR दर्ज करवाई

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ
Leave a Reply

Your email address will not be published. Required fields are marked *