PATIALA :- ਪੰਜਾਬ ਦੇ CM ਕੈਪਟਨ ਅਮਰਿੰਦਰ ਸਿੰਘ ਨੇ ਟਿਕਟਾਕ ਸਟਾਰ ਨੂਰ ਨੂੰ ਰੱਖੜੀ ਦੇ ਮੌਕੇ ਸ਼ਗਨ ਭੇਜੀਆਂ ਹੈ, ਅਤੇ ਨੂਰ ਅਤੇ ਉਸ ਦੇ ਪਿਤਾ ਨੂੰ ਰਿਪੋਰਟ ਵਿੱਚ ਕੋਰੋਨਾ ਪੋਜੀਟਿਵ ਆਉਣ ਕਾਰਨ ਹਸਪਤਾਲ ਵਿੱਚ ਦਾਖਲ ਹਨ, ਮੁੱਖ ਮੰਤਰੀ ਪੰਜਾਬ ਵੱਲੋ ਨੂਰ ਕੋਲ ਇਕ ਡਾਕਟਰ ਦੀ ਟੀਮ ਭੇਜੀ ਅਤੇ ਨੂਰ ਨਾਲ ਫੋਨ ਉਤੇ ਗੱਲ ਕਰਕੇ ਉਸ ਦਾ ਹਾਲਚਾਲ ਪੁੱਛਿਆ।
ਨੂਰ ਨੇ ਇਸ ਵਾਰ ਪੰਜਾਬ ਦੇ ਮੁੱਖ ਮੰਤਰੀ ਦੇ ਰੱਖੜੀ ਬੰਨ੍ਹਣ ਸੀ ਪਰ ਨੂਰ ਨੂੰ ਕੋਵਿਡ-19 ਦੀ ਸਿਕਾਅਤ ਹੋਣ ਕਾਰਨ ਨਹੀਂ ਜਾ ਸਕੀ,ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਇਕ ਡਾਕਟਰ ਦੀ ਟੀਮ ਭੇਜੀ ਅਤੇ ਸ਼ਗਨ ਭੇਜੀਆਂ ਹੈ, ਇਸ ਦੇ ਨਾਲ ਹੀ ਨੂਰ ਪੰਜਾਬ ਦੇ ਸੀਐਮ ਨਾਲ ਗੱਲ ਕੀਤੀ ਅਤੇ ਉਸ ਦਾ ਰੱਖੜੀ ਵਾਸਤੇ ਧੰਨਵਾਦ ਕੀਤਾ ।
ਉਥੇ ਹੀ ਟਿਕਟਾਕ ਸਟਾਰ ਨੂਰ ਨੇ ਵੀ ਸੀਐਮ ਦਾ ਧੰਨਵਾਦ ਕੀਤਾ,ਅਤੇ ਸੀਐਮ ਪੰਜਾਬ ਨੇ ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ,ਨੂਰ ਨੇ ਆਪਣੀ ਵੀਡੀਓ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਵੀ ਪ੍ਰਸ਼ੰਸਾ ਕੀਤੀ ਸੀ,ਸੀਐਮ ਪੰਜਾਬ ਨੇ ਕਈ ਵਾਰ ਨੂਰ ਦੀਆਂ ਵੀਡੀਓ ਦੀ ਸਲਾਘਾਂ ਵੀਂ ਕੀਤੀਆਂ ਜਿਸ ਵਿੱਚ ਉਹ ਕੋਰੋਨਾ ਪ੍ਰਤੀ ਲੋਕਾਂ ਜਾਗਰੂਕ ਕੀਤੀ ਹੈ, ਇਸ ਤੋਂ ਇਲਾਵਾਂ ਨੂਰ ਨੇ ਮੋਗਾ ਪੁਲਿਸ ਦੀ ਸਹਾਇਤਾ ਨਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਕੰਮ ਕੀਤਾ।
केंद्रीय मंत्री रवि शंकर प्रसाद ने अपाने आप को किया सेल्फ आईसोलेट
ਨੂਰ ਇੱਕ ਟਿਕਟਾਕ ਸਟਾਰ ਹੈ, ਕੋਰੋਨਾ ਮਹਾਂਮਾਰੀ ਵਿੱਚ ਨੂਰ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਵੀਡੀਓ ਬਣਾਇਆਂ ਸਨ ਜੋਕਿ ਲੋਕਾਂ ਬਹੁਤ ਪਸੰਦ ਕੀਤੀਆਂ ਨੇ ਇਸ ਦੇ ਨਾਲ ਨੂਰ ਅਤੇ ਉਸ ਦੇ ਪਿਤਾ ਨੂੰ ਸਤਨਾਮ ਸਿੰਘ ਦੀ ਰਿਪੋਰਟ ਕੋਰੋਨਾ ਪਾਜ਼ੀਵਿਟ ਆਈ ਹੈ,ਨੂਰ ਨੂੰ ਮੋਗਾ ਦੇ ਕੋਰੋਨਾ ਸੈਂਟਰ ਭਰਤੀ ਕਰਵਾਇਆ ਗਿਆ ਹੈ ਇਸ ਤੋਂ ਪਹਿਲਾਂ ਜਦੋਂ ਨੂਰ ਅਤੇ ਉਸਦੇ ਪਰਿਵਾਰ ਦਾ ਟੈਸਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ: –