ਪੰਜਾਬ ਵਿੱਚ ਕੋਰੋਨਾ ਦਾ ਕਹਿਰ ਜਾਰੀ,ਇੱਕੋਂ ਦਿਨ ਆਏ ਸਭ ਤੋਂ ਜਿਆਦਾ ਕੋਵਿਡ-19 ਦੇ 944 ਕੇਸ ਪੰਜਾਬ ਵਿੱਚ ਕੋਰੋਨਾ ਦਾ ਕਹਿਰ ਜਾਰੀ,ਇੱਕੋਂ ਦਿਨ ਆਏ ਸਭ ਤੋਂ ਜਿਆਦਾ ਕੋਵਿਡ-19 ਦੇ 944 ਕੇਸ
BREAKING NEWS
Search

Date

Your browser is not supported for the Live Clock Timer, please visit the Support Center for support.
ਪੰਜਾਬ ਵਿੱਚ ਕੋਰੋਨਾ ਦਾ ਕਹਿਰ ਜਾਰੀ,ਇੱਕੋਂ ਦਿਨ ਆਏ ਸਭ ਤੋਂ ਜਿਆਦਾ ਕੋਵਿਡ-19 ਦੇ 944 ਕੇਸ

ਪੰਜਾਬ ਵਿੱਚ ਕੋਰੋਨਾ ਦਾ ਕਹਿਰ ਜਾਰੀ,ਇੱਕੋਂ ਦਿਨ ਆਏ ਸਭ ਤੋਂ ਜਿਆਦਾ ਕੋਵਿਡ-19 ਦੇ 944 ਕੇਸ

46

AZAD SOCH :-

PATIALA :- ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, Punjab ਵਿੱਚ ਹਰ ਰੋਜ਼ ਤਕਰੀਬ 500 ਤੋਂ ਜਿਆਦਾ ਕੋਵਿਡ-19 ਮਰੀਜ ਸਾਹਮਣੇ ਆ ਰਹੇ ਹਨ, ਤੇ ਸੂਬੇ ਵਿੱਚ ਇਸ ਮਹਾਂਮਾਰੀ ਦਾ ਪ੍ਰਕੋਪ ਵੱਧ ਰਿਹਾ ਹੈ, ਅੱਜ ਸੂਬੇ ਵਿੱਚ ਕੋਰੋਨਾ ਦੇ ਤਕਰੀਬ 944 ਕੇਸ ਸਾਹਮਣੇ ਆਏ ਹਨ ਜੋ ਕਿ ਹੁਣ ਤੱਕ ਸਭ ਤੋਂ ਜਿਆਦਾ ਇੱਕ ਦਿਨ ਮਾਮਲੇ ਸਾਹਮਣੇ ਆਏ ਹਨ.

पूर्व नेता और समाजवादी पार्टी के राज सभा संसद अमर सिंह का निधन

ਸੂਬੇ ਦੇ ਲਈ ਇੱਕ ਚਿੰਨ੍ਹਤਾਂ ਦਾ ਵਿਸ਼੍ਹਾਂ ਹੈ, ਇਸ ਦੇ ਨਾਲ ਹੀ ਅੱਜ 19 ਲੋਕਾਂ ਦੀ ਮੌਤ ਇਸ ਵਾਇਰਸ ਨਾਲ ਹੋਈ ਹੈ, ਤੇ ਸੂਬੇ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ 17,063 ਹੋ ਗਈ ਹੈ, ਤੇ ਮਰਨ ਵਾਲਿਆਂ ਦਾ ਅੰਕੜ੍ਹਾਂ 405 ਤੱਕ ਹੋ ਗਿਆ ਹੈ,ਜੋ ਕਿ ਲਗਾਤਾਰ ਵੱਧ ਰਿਹਾ ਹੈ,ਹਲਾਂਕਿ ਲੋਕਾਂ ਨੂੰ ਸਰਕਾਰ ਵੱਲੋਂ ਹਰ ਸਵਾਧਾਨੀ ਵਰਤਨ ਲਈ ਕਿਹਾ ਜਾ ਰਿਹਾ ਹੈ.

ਇਸ ਦੇ ਨਾਲ ਹੀ ਅੱਜ ਪੰਜਾਬ ਵਿੱਚ ਤਕਰੀਬ 341 ਮਰੀਜ ਸਿਹਤਯਾਬ ਹੋਏ ਹਨ,ਜਾਣਕਾਰੀ ਅਨੁਸਾਰ ਸੂਬੇ ਵਿੱਚ ਕੁੱਲ 592392 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ,ਜਿਸ ਵਿੱਚ 17063 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ.

विशाखापटनम में दर्दनाक हादसा हिंदुस्तान के शिपयार्ड में अचानक टूट कर गिरी क्रेन,मज़दूरों की मौत,जांच के आदेश

ਜਦਕਿ 11075 ਲੋਕ ਸਿਹਤਯਾਬ ਹੋ ਚੁੱਕੇ ਹਨ,ਇਨ੍ਹਾਂ ‘ਚ 5583 ਲੋਕ ਐਕਟਿਵ ਮਰੀਜ਼ ਹਨ,ਇਸ ਸਮੇਂ ਕੋਰੋਨਾ ਪੀੜਤ 145 ਮਰੀਜ਼ ਆਕਸੀਜਨ ਅਤੇ 13 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ.


ਦੇਸ਼ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ

ਭਾਰਤ ਵਿੱਚ ਕੋਵਿਡ-19 ਦੇ ਮਰੀਜਾਂ ਦੀ ਗਿਣਤੀ 17 ਲੱਖ ਤੋਂ ਉੱਪਰ ਹੋ ਗਈ ਹੈ,ਵਰਲਡੋਮੀਟਰ ਅਨੁਸਾਰ ਹੁਣ ਤੱਕ 17,35,745 ਇਸ ਦੀ ਚਪੇਟ ਵਿੱਚ ਆ ਚੁੱਕੇ ਹਨ ਤੇ ਹੁਣ ਤੱਕ ਭਾਰਤ ਵਿੱਚ ਇਸ ਮਹਾਂਮਾਰੀ ਨਾਲ 37,015 ਲੋਕਾਂ ਦੀ ਮੌਤ ਹੋ ਚੁੱਕੀ ਹੈ, ਤੇ ਠੀਕ ਹੋਣ ਵਾਲਿਆਂ ਦੀ ਸੰਖਿਆਂ 11,30,376 ਹੋ ਗਈ ਹੈ, ਭਾਰਤ ਵਿੱਚ ਕੋਰੋਨਾ ਦੇ ਮਰੀਜਾਂ ਦੀ ਠੀਕ ਹੋਣ ਦਰ ਵਿਸ਼ਵ ਦੇ ਦੂਸਰੇ ਦੇਸਾਂ ਨਾਲੋਂ ਬਹੁਤ ਚੰਗੀ ਹੈ.


ਇਹ ਵੀ ਪੜ੍ਹੋ: –

ਪੰਜਾਬ ਸਰਕਾਰ ਵੱਲੋਂ Unlock-3ਲਈ ਨਵੀਂਆਂ Guidelines ਜਾਰੀ,ਨਾਈਟ ਕਰਫਿਊ ਜਾਰੀ ਰਹੇਗਾ

ਕੋਰੋਨਾ ਵਾਇਰਸ ਨਾਲ ਗੁਰੂਦੁਆਰਾ ਸਾਹਿਬ ਸ੍ਰੀ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਦਾਇਆ ਸਿੰਘ ਮੌਤ

रसोई गैस सिलंडर LPG अगस्त महीनो की नई कीमतों जारी,

कांग्रेस अध्यक्ष सोनिया गांधी गंगाराम अस्पताल में भर्ती

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ facebook page like ਅਤੇ twitter follow ਕਰੋਂ




Leave a Reply

Your email address will not be published. Required fields are marked *