ਪੰਜਾਬ 'ਚ ਜ਼ਹਿਰੀਲੀ ਸ਼ਰਾਬ ਨਾਲ ਸਰਕਾਰ ਵੱਲੋਂ 21 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ,ਸਖ਼ਤ ਜਾਂਚ ਦੇ ਪੰਜਾਬ 'ਚ ਜ਼ਹਿਰੀਲੀ ਸ਼ਰਾਬ ਨਾਲ ਸਰਕਾਰ ਵੱਲੋਂ 21 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ,ਸਖ਼ਤ ਜਾਂਚ ਦੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ 'ਚ ਜ਼ਹਿਰੀਲੀ ਸ਼ਰਾਬ ਨਾਲ ਸਰਕਾਰ ਵੱਲੋਂ 21 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ,ਸਖ਼ਤ ਜਾਂਚ ਦੇ ਆਦੇਸ਼ ਦਿੱਤੇ

ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਨਾਲ ਸਰਕਾਰ ਵੱਲੋਂ 21 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ,ਸਖ਼ਤ ਜਾਂਚ ਦੇ ਆਦੇਸ਼ ਦਿੱਤੇ

96

AZAD SOCH :-

PATIALA :- ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 21 ਲੋਕਾਂ ਦੀ ਮੌਤ ਹੋ ਗਈ ਹੈ, ਸੂਬੇ ਵਿੱਚ ਅ੍ਰੰਮਿਤਸਰ, ਤਰਨ ਤਾਰਨ ਅਤੇ ਬਟਾਲਾ ਇਨ੍ਹਾਂ ਇਲਾਕਿਆਂ ਵਿੱਚ ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ, ਮਿਲੀ ਜਾਣਕਾਰੀ ਅਨੁਸਾਰ ਇਹ ਕਿਹਾ ਗਿਆ ਹੈ, 21 ਲੋਕਾਂ ਦੀ ਜਾਨ ਗਈ ਹੈ, ਪਰ ਮੰਨਿਆਂ ਜਾ ਰਿਹਾ ਹੈ ਕਿ ਹੁਣ ਤੱਕ 30 ਲੋਕਾਂ ਦੇ ਸ਼ਰਾਬ ਪੀਣ ਨਾਲ ਮੌਤ ਹੋ ਚੁੱਕੀ ਹੈ, ਹੋ ਸਕਦਾ ਹੈ, ਕਿ ਮੌਤਾਂ ਦੀ ਗਿਣਤੀ ਵੱਧ ਵੀਂ ਜਾ ਸਕਦੀ ਹੈ.

सुप्रीम कोर्ट का बड़ा फ़ैसला पुरानी BS4 वाहनों पर अगले हुक्मों तक रजिस्ट्रेशन पर पाबंदी

ਪੁਲਿਸ ਜਾਂਚ ਕਰ ਰਹੀ ਹੈ,ਤੇ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ,ਇਸਦੇ ਨਾਲ ਹੀ ਥਾਨਾ ਤਰਸਿੱਕ ਦੇ ਐਸਐਚਓ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ,ਇਸ ਮਾਮਲੇ ਵਿੱਚ ਏਸਆਈਟੀ ਬਣਾਈ ਗਈ ਹੈ,ਜੋ ਸਾਰੇ ਮਾਮਲੇ ਦੀ ਜਾਂਚ ਕਰੇਗੀ,ਮੁੱਖ ਮੰਤਰੀ ਨੇ ਕਿਹਾ ਹੈ ਕਿ ਜਾਂਚ ‘ਚ ਦੋਸ਼ੀ ਪਾਏ ਜਾਣ ਵਾਲੇ ਤੇ ਸਖ਼ਤ ਕਰਵਾਈ ਕੀਤੀ ਜਾਵੇਗੀ.

ਮੁੱਖ ਮੰਤਰੀ ਨੇ ਡਿਵਿਜਨਲ ਕਮਿਸ਼ਨਰ ਨੂੰ ਛੁੱਟ ਦਿੱਤੀ ਹੈ ਕਿ ਉਹ ਕਿਸੇ ਪੁਲਿਸ ਅਫਸਰ ਜਾਂ ਮਾਹਰ ਦੀ ਜਾਂਚ ਵਿੱਚ ਮਦਦ ਲੈ ਸਕਦੇ ਹੈ,ਜਹਰੀਲੀ ਸ਼ਰਾਬ ਮਾਮਲੇ ਵਿੱਚ ਪੁਲਿਸ ਨੇ ਇੱਕ ਔਰਤ ਨੂੰ ਗਿਰਫਤਾਰ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦੀ ਬਹੁਤ ਨਾਰਾਜ਼ਗੀ ਜਤਾਈ ਹੈ, ਤੇ ਦੋਸ਼ਿਆਂ ਦੇ ਖਿਲਾਫ ਸ਼ਖਤ ਕਾਰਵਾਈ ਦੇ ਹੁਕਮ ਵੀਂ ਦਿੱਤੇ ਹਨ.

सुशांत सिंह राजपूत के पिता ने पटना में रिया चक्रवर्ती के ख़िलाफ़ FIR दर्ज करवाई

ਇਸ ਦੇ ਨਾਲ ਹੀ ਕੇਸ ਦੀ ਜਾਣਕਾਰੀ ਦਿੰਦੇ ਹੋਈ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪਹਿਲੀ ਪੰਜ ਮੌਤਾਂ 29 ਜੂਨ ਦੀ ਰਾਤ ਨੂੰ ਅੰਮ੍ਰਿਤਸਰ ਦੇ ਪੇਂਡੂ ਥਾਣਾ ਤਰਸਿੱਕਾ ਦੇ ਮੁੱਛਲ ਅਤੇ ਟਾਂਗਰਾ ਵਿਖੇ ਹੋਈ, ਜੁਲਾਈ ਦੀ ਸ਼ਾਮ ਨੂੰ ਮੁਛਲ ਵਿੱਚ ਦੋ ਹੋਰ ਵਿਅਕਤੀ ਸ਼ੱਕੀ ਹਾਲਾਤਾਂ ਵਿੱਚ ਮਾਰੇ ਗਏ, ਜਦੋਂ ਕਿ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ.


ਇਹ ਵੀ ਪੜ੍ਹੋ: –

ਲਾਹੌਰ ਵਿੱਚ ਸਥਿਤ ਗੁਰਦੁਆਰੇ ਨੂੰ ਸ਼ਹੀਦੀ ਅਸਥਾਨ ਨੂੰ ਮਸਜਿਦ’ਚ ਬਦਲਣ ਦਾ ਮਸਲਾ ਭਖਿਆ,ਸਿੱਖ ਸੰਗਤਾਂ ਵਿੱਚ ਰੋਸ

भारत में पिछले 24 घंटों दौरान 55,079 कोरोना के मरीज़ सामने,779 लोगों की मौत,

कांग्रेस अध्यक्ष सोनिया गांधी गंगाराम अस्पताल में भर्ती

टीम इंडिया के ऑलराउंडर हार्दिक पंड्या बने पिता Social Media शेयर की अपने बच्चो के हाथ की तस्वीर

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *