ਪੰਜਾਬ ਸਰਕਾਰ ਵੱਲੋਂ Unlock-3ਲਈ ਨਵੀਂਆਂ Guidelines ਜਾਰੀ,ਨਾਈਟ ਕਰਫਿਊ ਜਾਰੀ ਰਹੇਗਾ ਪੰਜਾਬ ਸਰਕਾਰ ਵੱਲੋਂ Unlock-3ਲਈ ਨਵੀਂਆਂ Guidelines ਜਾਰੀ,ਨਾਈਟ ਕਰਫਿਊ ਜਾਰੀ ਰਹੇਗਾ
BREAKING NEWS
Search

Date

Your browser is not supported for the Live Clock Timer, please visit the Support Center for support.
ਪੰਜਾਬ ਸਰਕਾਰ ਵੱਲੋਂ Unlock-3ਲਈ ਨਵੀਂਆਂ Guidelines ਜਾਰੀ,ਨਾਈਟ ਕਰਫਿਊ ਜਾਰੀ ਰਹੇਗਾ

ਪੰਜਾਬ ਸਰਕਾਰ ਵੱਲੋਂ Unlock-3 ਲਈ ਨਵੀਂਆਂ Guidelines ਜਾਰੀ, ਨਾਈਟ ਕਰਫਿਊ ਜਾਰੀ ਰਹੇਗਾ

50

AZAD SOCH :-

PATIALA :- ਪੰਜਾਬ ਵਿੱਚ Unlock-3 ਜਾਨੀ ਕਰ ਦਿੱਤਾ ਹੈ, ਇਸ ਤੋਂ ਪਹਿਲਾਂ ਕੇਂਦਰ ਸਰਕਾਰ ਅਨਲੌਕ-3 ਦਿਸ਼੍ਹਾਂ ਨਿਰਦੇਸ ਜਾਰੀ ਕਰ ਦਿੱਤੇ ਹਨ, ਜਿਸ ਵਿੱਚ ਕਈ ਤਰ੍ਹਾਂ ਦੀ ਖੁੱਲ ਦਿੱਤੀ ਗਈ ਹੈ,ਕੇਂਦਰ ਦੀ ਸਰਕਾਰ ਨੇ ਜਾਰੀ ਦਿਸ਼ਾ ਨਿਰੇਦਸ਼ਾਂ ਮੁਤਾਬਕ ਦੇਸ਼ ਭਰ ‘ਚ ਨਾਈਟ ਕਰਫਿਊ ਹਟਾ ਦਿੱਤਾ ਗਿਆ,ਇਸ ਤੋਂ ਇਲਾਵਾਂ ਅੱਜ ਪੰਜਾਬ ਸਰਕਾਰ ਨੇ ਆਪਣੇ ਦਿਸ਼੍ਹਾਂ ਨਿਰਦੇਸ਼ ਜਾਰੀ ਕੀਤੇ ਹਨ ਜਿਸ ਵਿੱਚ ਸੂਬੇ ਦੀ ਸਰਕਾਰ ਨੇ ਨਾਈਟ ਕਰਫਿਊ ਜਾਰੀ ਰੱਖਦੇ ਹੋਏ ਇਸ ਦਾ ਸਮਾਂ ਰਾਤ 11 ਤੋਂ ਸਵੇਰੇ 5 ਵਜੇ ਤੱਕ ਕਰ ਦਿੱਤਾ ਹੈ।

ਇਸ ਦੇ ਨਾਲ ਹੀ ਪੰਜਾਬ ਵਾਸੀਆਂ ਨੂੰ ਕੁਝ ਹੋਰ ਛੋਟਾਂ ਦਿੱਤੀਆਂ ਗਈਆਂ ਹਨ ਅਤੇ ਇਸ ਦੇ ਨਾਲ ਹੀ ਕੁਝ ਪਾਬੰਦੀਆਂ ਵੀ ਜਾਰੀ ਰਹਿਣਗੀਆਂ,ਇਸ ਦੌਰਾਨ ਸਰਕਾਰ ਨੇ ਯੋਗਾ ਸੈਂਟਰ ਤੇ ਜਿਮ ਨੂੰ 5 ਅਗਸਤ ਤੋਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ, ਸ਼ਾਪਿੰਗ ਮਾਲ ਸਵੇਰੇ 7 ਵਜੇ ਤੋਂ 8 ਵਜੇ ਤੱਕ ਖੁੱਲ੍ਹੇ ਰਹਿਣਗੇ ਪਰ ਮੌਲ ਦੇ ਅੰਦਰ ਦੇ ਰੈਸਟੋਰੈਂਟ 10 ਵਜੇ ਤੱਕ ਖੁੱਲ੍ਹੇ ਰਹਿ ਸਕਦੇ ਹਨ।

ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਨਾਲ ਸਰਕਾਰ ਵੱਲੋਂ 21 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ,ਸਖ਼ਤ ਜਾਂਚ ਦੇ ਆਦੇਸ਼ ਦਿੱਤੇ

ਇੱਕ ਹੋ ਜਾਰੀ ਅਨੁਸਾਰ ਸੂਬੇ ਦੀ ਸਰਕਾਰ ਨੇ ਕੰਟੇਨਮੈਂਟ ਜ਼ੋਨ ਵਿਚ ਲੌਕਡਾਉਨ ਜਾਰੀ ਰਹੇਗਾ,ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ ਸ਼ਾਮ 10 ਵਜੇ ਤੱਕ ਖੁੱਲ੍ਹੇ ਰਹਿਣਗੇ, ਇਸ ਤੋਂ ਇਲਾਵਾਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਦਿਸ਼੍ਹਾਂ ਨਿਰਦੇਸ ਵਿੱਚ ਸਿਨੇਮਾ ਹਾਲ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥਿਏਟਰ, ਬਾਰ, ਅਸੈਂਬਲੀ ਹਾਲ ਅਤੇ ਭੀੜ ਵਾਲੀਆਂ ਸਾਰੀਆਂ ਥਾਵਾਂ ਬੰਦ ਰਹਿਣਗੀਆਂ।

ਸਮਾਜਿਕ, ਸਿਆਸੀ, ਮਨੋਰੰਜਨ, ਸੱਭਿਆਚਾਰ ਆਦਿ ਸਮਾਗਮ ਬੰਦ ਰਹਿਣਗੇ। ਤੇ ਨਾਲ ਹੀ ਇਹ ਵੀਂ ਕਿਹਾ ਗਿਆ ਹੈ, ਕਿ ਵਿਆਹ ਸਮਾਗਮਾਂ ‘ਚ 30 ਤੋਂ ਵੱਧ ਬੰਦੇ ਸ਼ਾਮਲ ਨਹੀਂ ਹੋ ਸਕਣਗੇ,ਪਹਿਲਾਂ 50 ਬੰਦਿਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ ਪਰ ਹੁਣ ਵੱਧਦੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਇਸ ਨੂੰ ਘਟਾ ਕੇ 30 ਕੀਤਾ ਗਿਆ ਹੈ।

सुप्रीम कोर्ट का बड़ा फ़ैसला पुरानी BS4 वाहनों पर अगले हुक्मों तक रजिस्ट्रेशन पर पाबंदी

ਅੰਤਿਮ ਸੰਸਕਾਰ ਵਿੱਚ ਪਹਿਲਾਂ ਵਾਂਗ ਸਿਰਫ 20 ਬੰਦੇ ਹੀ ਸ਼ਾਮਲ ਹੋ ਸਕਣਗੇ। ਇਸ ਤੋਂ ਇਲਾਵਾ ਧਾਰਮਿਕ ਸਥਾਨ ਸਵੇਰੇ 5 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹੇ ਰਹਿਣਗੇ,ਇਸ ਦੇ ਨਾਲ ਹੀ ਵਿਦਿਅਕ ਸੰਸਥਾਵਾਂ ਬੰਦੀ ਰਹਿਣਗੇ, ਜਿਵੇਂ ਸਕੂਲ,ਕਾਲਜ,ਹੋਰ ਵਿਦਿਅਕ ਸੰਸਥਾਵਾਂ 31 ਅਗਸਤ ਤੱਕ ਬੰਦੀ ਰਹਿਣਗੇ,ਪੰਜਾਬ ਵਿੱਚ ਇੰਟਰਨੈਸ਼ਨਲ ਯਾਤਰਾਂ ਵੀਂ ਬੰਦੀ ਹੈ।

ਪੰਜਾਬ ਵਿੱਚ ਕੋੋਵਿਡ-19 ਦੇ ਮਰੀਜਾਂ ਦੀ ਗਿਣਤੀ 16 ਹਜ਼ਾਰ ਤੋਂ ਪਾਰ

ਪੰਜਾਬ ਇਸ ਸਮੇਂ ਕੋਰੋਨਾ ਵਾਇਰਸ ਲਗਾਤਾਰ ਫੈਲ ਰਿਹਾ ਹੈ, ਜਿਸ ਕਾਰਨ ਲਗਾਤਾਰ ਲੋਕ ਇਸ ਦੀ ਚਪੇਟ ਵਿੱਚ ਆ ਰਹੇ ਹਨ,ਅੱਜ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਕੋਰੋਨਾ ਦੇ 665 ਮਰੀਜ ਸਾਹਮਣੇ ਆਏ ਹਨ ਜਿਸ ਵਿੱਚ ਮਰਨ ਵਾਲਿਆਂ ਦੀ ਗਿਣਤੀ ਅੱਜ 16 ਹੈ, ਇਸ ਦੇ ਨਾਲ ਹੀ ਐਕਟਿਵ ਕੇਸਾਂ ਦੀ ਸੰਖਿਆਂ ਵੀਂ 4999 ਹੋ ਗਈ ਹੈ, ਅਤੇ ਸੂਬੇ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ 16,119 ਹੋ ਗਈ ਹੈ,ਇਸ ਸਮੇਂ ਪੂਰੇ ਸੂਬੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੀਂ 386 ਹੋ ਗਈ ਹੈ।

ਇਹ ਵੀ ਪੜ੍ਹੋ: –

ਲਾਹੌਰ ਵਿੱਚ ਸਥਿਤ ਗੁਰਦੁਆਰੇ ਨੂੰ ਸ਼ਹੀਦੀ ਅਸਥਾਨ ਨੂੰ ਮਸਜਿਦ’ਚ ਬਦਲਣ ਦਾ ਮਸਲਾ ਭਖਿਆ,ਸਿੱਖ ਸੰਗਤਾਂ ਵਿੱਚ ਰੋਸ

कांग्रेस अध्यक्ष सोनिया गांधी गंगाराम अस्पताल में भर्ती

टीम इंडिया के ऑलराउंडर हार्दिक पंड्या बने पिता Social Media शेयर की अपने बच्चो के हाथ की तस्वीर

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *